album cover
Moodshift
album cover
Moodshift 12 जून 2026 को Universal Music India Pvt Ltd. द्वारा एल्बम Bipolar के एक भाग के रूप में रिलीज़ किया गया था
एल्बमBipolar
12 जून 2026
लेबलUniversal Music India Pvt Ltd.
BPM127
मधुरता
ध्वनिकता
वेलेंस
डांस करने की क्षमता
ऊर्जा

म्यूज़िक वीडियो

म्यूज़िक वीडियो

गाने

ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਡਰਨੇ ਦੀ ਲੋੜ੍ਹ ਕੋਈ ਨਾ
ਮੇਰੇ 'ਤੇ ਮੇਰਾ ਜ਼ੋਰ ਕੋਈ ਨਾ
ਸੋਹਣੀ ਕੋਈ ਨਾਰ ਹੋਵੇਂ ਤਾਂ
ਨਜ਼ਰਾਂ ਤੋਂ ਬਚਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਪਲਕਾਂ ਬੜੀਆਂ ਨੇ dodgy
(-ਬੜੀਆਂ ਨੇ dodgy)
Fur coat ਪਾਇਆ ਐ cozy
(-Coat ਪਾਇਆ ਐ cozy)
ਪਲਕਾਂ ਬੜੀਆਂ ਨੇ dodgy, fur coat ਪਾਇਆ ਐ cozy
Shady ਸ਼ੌਕ ਅਦਾਵਾਂ ਨੇ, shawty ਦਾ level bossy
Aura'e ਦਾ level OG, ecstasy ਐ hardy
ਚੁੱਪ ਰਹਿਕੇ ਵੀ ਸ਼ੋਰ ਕਰੇ, ਜਿਵੇਂ venue VIP, so noisy
ਲੱਗਦਾ ਜਿਵੇਂ ਕੱਲ੍ਹੀ ਐ ਨੀ, ਦੱਸਦਾ ਐ ਤੇਰੇ ਮੂੰਹ ਦਾ ਨੂਰ
ਇੱਕ ਪਾਸੇ ਲੱਗਦਾ ਐ ਨੀ, ਰਹਿੰਦੀ ਐ ਇਸ਼ਕੇ ਤੋਂ ਦੂਰ
Feeling ਆ star'an ਵਾਲ਼ੀ
ਭੋਰਾ ਜਿਹਾ ਹੱਸਦੀ ਨਾ
Runway ਦੀ model ਲੱਗਦੀ
ਨਾਂ ਕੀ ਐ, ਦੱਸਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਜ਼ਾਲਿਮ ਨੇ ਘੂਰੀਆਂ ਨੂੰ ਮੱਥੇ ਉੱਤੇ ਰੱਖਿਆ ਐ
ਚਿਹਰਾ ਹਸੀਨ ਸਾਰੇ ਹੱਦਾਂ ਬੰਨੇ ਟੱਪਿਆ ਐ
ਰਾਣੀਏ, ਤੂੰ ਪੱਟ ਲਏ ਮੁੰਡੇ ਵੱਡੇ ਸ਼ਹਿਰਾਂ ਵਾਲ਼ੇ
ਰਹਿ ਗਿਆ ਨਾ ਕੋਈ ਜਿਹੜਾ ਬਿਜਲੀ ਤੋਂ ਬਚਿਆ ਐ
ਕਿੰਨਾ ਚਿਰ ਉੱਡਣਾ ਐ ਨੀ, ਲਾ ਤਾਂ ਸਹੀ ਧਰਤੀ 'ਤੇ ਪੈਰ
ਤੈਨੂੰ ਵੀ ਚਾਹੰਦੀ ਪਈ ਨੀ, ਕਾਹਲ਼ੀ ਐ ਮੇਰੀ ਦਿਲ ਦੇ ਲਹਿਰ
ਦੋ ਗੱਲ਼ੀਆਂ hint'an ਦੇਵੇਂ
ਇੱਕ ਪਾਸੇ ਰੱਖਦੀ ਨਾ
ਪੁੱਛਾਂ ਤੈਨੂੰ ਬਾਰ-ਬਾਰ ਮੈਂ
ਗੱਲ ਮੈਨੂੰ ਜੱਚਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
ਜ਼ੁਲਫ਼ਾਂ ਸਵਾਰੀ ਜਾਵੇਂ, ਅੱਖੀਆਂ ਨੂੰ ਚੱਕਦੀ ਨਾ
ਕਿੱਥੋਂ ਤੂੰ ਆਈ ਐ ਨੀ? ਏਥੋਂ ਦੀ ਲੱਗਦੀ ਨਾ
Written by: Daaku, Navaan Sandhu
instagramSharePathic_arrow_out􀆄 copy􀐅􀋲

Loading...