गाने

Show Mxrci on it! Hahaha ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ ਹੁਸਨ ਪਹਾੜਾ 'ਚ ਘੁਮਾਉਣ ਆਲਿਯੋ German ਲੋਹਾ ਜੇਹਾ ਮੰਗਾਉਣ ਆਲਿਯੋ ਹੁਸਨ ਪਹਾੜਾ 'ਚ ਘੁਮਾਉਣ ਆਲਿਯੋ German ਲੋਹਾ ਜੇਹਾ ਮੰਗਾਉਣ ਆਲਿਯੋ ਫੇਰ ਡੱਬਾਂ ਨਾਲ ਲਮਕਾਉਣ ਆਲਿਯੋ ਓ ਕਰੀ ਤਬਾਹੀ ਪਈ ਆ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ (ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ) (ਹੋ ਅੱਗ ਲਾਈ ਪਈ ਆ) ਚੱਤੋਂ ਪੈਰ rim ਚਮਕਾਉਣ ਆਲਿਯੋ ਹਿੱਕਾਂ ਨੇ ਚੁਗਾਠਾ gym'ਆ ਲੌਂਣ ਆਲਿਯੋ ਚੱਤੋਂ ਪੈਰ rim ਚਮਕਾਉਣ ਆਲਿਯੋ ਹਿੱਕਾਂ ਨੇ ਚੁਗਾਠਾ gym'ਆ ਲੌਂਣ ਆਲਿਯੋ ਹੋ ਟੌਰ ਕੱਢ ਦੁਨੀਆ ਤੇ ਸ਼ਾਉਣ ਵਾਲਿਓ ਹਨੇਰੀ ਠਾਈ ਪਈ ਆ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ (ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ) (ਹੋ ਅੱਗ ਲਾਈ ਪਈ ਆ) (ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ) (ਹੋ ਅੱਗ ਲਾਈ ਪਈ ਆ) ਹੋ ਬਿਨਾਂ ਦਸੇ ਘਰੇ game ਪਾਉਣ ਆਲਿਯੋ ਰਾਜੀਨਾਮੇ phone'ਆ ਤੇ ਕਰਾਉਣ ਆਲਿਯੋ ਬਿਨਾਂ ਦਸੇ ਘਰੇ game ਪਾਉਣ ਆਲਿਯੋ ਰਾਜੀਨਾਮੇ phone'ਆ ਤੇ ਕਰਾਉਣ ਆਲਿਯੋ ਕਹਿੰਦੇ ਤੇ ਕਹਾਓਂਦਿਆਂ ਨੂੰ ਢਾਉਣ ਆਲਿਯੋ ਜਦੋਂ ਟਾਈ ਪਈ ਆ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ (ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ) (ਹੋ ਅੱਗ ਲਾਈ ਪਈ ਆ) ਘਰ ਅਰਜਣਾ ਦਿਲਾਂ ਵਿਚ ਪਾਉਣ ਆਲਿਯੋ ਆਵਦੀ ਪਸੰਦ ਨੂੰ ਵਿਹਾਉਣ ਆਲਿਯੋ ਘਰ ਅਰਜਣਾ ਦਿਲਾਂ ਵਿਚ ਪਾਉਣ ਆਲਿਯੋ ਆਵਦੀ ਪਸੰਦ ਨੂੰ ਵਿਹਾਉਣ ਆਲਿਯੋ ਓ ਗੱਲ ਜੱਟੀਆਂ ਦੇ ਕੰਗਣੇ ਪਾਵਾਉਣ ਆਲਿਯੋ ਓ ਸਿੱਰੇ ਲਾਈ ਪਈ ਆ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ ਹੋ ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ ਹੋ ਅੱਗ ਲਾਈ ਪਈ ਆ (ਗੱਡੀਆਂ ਤੇ ਗੋਤ ਲਿਖਵਾਉਣ ਆਲਿਯੋ) (ਹੋ ਅੱਗ ਲਾਈ ਪਈ ਆ)
Writer(s): Arjan Dhillon Lyrics powered by www.musixmatch.com
instagramSharePathic_arrow_out