क्रेडिट्स

PERFORMING ARTISTS
Ninja
Ninja
Performer
COMPOSITION & LYRICS
Goldboy
Goldboy
Composer
Sulakhan Cheema
Sulakhan Cheema
Songwriter

गाने

ਤੇਰੇ ਉੱਤੇ ਸਾਡੀ ਸ਼ੁਰੂ ਤੋਂ ਸੀ ਅੱਖ ਠਹਿਰਦੀ
ਤੇਰੇ ਉੱਤੇ ਆਈ ਸੀ ਜਵਾਨੀ, ਬੀਬਾ, ਕਹਿਰ ਦੀ
ਤੇਰੇ ਉੱਤੇ ਸਾਡੀ ਸ਼ੁਰੂ ਤੋਂ ਸੀ ਅੱਖ ਠਹਿਰਦੀ
ਤੇਰੇ ਉੱਤੇ ਆਈ ਸੀ ਜਵਾਨੀ, ਬੀਬਾ, ਕਹਿਰ ਦੀ
Anti ਧੜੇ ਵਿੱਚ ਨਾਂ ਤੇਰਾ ਬੋਲਦਾ
ਜੋ ਸਾਨੂੰ ਸੀ ਅਲੋਚਦਾ ਰਿਹਾ
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਹੋ, ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਇੱਕ ਲੰਡੂ ਨੇ ਸੀ ਜਦੋਂ ਤੇਰਾ ਰਾਹ ਰੋਕਿਆ
ਯਾਰਾਂ ਨੇ ਸੀ ਓਹਨੂੰ ਘਰੇ ਜਾ ਕੇ ਠੋਕਿਆ
ਓ, ਇੱਕ ਲੰਡੂ ਨੇ ਸੀ ਜਦੋਂ ਤੇਰਾ ਰਾਹ ਰੋਕਿਆ
ਯਾਰਾਂ ਨੇ ਸੀ ਓਹਨੂੰ ਘਰੇ ਜਾ ਕੇ ਠੋਕਿਆ
ਹੋ, ਪਾਲ਼ੀ ਮਾਂ ਨੇ ਜੋ ਜਿੰਦ ਲਾਡਾਂ ਨਾਲ਼ ਸੀ
ਮੈਂ ਮੌਤ ਮੂਹਰੇ ਝੋਕਦਾ ਰਿਹਾ
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਹੋ, ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਤੇਰੇ College ਦੀ ਮੰਡੀਰ ਸੀ ਗੀ ਸਾਡੇ ਕੋਲ਼ੋਂ ਡਰਦੀ
ਤੈਨੂੰ ਸੀ ਵਹਿਮ ਕਿ ਉਹ ਤੇਰੇ ਉੱਤੇ ਮਰਦੀ
ਤੇਰੇ College ਦੀ ਮੰਡੀਰ ਸੀ ਗੀ ਸਾਡੇ ਕੋਲ਼ੋਂ ਡਰਦੀ
ਤੈਨੂੰ ਸੀ ਵਹਿਮ ਕਿ ਉਹ ਤੇਰੇ ਉੱਤੇ ਮਰਦੀ
ਨੀ ਮੈਂ ਸ਼ੱਕ ਦੇ ਅਧਾਰ ਉੱਤੇ ਕਿੰਨੇ ਦਿੱਤੇ ਮਾਂਜ
ਰਾਹ ਰੋਕਦਾ ਰਿਹਾ
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਹੋ, ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਮੁੱਛ ਫੁੱਟਦੀ ਸੀ, ਹਿੱਕ ਵਿੱਚ ਜ਼ੋਰ ਬਾਹਲ਼ਾ ਸੀ
ਹੋ, ਜੱਟ ਤੇਰੇ ਨਾਲ਼ ਲਾਵਾਂ ਲੈਣ ਨੂੰ ਵੀ ਕਾਹਲ਼ਾ ਸੀ
ਹੋ, ਮੁੱਛ ਫੁੱਟਦੀ ਸੀ, ਹਿੱਕ ਵਿੱਚ ਜ਼ੋਰ ਬਾਹਲ਼ਾ ਸੀ
ਜੱਟ ਤੇਰੇ ਨਾਲ਼ ਲਾਵਾਂ ਲੈਣ ਨੂੰ ਵੀ ਕਾਹਲ਼ਾ ਸੀ
ਹੋ, ਤੈਨੂੰ ਆਪਣੀ ਬਣਾ ਕੇ ਐਹ ਮਕਾਉਣਾ
ਨੀ ਯੱਬ, ਇਹ ਸੋਚਦਾ ਰਿਹਾ
ਜਿਹੜੇ ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਹੋ, ਤੇਰੇ ਪਿੱਛੇ ਮਾਰਦੇ ਸੀ ਗੇੜੀਆਂ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
ਮੈਂ ਕੱਲ੍ਹਾ-ਕੱਲ੍ਹਾ ਠੋਕਦਾ ਰਿਹਾ
Written by: Goldboy, Sulakhan Cheema
instagramSharePathic_arrow_out

Loading...