Video musicale

Gitaz Bindrakhia Doesn't Matter (Full Song) Snappy | Rav Hanjra | Latest "Punjabi Songs 2018"
Guarda il video musicale per {trackName} di {artistName}

Crediti

PERFORMING ARTISTS
Gitaz Bindrakhia
Gitaz Bindrakhia
Performer
COMPOSITION & LYRICS
Snappy
Snappy
Composer
Rav Hanjra
Rav Hanjra
Lyrics

Testi

ਕਿੰਨਾ ਪੈਸਾ ਮੈਂ ਕਮਾਉਣਾ ਕੈਡੀ ਗੱਡੀ ਮੈ ਚਲਾਉਣਾ ਕਿੰਨਾ ਪੈਸਾ ਮੈਂ ਕਮਾਉਣਾ ਕੈਡੀ ਗੱਡੀ ਮੈ ਚਲਾਉਣਾ ਕਿੰਨਾ ਪੈਸਾ ਮੈਂ ਕਮਾਉਣਾ ਕੈਡੀ ਗੱਡੀ ਮੈ ਚਲਾਉਣਾ ਕੇੜਾ ਬੱਲੀਏ brand ਮੈਂ ਪਾਉਣਾ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਜੇ ਤੂੰ ਪਿਆਰ ਕਰਦੀ ਏ ਮੈਨੂੰ ਦਿਲ ਮੇਰੇ ਤੇ ਹਾਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਹੋ ਖੁਸ਼ ਰੱਖੂੰਗਾ ਉਮਰ ਤੈਨੂੰ ਸਾਰੀ ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਖੁਸ਼ ਰਖੁੰਗਾ ਉਮਰ ਤੈਨੂੰ ਸਾਰੀ ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਆਪਣੀ ਝੋਲੀ ਹੀਰਾ ਹੋਵੇ ਨਾ ਕੀਮਤ ਬਾਈ ਪੈਂਦੀ ਹਰ ਗੱਲ ਤੇ ਸਹੇਲੀ ਦੇ ਯਾਰ ਦੇ ਕਿਉਂ example ਦੇਂਦੀ ਆਪਣੀ ਝੋਲੀ ਹੀਰਾ ਹੋਵੇ ਨਾ ਕੀਮਤ ਬਾਈ ਪੈਂਦੀ ਹਰ ਗੱਲ ਤੇ ਸਹੇਲੀ ਦੇ ਯਾਰ ਦੇ ਕਿਉਂ example ਦੇਂਦੀ ਸਾੜੀ ਜੁੱਤੀ ਚ ਰੋਹਬ ਨੇ ਭਾਰੇ ਹੋ ਫੜ "Timberland" ਦੀ ਮਾਰੇ ਸੜੀ ਜੁੱਤੀ ਚ ਰੋਹਬ ਨੇ ਭਾਰੇ ਹੋ ਫੜ "Timberland" ਦੀ ਮਾਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਹੋ ਖੁਸ਼ ਰੱਖੂੰਗਾ ਉਮਰ ਤੈਨੂੰ ਸਾਰੀ ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਖੁਸ਼ ਰਖੁੰਗਾ ਉਮਰ ਤੈਨੂੰ ਸਾਰੀ ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਬਿੰਦਰੱਖੀਏ ਨੂੰ ਤੇਰੇ ਹਾਲ ਚਾਲ ਬਿਨ ਹੋਰ ਗੱਲਾਂ ਨਾ ਆਉਣ ਕੁੜੇ ਨਾ ਸਮਝ ਆਵੇ ਕਿੰਜ ਆਸ਼ਿਕ ਦੋ-ਦੋ ਘੈਂਟੇ ਫੋਨ ਤੇ ਲਾਉਣ ਕੁੜੇ ਨੂੰ ਤੇਰੇ ਹਾਲ ਚਾਲ ਬਿਨ ਹੋਰ ਗੱਲਾਂ ਨਾ ਆਉਣ ਕੁੜੇ ਸਮਝ ਆਵੇ ਕਿੰਜ ਆਸ਼ਿਕ ਦੋ-ਦੋ ਘੈਂਟੇ ਫੋਨ ਤੇ ਲਾਉਣ ਕੁੜੇ ਚਾਦਰ ਵੇਖ ਕੇ ਪੈਰ ਪਸਾਰੇ ਰੰਬੇ ਪਿੰਡ ਵਿੱਚ ਲਵਾਂ ਨਜ਼ਾਰੇ ਚਾਦਰ ਵੇਖ ਕੇ ਪੈਰ ਪਸਾਰੇ ਰੰਬੇ ਪਿੰਡ ਵਿੱਚ ਲਈ ਨਜ਼ਾਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ ਹੋ ਖੁਸ਼ ਰੱਖੂੰਗਾ ਉਮਰ ਤੈਨੂੰ ਸਾਰੀ ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਖੁਸ਼ ਰਖੁੰਗਾ ਉਮਰ ਤੈਨੂੰ ਸਾਰੀ ਹੋ ਲਾਕੇ ਜੱਟਾਂ ਦੇ ਮੁੰਡੇ ਦੇ ਨਾਲ ਯਾਰੀ ਗੱਲਾਂ ਏ ਨਾ matter ਕਰਨ ਮੁਟਿਆਰੇ ਗੱਲਾਂ ਏ ਨਾ matter ਕਰਨ ਮੁਟਿਆਰੇ
Writer(s): Rav Hanjra, Snappy Lyrics powered by www.musixmatch.com
instagramSharePathic_arrow_out