गाने

ਹੋ, handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ? ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ (ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ) ਹੋ, handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ? ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ (ਜਾਣਦੀਆਂ ਤੈਨੂੰ ਵੇ ਮੈਂ, ਵੱਡੇ ਖੱਬੀ ਖਾਨ ਨੂੰ) ਹੋ, ਤੈਨੂੰ ਪੈਣਗੇ ਭੁਲੇਖੇ ਮੇਰੇ yellow ਸੂਟ ਦੇ ਵੇ ਸਰ੍ਹੋਂ ਦਿਆਂ ਫੁੱਲਾਂ 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ (Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?) ਪੜ੍ਹ ਕੇ ਪੁਰਾਣੇ ਮੇਰੇ ਖ਼ਤ ਵੇਖ ਰੋਏਗਾ ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ ਪੜ੍ਹ ਕੇ ਪੁਰਾਣੇ ਮੇਰੇ ਖ਼ਤ ਵੇਖ ਰੋਏਗਾ ਪਿਆ ਤੂੰ ਚੁਬਾਰੇ ਵਿੱਚ ਛੱਤ ਵੇਖ ਰੋਏਗਾ ਚਾਬੀਆਂ ਤੇ ਪਾਨਿਆਂ 'ਚੋਂ ਦਿਖਿਆ ਕਰੂੰ ਮੈਂ ਸਾਰਿਆਂ ਹੀ tool'an 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ (Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?) Women college ਦੀ ਤੂੰ bus ਪਿੱਛੇ, ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ, ਸੋਹਣਿਆ Women college ਦੀ ਤੂੰ bus ਪਿੱਛੇ, ਸੋਹਣਿਆ ਘੁੰਮਦਾ ਸੀ ਕਿਹੜੀ ਗੱਲੋਂ ਦੱਸ ਪਿੱਛੇ, ਸੋਹਣਿਆ ਜਦੋਂ ਨਵੇਂ-ਨਵੇਂ ਕਰਕੇ plus two ਸੀ ਆਏ ਪਿੰਡਾਂ ਦੇ school'an 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ (Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?) Bains, Bains ਗੋਤ ਮੇਰੇ ਨਾਮ ਪਿੱਛੇ ਲਾ ਕੇ ਵੇ ਹੁਣ ਕਿੱਥੇ ਚੱਲਿਆ ਤੂੰ ਇੱਥੇ ਤਕ ਆ ਕੇ ਵੇ? ਹੋ, Bains, Bains ਗੋਤ ਮੇਰੇ ਨਾਮ ਪਿੱਛੇ ਲਾ ਕੇ ਵੇ ਹੁਣ ਕਿੱਥੇ ਚੱਲਿਆ ਤੂੰ ਇੱਥੇ ਤਕ ਆ ਕੇ ਵੇ? ਛੱਡਦਾ ਨਹੀਂ ਜੱਟ ਕਿੱਥੇ ਗਈ ਉਹ ਗੱਲ ਤੇਰਿਆਂ ਅਸੂਲਾਂ 'ਚੋਂ? ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ ਹੋ, ਯਾਰਾਂ ਨੂੰ ਬੁਲਾਉਣ ਲੱਗੇ ਨਿਕਲ਼ਿਆ ਕਰੂ ਮੇਰਾ ਨਾਮ ਬੁੱਲ੍ਹਾਂ 'ਚੋਂ (Handsome ਜੱਟਾ, ਕਿਵੇਂ ਭੁੱਲੇਗਾ ਰਕਾਨ ਨੂੰ?)
Writer(s): Devinder Singh, Parminder Singh Lyrics powered by www.musixmatch.com
instagramSharePathic_arrow_out