Video musicale

Video musicale

Crediti

PERFORMING ARTISTS
Lumber
Lumber
Performer
COMPOSITION & LYRICS
Dr Zeus
Dr Zeus
Composer

Testi

Another fat joint
ਅੱਡੀਆਂ ਧੋਂ ਕੇ ਪਾਈਆਂ ਝਾਂਝਰਾਂ ਲੌਂਗ ਮਾਰੇ ਲਸ਼ਕਾਰੇ (come on)
ਅੱਡੀਆਂ ਧੋਂ ਕੇ ਪਾਈਆਂ ਝਾਂਝਰਾਂ ਲੌਂਗ ਮਾਰੇ ਲਸ਼ਕਾਰੇ (come on)
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
No doubt you got everything
All out wanna holla but
Bling your body mama do your thing come on now
Shake your body mama do your thing
Shake your body mama do your thing come on now
Shake your body mama do your thing
ਕੰਗਨੇ ਦੇ ਵਿਚ ਲਗੇ ਨਗ ਸਤ ਰੰਗੇ ਨੀ
ਕਲੇ ਕਲੇ ਆਸ਼ਿਕਾਂ ਤੋਂ ਦਿਲ ਇਹੀ ਮੰਗੇ ਨੀ
ਕੰਗਨੇ ਦੇ ਵਿਚ ਲਗੇ ਨਗ ਸਤ ਰੰਗੇ ਨੀ
ਕਲੇ ਕਲੇ ਆਸ਼ਿਕਾਂ ਤੋਂ ਦਿਲ ਇਹੀ ਮੰਗੇ ਨੀ
ਆਪਣੇ ਇਸ ਕੰਗਨੇ ਨੂੰ ਸੰਭ ਕੇ ਰੱਖ ਮੁਟਿਆਰੇ (come on)
ਆਪਣੇ ਇਸ ਕੰਗਨੇ ਨੂੰ ਸੰਭ ਕੇ ਰੱਖ ਮੁਟਿਆਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਗੋਰੀਆਂ ਬਾਹਵਾਂ ਦੇ ਉੱਤੇ ਤੇਰੇ ਬੜਾ ਜਚਦਾ
ਤੂੰ ਇਹ ਸਿਖਾਉਂਦੀ ਇਹਨੂੰ ਇਹ ਸਾਨੂੰ ਦਸਦਾ
ਗੋਰੀਆਂ ਬਾਹਵਾਂ ਦੇ ਉੱਤੇ ਤੇਰੇ ਬੜਾ ਜਚਦਾ
ਤੂੰ ਇਹ ਸਿਖਾਉਂਦੀ ਇਹਨੂੰ ਇਹ ਸਾਨੂੰ ਦਸਦਾ
ਕੰਗਣਾ ਤੇਰਾ ਸੱਚ ਬੋਲਦਾ ਹੁਸਨ ਦੀਏ ਸਰਕਾਰੇ (come on)
ਕੰਗਣਾ ਤੇਰਾ ਸੱਚ ਬੋਲਦਾ ਹੁਸਨ ਦੀਏ ਸਰਕਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਨੇ ਤੇਰੇ ਨੇ ਹੁਣ ਜਾਦੂ ਜੇਹਾ ਪਾ ਲਿਆ
ਬੰਗੇ ਦੇ Rakesh ਨੂੰ ਤਾਂ ਪਿੱਛੇ ਇਹਨੇ ਲਾ ਲਿਆ
ਕੰਗਨੇ ਤੇਰੇ ਨੇ ਹੁਣ ਜਾਦੂ ਜੇਹਾ ਪਾ ਲਿਆ
ਬੰਗੇ ਦੇ Rakesh ਨੂੰ ਤਾਂ ਪਿੱਛੇ ਇਹਨੇ ਲਾ ਲਿਆ
ਤੇਰੀ ਆਸ ਤੇ ਬੈਠਾ ਹੁਣ ਨਾ ਕਲੇਆਂ ਵਕਤ ਗੁਜ਼ਾਰੇ (come on)
ਤੇਰੀ ਆਸ ਤੇ ਬੈਠਾ ਹੁਣ ਨਾ ਕਲੇਆਂ ਵਕਤ ਗੁਜ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
ਕੰਗਣਾ ਤੇਰਾ ਨੀ ਸਾਨੂੰ ਕਰੇ ਇਸ਼ਾਰੇ
Written by: Dr Zeus
instagramSharePathic_arrow_out

Loading...