album cover
Bombshell
album cover
Bombshell è stato pubblicato il 28 marzo 2017 da T-Series come parte dell'album Bombshell - Single
28 marzo 2017
EtichettaT-Series
BPM89
Melodicità
Acousticità
Valence
Ballabilità
Energia

Testi

ਰੱਖੀ ਆ ਮਰਸ ਕਰਕੇ ਬਲੈਕ ਜੈੱਟ
ਹੋ ਜਿਮ ਵਿੱਚ ਕਰੇ ਆ ਨੀ ਦੌਲੇ ਸ਼ੋਲੇ ਫਿਟ
ਹੋ ਚਲਦਾ ਰਿਪੀਟ ਤੇ ਖਲੀਫਾ ਵਿਜ਼ ਨੀ
ਆ ਬੀਬਰ ਦੀ ਸੁੰਦਾ ਨੀ ਜੱਟ ਕਿਚ ਕਿਚ
ਕਰਦੀ ਆ ਰੋਏਂ ਗੱਡੀ ਜਾਵੇ ਆਫ ਰੋਡ
ਵੇਖ ਕਾਲਜੇ ਚੋਂ ਕੱਢ'ਦੀ ਆ ਦਿਲ ਬੱਲੀਏ
ਬੰਬ ਤੇਰਾ ਯਾਰ ਬੌਮਸ਼ੈੱਲ ਬੱਲੀਏ
ਤੇਰੇ ਉਤੋਂ ਵਾਰਦਾ ਏ ਦਿਲ ਬਲੀਏ
ਦਿਲ ਬੱਲੀਏ...
ਯਾਰਾਂ ਦਾ ਗਰੁੱਪ ਹਿਤ ਗੈਂਗ ਹੋ ਗਿਆ
ਦੇਸੀ ਮੁੰਡੇ ਸ਼ਹਿਰ 'ਚ ਸਲੈਂਗ ਹੋ ਗਿਆ
ਓ ਪੱਟ ਪੱਟ ਛੱਡੀਆਂ ਬਲੌਂਡ ਗੋਰੀਆਂ
ਆ ਤੇਰੇ ਉੱਤੇ ਆਕੇ ਦਿਲ ਹੈਂਗ ਹੋ ਗਿਆ
ਕੁੜੀ ਜਾਵੇ ਨਾ ਸਾਂਭਾਲੀ ਮਿਸਟੀਰੀਅਸ ਬਾਹਲੀ
ਤੇਰੇ ਅੱਖ ਦੀ ਦੋਨਾਲੀ ਕਿੱਲ ਬਿੱਲ ਬੱਲੀਏ
ਬੰਬ ਤੇਰਾ ਯਾਰ ਬੰਬਸ਼ੈੱਲ ਬੱਲੀਏ
ਤੇਰੇ ਉਤੋਂ ਵਾਰਦਾ ਏ ਦਿਲ ਬੱਲੀਏ
ਦਿਲ ਬੱਲੀਏ...
ਹੋ ਪਿੱਛੇ ਲਈ ਫਿੱਰੇ ਰਿਚ ਕਿੱਡ ਪਤਲੋ
ਓ ਫਿਟ ਫਿਟ ਗੌਣ ਤੇਰਾ ਰੈੱਡ ਪਤਲੋ
ਓ ਬੈਂਗ ਬੈਂਗ ਮੁੰਡਿਆਂ 'ਚ ਹੋਣ ਲੱਗ ਪਈ
ਓ ਬਣੀ ਤੂੰ ਵੈਲੀਆਂ ਦੀ ਜ਼ਿੱਦ ਪਤਲੋ
ਰੂਪ ਵੀ ਏ ਐਂਡ ਸੈਟ ਕਰਦੇ ਟ੍ਰੈਂਡ
ਮੋੜ ਅਥਰੀ ਜਵਾਨੀ ਦਾ ਥ੍ਰਿੱਲ ਬੱਲੀਏ
ਬੰਬ ਤੇਰਾ... ਬੰਬ ਤੇਰਾ...
ਤੇਰੇ ਉਤੋਂ ਵਾਰਦਾ ਏ ਦਿਲ ਬੱਲੀਏ
ਬੰਬ ਤੇਰਾ ਯਾਰ ਬੰਬਸ਼ੈੱਲ ਬੱਲੀਏ
ਤੇਰੇ ਉਤੋਂ ਵਾਰਦਾ ਏ ਦਿਲ ਬੱਲੀਏ
ਬੰਬ ਤੇਰਾ ਯਾਰ ਬੰਬਸ਼ੈੱਲ ਬੱਲੀਏ
ਤੇਰੇ ਉਤੋਂ ਵਾਰਦਾ ਏ.)
ਟੈਸਟੀ ਏ ਐਟੀਟਿਊਡ ਸੁਨ ਨਖਰੋ
ਬਾਹਲੇ ਐਵੇਂ ਨਖਰੇ ਨਾ.
ਟੈਸਟੀ ਏ ਐਟੀਟਿਊਡ ਸੁਨ ਨਖਰੋ
ਬਾਹਲੇ ਐਵੇਂ ਨਖਰੇ ਨਾ ਬੁਣ ਨਖਰੋ
ਓ ਮੂਡੀ ਏ ਅਮਨ ਮੁੜ ਕੇ ਨੀ ਮੰਨਦਾ
ਕਰਨੀ ਜੇ ਹਾਂ ਤਾਂ ਕਰ ਹੁਣ ਨਖਰੋ
ਐਵੇਂ ਅੱਕੜਾਂ ਦਿਖਾ ਕੇ
ਮੁੰਡਾ ਬਹਿਜੀ ਨਾ ਗਵਾ ਕੇ
ਗਰੇਵਾਲ ਨੂੰ ਬੁਲਾ ਕੇ ਕੱਲੀ ਮਿਲ ਬੱਲੀਏ
ਬੰਬ ਤੇਰਾ ਯਾਰ ਬੰਬਸ਼ੈੱਲ ਬੱਲੀਏ
ਤੇਰੇ ਉਤੋਂ ਵਾਰਦਾ ਏ ਦਿਲ ਬੱਲੀਏ
ਦਿਲ ਬੱਲੀਏ...
ਬੰਬ ਤੇਰਾ ਯਾਰ ਬੰਬਸ਼ੈੱਲ ਬੱਲੀਏ
ਤੇਰੇ ਉਤੋਂ ਵਾਰਦਾ...
ਬੰਬ ਤੇਰਾ ਯਾਰ ਬੰਬਸ਼ੈੱਲ ਬੱਲੀਏ
ਤੇਰੇ ਉਤੋਂ ਵਾਰ.
ਬੰਬ ਤੇਰਾ.)
Written by: Aman Grewal, Preet Hundal
instagramSharePathic_arrow_out􀆄 copy􀐅􀋲

Loading...