album cover
Jhooth
album cover
Jhooth è stato pubblicato il 4 agosto 2017 da T-Series come parte dell'album Jhooth - Single
4 agosto 2017
EtichettaT-Series
BPM96
Melodicità
Acousticità
Valence
Ballabilità
Energia

Testi

ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਤੂੰ ਤੇ ਝੂਠ ਵੀ ਏਦਾਂ ਬੋਲਦਾ ਏ
ਜਿਵੇਂ ਸੱਚੀ ਮੁੱਚੀ ਸੱਚ ਬੋਲਦਾ ਹੋਵੇ
ਮੈਂ ਤੇ ਰਾਤ ਨੂੰ ਦਿਨ ਕੇਹ ਦੂੰਗੀ
ਜੇ ਤੂੰ ਰਾਤ ਨੂੰ ਵੀ ਦਿਨ ਬੋਲਦਾ ਹੋਵੇ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਸੱਚ ਨਹੀਂ ਲੁੱਕਦਾ ਝੂਠ ਦੇ ਪਰਦਿਆਂ ਨਾਲ
ਜ਼ੁਬਾਨ ਸਾਥ ਦਿੰਦੀ ਏ ਅੱਖਾਂ ਸੱਬ ਦੱਸ ਦਿੰਦੀਆਂ ਨੇ
ਆਪ ਬਣਾਈ ਗੱਲ ਨੂੰ ਆਕੇ ਭੁੱਲ ਜਾਣਾ
ਹਾਂ ਆਪ ਬਣਾਈਆਂ ਗੱਲਾਂ ਚੇਤੇ ਰੱਖਣੀਆਂ ਪੈਂਦੀਆਂ ਨੇ
ਹੁਣ ਡਰ ਨੀ ਲੱਗਦਾ ਝੂਠ ਤੋਂ ਤੇਰੇ
ਡਰ ਲੱਗਦਾ ਏ ਤੇਰੇ ਤੋਂ
ਮੇਰੇ ਹਾਲ ਦਾ ਤੈਨੂੰ ਪਤਾ ਲਗੂ
ਜੱਦ ਝੂਠ ਸੁਣੇਗਾ ਮੇਰੇ ਤੋਂ
ਤੇਰਾ ਖੁਸ਼ ਰੱਖਣਾ ਚੰਗਾ ਲੱਗਦਾ
ਝੂਠਾ ਪਿਆਰ ਕਰਨਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਮੇਰੇ ਪਿੱਛੋਂ ਤੇਰਾ ਹਾਲ ਬੁਰਾ ਹੋਣਾ ਵੇ
ਜੇ ਮੈਂ ਛੱਡ ਤਾਂ ਤੂੰ ਬਹਿ ਕੇ ਫਿਰ ਰੋਣਾ ਵੇ
ਤੈਨੂੰ ਕਦਰ ਹੀ ਨੀ ਮੇਰੇ ਪਿਆਰ ਦੀ
ਤੇਰੀ ਗਲਤੀਆਂ ਰਹੀ ਵੇ ਮੈਂ ਟਾਲ ਦੀ
ਗੁੱਸਾ ਆਵੇ ਮੈਨੂੰ ਮੇਰੇ ਉੱਤੇ ਵੇ
ਪਿਆਰ ਦੇ ਬਦਲਾ ਸੌਦਾ ਕਿਉਂ ਨੀ ਕੀਤਾ ਮੈਂ
ਜੋ ਪੱਲੇ ਸੀ ਸੱਬ ਕੁਝ ਤੈਨੂੰ ਦੇ ਦਿੱਤਾ
ਮੈਂ ਜਿੰਨਾ ਕੀਤਾ ਓਹਨਾ ਨੀ ਤੂੰ ਕੀਤਾ ਵੇ
ਨਿਰਮਾਣ ਬੇਕਦਰਾ ਕਿੰਨੇ ਮੌਕੇ
ਦਿੱਤੇ ਫੇਰ ਵੀ ਤੈਨੂੰ ਮੈਂ
ਇਹਦਾ ਵੀ ਅਸਰ ਨੀ ਹੋਣਾ
ਹੁਣ ਤਕ ਜੋ ਕੇਹ ਦਿੱਤਾ ਮੈਂ
ਮੇਰੇ ਬਾਰੇ ਸੋਚਣਾ ਚੰਗਾ ਲੱਗਦਾ
ਕੱਦੇ ਕੱਦੇ ਟੋਕਣਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
ਤੈਨੂੰ ਤੇ ਝੂਠ ਬੋਲਣਾ ਚੰਗਾ ਲੱਗਦਾ
ਮੈਨੂੰ ਵੀ ਝੂਠ ਸੁਣਨਾ ਚੰਗਾ ਲੱਗਦਾ
Written by: Goldboy, Nirmaan
instagramSharePathic_arrow_out􀆄 copy􀐅􀋲

Loading...