album cover
Over Under
album cover
Over Under è stato pubblicato il 19 febbraio 2016 da Vehli Janta Records come parte dell'album Illuminati
19 febbraio 2016
EtichettaVehli Janta Records
BPM82
Melodicità
Acousticità
Valence
Ballabilità
Energia

Testi

ਹੋ ਮੁੰਡਾ ਬੰਨ੍ਹੇ ਪਟਿਆਲਾ ਸ਼ਾਹੀ ਠੋਕ ਕੇ
ਤੇਰਾ ਪਟਿਆਲਾ ਸ਼ਾਹੀ ਸੂਟ ਏ
ਚੋਬਰ ਦੀ ਮੁੱਛ ਮਾਰੇ ਡਬਕੇ
ਤੇਰੀ ਇਨੋਸੈਂਟ ਲੁੱਕ ਨੀ ਕਿਊਟ ਏ
ਚੋਬਰ ਦੀ ਮੁੱਛ ਮਾਰੇ ਡਬਕੇ
ਤੇਰੀ ਇਨੋਸੈਂਟ ਲੁੱਕ ਨੀ ਕਿਊਟ ਏ
ਹੋ ਮੱਥਾ ਜੇਹਾ ਗੁਲਾਬੀ ਏ ਦੁਪੱਟਾ ਵੀ
ਜੋ ਸਿਰ ਉੱਤੇ ਲੇਕੇ ਏਂ ਤੂੰ ਰੱਖਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਹੋ ਮੰਗੀ ਹੋਈ ਨਾਲ ਆ ਸ਼ੌਕੀਨ ਦੇ
ਤਾਹੀ ਲਾਉਣੀ ਏ ਸ਼ੌਕੀਨੀ ਕੁੜੇ ਅੱਤ ਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਰੇਮਿੰਗਟਨ ਲਿਖਿਆ ਏ ਮਾਰਕਾ
ਓਵਰ ਅੰਡਰ ਰੱਖੀ ਆ ਮੁੰਡੇ
ਰੇਮਿੰਗਟਨ ਲਿਖਿਆ ਏ ਮਾਰਕਾ
ਅੰਡਰ ਓਵਰ ਰੱਖੀ ਆ ਮੁੰਡੇ ਕੋਲ ਨੀ
ਹੋ ਜਿੰਨਾਂ ਚੇਂਜ ਵੇਲੀਆਂ ਦਾ ਖਰਚਾ
ਪਾਏ ਓਹਨੇ ਪਿਤਲ ਦੇ ਖੋਲ ਨੀ
ਹੋ ਜਿੰਨਾਂ ਚੇਂਜ ਵੇਲੀਆਂ ਦਾ ਖਰਚਾ
ਓਹਨੇ ਪਾਏ ਪਿਤਲ ਦੇ ਖੋਲ ਨੀ
ਹੋ ਘੂਰ ਅੱਖ ਦੀ ਨਾ ਚਲਦੀ ਲਗੋਡ ਓਹ
ਫਿਰਦੀ ਆ ਵੈਲ ਜੇਹੜੇ ਖ਼ਤ ਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਹੋ ਮੰਗੀ ਹੋਈ ਨਾਲ ਆ ਸ਼ੌਕੀਨ ਦੇ
ਤਾਹੀ ਲਾਉਣੀ ਏ ਸ਼ੌਕੀਨੀ ਕੁੜੇ ਅੱਤ ਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
(ਨੱਚਦੀ, ਨੱਚਦੀ, ਨੱਚਦੀ, ਨੱਚਦੀ)
ਹੋ ਜੱਸਰਾ ਦਾ ਕਾਕਾ ਅਮਲੋਹ ਤੋਂ
ਜਿਹਦੇ ਗੀਤਾਂ ਵਿਚੋਂ ਗੀਤ ਰਹਿੰਦੇ ਬਣ ਦੇ
ਹੋ ਜੱਸਰਾ ਦਾ ਕਾਕਾ ਅਮਲੋਹ ਤੋਂ
ਜਿਹਦੇ ਗੀਤਾਂ ਵਿਚੋਂ ਗੀਤ ਰਹਿੰਦੇ ਬਣ ਦੇ
ਬਹੁਤੇ ਕਦੇ ਛਿੱਟੇ ਜਿਹੇ ਮਾਰੇ ਨੀ
ਹੈਗੇ ਸੱਚੇ ਆ ਤਾਂ ਹੀ ਨੇ ਸੀਨੇ ਤੰਨ ਦੇ
ਬਹੁਤੇ ਕਦੇ ਛਿੱਟੇ ਜਿਹੇ ਮਾਰੇ ਨੀ
ਹੈਗੇ ਸੱਚੇ ਆ ਤਾਂ ਹੀ ਨੇ ਸੀਨੇ ਤੰਨ ਦੇ
ਓ ਤੂੰ ਵੀ ਸੋਬਰ ਜੀ ਧੀ ਏ ਸਰਦਾਰਾਂ ਦੀ
ਅੱਖ ਵਿੱਚ ਰੋਬ ਪੂਰਾ ਰੱਖ ਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
ਹੋ ਮੰਗੀ ਹੋਈ ਨਾਲ ਆ ਸ਼ੌਕੀਨ ਦੇ
ਤਾਹੀ ਲਾਉਣੀ ਏ ਸ਼ੌਕੀਨੀ ਕੁੜੇ ਅੱਤ ਦੀ
ਪਾਉਂਦੀ ਏ ਦੋਨਾਲੀ ਦੇਖ ਬੋਲੀਆਂ
ਨੀ ਤੂੰ ਗਿੱਧੇ ਵਿੱਚ ਆਕੇ ਜਦੋਂ ਨੱਚਦੀ
(ਨੱਚਦੀ, ਨੱਚਦੀ, ਨੱਚਦੀ, ਨੱਚਦੀ)
Written by: R. Guru, Tarsem Jassar
instagramSharePathic_arrow_out􀆄 copy􀐅􀋲

Loading...