Video musicale

Photo Karan Sehmbi Full video | Latest Punjabi Song 2016 | T-Series Apna Punjab
Guarda il video musicale per {trackName} di {artistName}

In primo piano

Crediti

PERFORMING ARTISTS
Karan Sehmbi
Karan Sehmbi
Performer
COMPOSITION & LYRICS
Goldboy
Goldboy
Composer
Nirmaan
Nirmaan
Lyrics

Testi

ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕੇ ਉੱਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਕੇ ਉੱਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਤੂੰ ਸੁਪਨੇ 'ਚ ਆ ਹੀ ਜਾਨੀ ਐ ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਸੁਪਨੇ 'ਚ ਆ ਹੀ ਜਾਨੀ ਐ ਤੂੰ ਨੀਂਦ ਉਡਾ ਹੀ ਜਾਨੀ ਐ ਤੂੰ ਮਿਲ ਇੱਕ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕੇ ਉੱਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photo ਦੀਵਾਨਾ ਜਿਹਾ ਕਰ ਮੈਂਨੂੰ ਛੱਡਿਆ ਮੈਂ ਤੇਰੇ ਬਿਨਾ ਰਹਿ ਨਾ ਸਕਾਂ Photo ਤੇਰੀ ਬਟੂਏ 'ਚ ਪਾਈ ਫ਼ਿਰਾਂ ਪਰ ਤੈਨੂੰ ਕਹਿ ਨਾ ਸਕਾਂ ਦੀਵਾਨਾ ਜਿਹਾ ਕਰ ਮੈਂਨੂੰ ਛੱਡਿਆ ਮੈਂ ਤੇਰੇ ਬਿਨਾ ਰਹਿ ਨਾ ਸਕਾਂ Photo ਤੇਰੀ ਬਟੂਏ 'ਚ ਪਾਈ ਫ਼ਿਰਾਂ ਪਰ ਤੈਨੂੰ ਕਹਿ ਨਾ ਸਕਾਂ ਮੇਰੀ good morning ਤੂੰ ਏ ਮੇਰੀ good night ਵੀ ਤੂੰ ਏਹ ਦੁਨੀਆ wrong ਲਗੇ ਮੇਰੇ ਲਈ right ਵੀ ਤੂੰ ਤੂੰ ਬਣ ਮੇਰੀ ਜਾਨ, ਕੁੜੇ ਦੀਵਾਨਾ Nirmaan, ਕੁੜੇ ਨਾ ਕਰ ਨੁਕਸਾਨ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕੇ ਉੱਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photo ज़रा तस्वीर से तू निकलके सामने आ ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ ज़रा तस्वीर से तू निकलके सामने आ ਤੇਰੀਆਂ ਸੋਚਾਂ ਦੇ ਵਿੱਚ ਮੈਂ ਪਾਗਲ ਹੋ ਗਿਆ ਨੀ ਇੱਕ ਦਿਨ ਮੇਲ ਹੋਣਾ ਜੋ ਰੱਬ ਦਾ ਖੇਲ ਹੋਣਾ ਨੀ ਇੱਕ ਦਿਨ ਮੇਲ ਹੋਣਾ ਜੋ ਰੱਬ ਦਾ ਖੇਲ ਹੋਣਾ ਤੂੰ ਰਹੇ ਮੇਰੇ ਨਾਲ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ੧੦੦-੧੦੦ ਵਾਰ, ਕੁੜੇ ਕੇ ਉੱਠਦੇ ਤੂਫ਼ਾਨ ਸੀਨੇ ਵਿੱਚ ੧੦੦-੧੦੦ ਵਾਰ, ਕੁੜੇ ਮੈਂ ਦੇਖਾਂ ਤੇਰੀ photo ਮੈਂ ਦੇਖਾਂ ਤੇਰੀ photo
Writer(s): Gold Boy, Nirmaan Lyrics powered by www.musixmatch.com
instagramSharePathic_arrow_out