album cover
Bulandiyan
album cover
Bulandiyan è stato pubblicato il 19 febbraio 2018 da Vehli Janta Records come parte dell'album Bulandiyan
Released19 febbraio 2018
EtichettaVehli Janta Records
BPM84
Melodicità
Acousticità
Valence
Ballabilità
Energia

Video musicale

Video musicale

Testi

ਹੱਟਿਆ ਸੀ ਪਿੱਛੇ ਚਾਲ ਲਾਉਣ ਨੂੰ
ਮੈਂ ਕਦੇ ਵੀ ਮੈਦਾਨ ਨੀ ਸੀ ਛੱਡਿਆ
ਸੁਣੂਗਾ ਕੜਾਕਾ ਵੱਜੀ ਸੱਟ ਦਾ
ਜਦੋ ਫੱਟਿਆ ਚ ਕਿੱਲ ਗਿਆ ਗੱਡਿਆ
ਸੁਣੂਗਾ ਕੜਾਕਾ ਵੱਜੀ ਸੱਟ ਦਾ
ਜਦੋ ਫੱਟਿਆ ਚ ਕਿੱਲ ਗਿਆ ਗੱਡਿਆ
ਹੋ ਬਾਜ ਨੇ ਉਡਾਰੀ ਜਦੋ ਭਰ ਲੀ
ਫੇਰ ਕਿੱਥੇ ਮੰਨਦਾ ਪਾਬੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
(ho-ho)
(r guru)
(ho-ho)
ਹੱਥਾਂ ਦਿਆ ਦੇਖ ਕੇ ਲਕੀਰਾਂ ਨੂੰ
ਕਦੇ ਤੁੱਰੇ ਜਾਂਦੇ ਰਾਹ ਕਰੋ ਚੇਂਜ ਨਾ
ਹੁੰਦੇ ਸੁਪਨੇ ਅਮੀਰ ਯਾ ਗਰੀਬ ਨਹੀਂ
ਕਦੇ ਜੇਬ ਦੇਖ ਕਰੋ ਸੈਟ ਰੇਂਜ ਨਾ
ਹੱਥਾਂ ਦਿਆ ਦੇਖ ਕੇ ਲਕੀਰਾਂ ਨੂੰ
ਕਦੇ ਤੁੱਰੇ ਜਾਂਦੇ ਰਾਹ ਕਰੋ ਚੇਂਜ ਨਾ
ਹੁੰਦੇ ਸੁਪਨੇ ਅਮੀਰ ਯਾ ਗਰੀਬ ਨਹੀਂ
ਕਦੇ ਜੇਬ ਦੇਖ ਕਰੋ ਸੈਟ ਰੇਂਜ ਨਾ
ਹੋ ਬੁਰੀ ਨੀਤ ਨਾ ਨਾ ਪਾਣੀ ਦਿੱਤਾ ਫੁੱਲਾਂ ਨੂੰ
ਕਦੇ ਫੇਰ ਆਉਣ ਨਾ ਸੁਗੰਧੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਹੱਕ ਹਥਿਓਣਾ ਜੇ ਤੂੰ ਆਪਣਾ
ਐਡ ਕਿੱਤਾ ਪੱਲਾ ਨਈਓ ਸਰਨਾ
ਇਹਨਾਂ ਹੱਥਾਂ ਨਾਲ ਲਿਖ ਭਾਗ ਆਪਣੇ
ਦਸਾਂ ਨੋਹਾਂ ਦੀ ਕਮਾਈ ਸਿਖ ਕਰਨਾ
ਹੱਕ ਹਥਿਓਣਾ ਜੇ ਤੂੰ ਆਪਣਾ
ਐਡ ਕਿੱਤਾ ਪੱਲਾ ਨਈਓ ਸਰਨਾ
ਇਹਨਾਂ ਹੱਥਾਂ ਨਾਲ ਲਿਖ ਭਾਗ ਆਪਣੇ
ਦਸਾਂ ਨੋਹਾਂ ਦੀ ਕਮਾਈ ਸਿਖ ਕਰਨਾ
ਹੋ ਚੱਕ ਕਲਮ ਤੇ ਲਿਖ ਇਤਿਹਾਸ ਤੂੰ
ਛੱਡ ਲਿਖਣੀਆਂ ਇਹ ਤੁਕਬੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਹੋ ਦੇਖੀ ਗਰੇਵਾਲਾ ਨਾ ਤੂੰ ਡਰ ਜੀ
ਜ਼ਿੰਦਗੀ ਸੰਘਰਸ਼ਾਂ ਦੇ ਨਾਮ ਤੋਂ
ਵਾੜੇ ਅੰਤ ਤੋਂ ਬੇਅੰਤ ਜ਼ੋਰ ਮਾਰੀਏ
ਹਾਰ ਮਨੀਏ ਨਾ ਪਹਿਲਾਂ ਅੰਜਾਮ ਤੋਂ
ਹੋ ਦੇਖੀ ਗਰੇਵਾਲਾ ਨਾ ਤੂੰ ਡਰ ਜੀ
ਜ਼ਿੰਦਗੀ ਸੰਘਰਸ਼ਾਂ ਦੇ ਨਾਮ ਤੋਂ
ਵਾੜੇ ਅੰਤ ਤੋਂ ਬੇਅੰਤ ਜ਼ੋਰ ਮਾਰੀਏ
ਹਾਰ ਮਨੀਏ ਨਾ ਪਹਿਲਾਂ ਅੰਜਾਮ ਤੋਂ
ਓਹੋ ਜਿੱਤ ਕੇ ਵੀ ਜਾਣਦਾ ਫੇਰ ਹਾਰਦਾ
ਰਹਿੰਦਾ ਖੇਡ ਦਾ ਜੋ ਚੱਲਾ ਸਾਡਾ ਗੰਦੀਆਂ
ਬੜਾ ਜ਼ੋਰ ਲੋਕਾਂ ਨੇ ਲਾਉਣਾ
ਤੁਹਾਨੂੰ ਖੁੱਟੇ ਲਾਉਣ ਲਈ (ਖੁੱਟੇ ਲਾਉਣ ਲਈ)
ਹਿੰਮਤ ਨਾ ਛੱਡਿਓ
ਆਪਣੀ ਜਗਾ ਤੇ ਖੜੇ ਰਿਹੋ (ਖੜੇ ਰਿਹੋ)
ਇਕ ਖੁਦ ਤੇ ਰੱਖ ਵਿਸ਼ਵਾਸ
ਤੇ ਦੂਜਾ ਰੱਬ ਨੂੰ ਭੁੱਲਿਓ ਨਾ (ਰੱਬ ਨੂੰ ਭੁੱਲਿਓ ਨਾ)
ਜੋ ਖੁਦ ਨਾਲ ਕਿੱਤਾ ਵਾਅਦਾ ਉਥੇ ਅੱਡੇ ਰਿਹੋ (ਆ)
ਜੋ ਖੁਦ ਨਾਲ ਕਿੱਤਾ ਵਾਅਦਾ ਓਹਤੇ ਅੱਡੇ ਰਿਹੋ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
(ho-ho)
ਕਰ ਸ਼ੁਕਰ ਜਮਾਲਪੁਰ ਵਾਲਿਆ
ਬਹਿੰਦੇ ਉੱਠਦੇ ਤੂੰ ਉਸ ਸੱਚੇ ਰੱਬ ਦਾ
ਚੱਲ ਸਬਰ ਨਾਲ ਹੌਲੀ ਹੌਲੀ ਤੁਰਿਆ
ਨਾ ਪਤਾ ਹੁੰਦਾ ਉਸ ਆਉਂਦੇ ਹੋਏ ਸਬੱਬ ਦਾ
ਕਰ ਸ਼ੁਕਰ ਜਮਾਲਪੁਰ ਵਾਲਿਆ
ਬਹਿੰਦੇ ਉੱਠਦੇ ਤੂੰ ਉਸ ਸੱਚੇ ਰੱਬ ਦਾ
ਚੱਲ ਸਬਰ ਨਾਲ ਹੌਲੀ ਹੌਲੀ ਤੁਰਿਆ
ਨਾ ਪਤਾ ਹੁੰਦਾ ਉਸ ਆਉਂਦੇ ਹੋਏ ਸਬੱਬ ਦਾ
ਹੋ ਕੀਤੀ ਗਲਤੀ ਨਾਲ ਕਾਹਲੀ ਫੇਰ ਸੋਚੇਗਾ
ਚਾਰ ਉਂਗਲਾਂ ਨੂੰ ਦੇਕੇ ਵਿੱਚ ਡੰਡੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
ਪੇਂਦਾ ਆਪਣੇ ਮੁਕੱਦਰਾ ਨਾਲ ਭਿੜਨਾ
ਸੌਖੀਆਂ ਨੀ ਪਾਉਣੀਆਂ ਬੁਲੰਦੀਆਂ
Written by: Hardeep Grewal, R. Guru
instagramSharePathic_arrow_out􀆄 copy􀐅􀋲

Loading...