album cover
Flat
album cover
00:15
02:30
00:00
02:49
पिछले 7 दिन
Flat को सबसे अधिक लगभग 20 सेकंड के आसपास इस गाने को पिछले सप्ताह के दौरान खोजा गया था

गाने

Yeah Proof
ਹੋ, ਕਈ ਵਿੱਚ ਖੁੰਢ, ਕਈ ਛੋਰ੍ਹ, ਸੋਹਣੀਏਂ
ਡੱਬਾਂ ਵਿੱਚ ਬੁੱਕਦੇ ਆ bore, ਸੋਹਣੀਏਂ
ਕਈ ਵਿੱਚ ਖੁੰਢ, ਕਈ ਛੋਰ੍ਹ, ਸੋਹਣੀਏਂ
ਡੱਬਾਂ ਵਿੱਚ ਬੁੱਕਦੇ ਆ bore, ਸੋਹਣੀਏਂ
ਚੋਬਰਾਂ ਤੋਂ ਭਾਲ਼ਦੀ ਕੀ ਹੋਰ, ਸੋਹਣੀਏਂ?
ਵਿੱਚ ਬੈਠੇ ਸੱਪ, ਸਾਰੇ up ਤੋਂ ਵੀ up
ਕਰ ਦਿੰਦੇ ਆ ਵੈਰੀ ਦਾ ਤੀਲ੍ਹਾ-ਤੀਲ੍ਹਾ
Flat ਵੱਜੇ "ਛੜਿਆਂ ਦਾ"
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
ਹੋ, ਚਾਹਤਾਂ ਨੂੰ ਛੱਡ, ਮਾਰ chill, ਨਖ਼ਰੋ
First hand ਕੋਈ ਵੀ ਨਾ ਦਿਲ, ਨਖ਼ਰੋ
ਜੱਟਾਂ ਨੂੰ ਸਤਾਇਆ ਜਿਵੇਂ Bhadon ਨੇ, ਕੁੜੇ
ਹਮੇਂ ਮਾਰ ਡਾਲਾ ਸੱਜਣੋ ਕੀ ਯਾਦੋਂ ਨੇ, ਕੁੜੇ
Shah Rule ਚੱਲਦਾ ਜੋ 50 Cent ਤੋਂ
ਅੱਜਕੱਲ੍ਹ ਡਰੀਏ commitment ਤੋਂ
ਦਿਲੋਂ ਕੱਢੀਆਂ ਕਿ ਕੱਢ ਗਈਆਂ?
ਛੱਡੀਆਂ ਕਿ ਛੱਡ ਗਈਆਂ?
Jasmine ਕੀ Jamila?
Flat ਵੱਜੇ "ਛੜਿਆਂ ਦਾ"
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
Tumaini Boy, either don't go, I ju' feel that
From my back home verse got my neighbor's feedback
Peace of mind and some money, wanna lead that
Baby, I do what I say, believe that
I'm a open book, verify before you read that
Imma cut through my mind
All this smoke in the air gets you high if you breathe that
You give that (you give that)
ਹੋ, ਡੱਟ ਪੱਟੇ, ਕੋਈ ਕਰਦਾ crush, ਸੋਹਣੀਏਂ
ਪੈੱਗ ਚੱਲੇ, ਵਿੱਚੇ ਚੱਲੇ puff, ਸੋਹਣੀਏਂ
ਕੋਈ ਵੀ ਨ੍ਹੀਂ ਕਿਸੇ ਕੋਲ਼ੋਂ ਘੱਟ, ਨਖ਼ਰੋ
ਅੱਤ ਹੋਏ ਫ਼ਿਰਦੇ ਆ ਜੱਟ, ਨਖ਼ਰੋ
ਮਿੱਤਰਾਂ ਦਾ ਕੋਈ ਕੰਮ ਬਹਾਨੇ ਆਲ਼ਾ ਨ੍ਹੀਂ
Paper'an 'ਚ ਮਾਲ ਆ, ਮਾਲਾਣੇ ਆਲ਼ਾ ਨ੍ਹੀਂ
ਲਾਹ ਲਓ ਸੁਰਗਾਂ ਨੂੰ ਥੱਲ੍ਹੇ
ਕੱਢਾਂ ਛੱਲੇ ਵਿੱਚੋਂ ਛੱਲੇ
Balcony 'ਚ ਬਣਾਵੇਂ ਖੜ੍ਹੀ reel'an
Flat ਵੱਜੇ "ਛੜਿਆਂ ਦਾ"
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
ਹਾਏ, ਗੱਭਰੂ ਨਜ਼ਾਰਿਆਂ ਦੇ ਗਾਹਕ, ਨਖ਼ਰੋ
Set ਹੋ ਕੇ ਕੁੱਟਦੇ ਆਂ ਤਾਸ਼, ਨਖ਼ਰੋ
ਕੋਈ ਆਵੇ, ਕੋਈ ਜਾਵੇ, ਬੱਸ ਯਾਰੀ ਪੱਲੇ, ਨੀ
ਦਰ ਖੁੱਲ੍ਹੇ, ਚਾਬੀ ਹੁੰਦੀ mat ਥੱਲ੍ਹੇ, ਨੀ
ਜਿਉਣਜੋਗੀਏ ਮੈਂ ਰਹਿ ਗਿਆ ਤੇਰੇ ਜੋਗਾ, ਨੀ
ਉੱਠ ਕੇ ਸਵੇਰੇ ਕਰੇਂ hot yoga, ਨੀ
ਦੇਖ ਦੁਨੀਆਂ ਦੇ ਰੰਗ, live free, live young
ਹੁਣ Arjan, ਓਦੋਂ ਸੀ Chamkila
Flat ਵੱਜੇ "ਛੜਿਆਂ ਦਾ"
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
ਚੜ੍ਹ ਪੌੜੀਆਂ ਲਾਹ ਕੇ heel'an
Flat ਵੱਜੇ "ਛੜਿਆਂ ਦਾ"
Written by: Arjan Dhillon

Loading...