album cover
Tareefan
22.945
Pop
Tareefan è stato pubblicato il 11 dicembre 2022 da Sky Digital come parte dell'album Tareefan - Single
album cover
Data di uscita11 dicembre 2022
EtichettaSky Digital
Melodicità
Acousticità
Valence
Ballabilità
Energia
BPM84

Video musicale

Video musicale

Crediti

PERFORMING ARTISTS
Harnoor
Harnoor
Performer
COMPOSITION & LYRICS
Gill Macharai
Gill Macharai
Lyrics
Rony Ajnali
Rony Ajnali
Lyrics
PRODUCTION & ENGINEERING
Jaymeet
Jaymeet
Producer

Testi

ਦਵਾਂ ਤੈਨੂੰ ਉਮਰਾਂ ਦੀ ਆਫਰ ਕੁੜੇ
ਨਾ ਪਿਆਰ ਮੇਰਾ ਮੁੱਕਿਆ ਮੁਕਾਇਆ ਨਾ ਥੋਡੇ
ਸਾਥ ਮੇਰਾ ਤੇਰੇ ਲਈ ਖਾਸ ਹੋਊਗਾ
ਉਂਝ ਐਥੇ ਦੁਨੀਆ ਦੇ ਰਿਸ਼ਤੇ ਬੜੇ
ਸੱਚੀ ਇਕ ਸ਼ਰਤ ਮੈਂ ਰੱਖ ਸਕਦਾ
ਰੱਬ ਨਾਲੋ ਪਹਿਲਾਂ ਤੈਨੂੰ ਟੱਕ ਸਕਦਾ
ਜੋ ਤੂੰ ਸੱਚੀ ਸੋਚੀਆਂ ਨੀ ਹੋਣੀਆਂ ਕਦੇ
ਸੱਬ ਗੱਲਾਂ ਵੀ ਮੈਂ ਮੰਨਿਆ ਕਰੂੰ
ਮੈਂ ਜਦੋ ਤੇਰੇ ਨਾਲ ਨਾਲ ਚੱਲਿਆ ਕਰੂੰ
ਹੱਥ ਤੇਰਾ ਹੱਥਾਂ ਵਿੱਚ ਮੱਲਿਆ ਕਰੂੰ
ਚੰਨ ਤਾਰੇ ਕਰਾਂਗੇ ਫੀਲ ਜੈਲਸੀ
ਪੁੱਲ ਮੈਂ ਤਰੀਫਾਂ ਵਾਲੇ ਬਣਿਆ ਕਰੂੰ
ਮੈਂ ਜਦੋ ਤੇਰੇ ਨਾਲ ਨਾਲ ਚੱਲਿਆ ਕਰੂੰ
ਹੱਥ ਤੇਰਾ ਹੱਥਾਂ ਵਿੱਚ ਮੱਲਿਆ ਕਰੂੰ
ਚੰਨ ਤਾਰੇ ਕਰਾਂਗੇ ਫੀਲ ਜੈਲਸੀ
ਪੁੱਲ ਮੈਂ ਤਰੀਫਾਂ ਵਾਲੇ ਬਣਿਆ ਕਰੂੰ
ਨਾ ਚੁਭਣ ਮੱਥੇ ਤੇ ਤੇਰੇ ਧੁੱਪ ਦਊਂਗਾ
ਰਹਿਣ ਨਾ ਬੁੱਲਾਂ ਤੇ ਤੇਰੇ ਚੁੱਪ ਦਊਂਗਾ
ਸਾਰਾ ਦਿਨ ਹੱਸਦੀ ਰਹੇਂਗੀ ਅੜੀਏ
ਰੱਬ ਦੀ ਸੋਹ ਕਦੇ ਵੀ ਨਾ ਦੁੱਖ ਦਊਂਗਾ
ਤੇਰੀ ਗਲਤੀ ਦੇ ਉੱਤੇ ਵੀ ਤੈਨੂੰ
ਦੇਖੀ ਸੌਰੀ ਮੈਂ ਹੀ ਬੋਲਿਆ ਕਰੂੰ
ਮੂੰਹੋਂ ਨਿਕਲੀ ਹਰ ਇਕ ਗੱਲ ਨੂੰ
ਜਾਨ ਆਪਣੀ ਨਾ ਤੋਲਿਆ ਕਰੂੰ
ਤੇਰੇ ਨਾਲ ਮੈਚਿੰਗ ਕਰੂੰਗਾ ਰੋਜ਼ ਨੀ
ਦਿਲ ਦੇ ਮੈਂ ਰੱਖੂੰਗਾ ਤੈਨੂੰ ਕਲੋਸ ਨੀ
ਜੇਹੜੇ ਤੈਥੋਂ ਦੂਰ ਰਹਿ ਕੇ ਮੈਨੂੰ ਆਉਣਗੇ
ਓਹਨਾਂ ਸਾਹਾਂ ਨੂੰ ਮੈਂ ਥੰਮਿਆ ਕਰੂੰ
ਮੈਂ ਜਦੋ ਤੇਰੇ ਨਾਲ ਨਾਲ ਚੱਲਿਆ ਕਰੂੰ
ਹੱਥ ਤੇਰਾ ਹੱਥਾਂ ਵਿੱਚ ਮੱਲਿਆ ਕਰੂੰ
ਚੰਨ ਤਾਰੇ ਕਰਾਂਗੇ ਫੀਲ ਜੈਲਸੀ
ਪੁੱਲ ਮੈਂ ਤਰੀਫਾਂ ਵਾਲੇ ਬਣਿਆ ਕਰੂੰ
ਮੈਂ ਜਦੋ ਤੇਰੇ ਨਾਲ ਨਾਲ ਚੱਲਿਆ ਕਰੂੰ
ਹੱਥ ਤੇਰਾ ਹੱਥਾਂ ਵਿੱਚ ਮੱਲਿਆ ਕਰੂੰ
ਚੰਨ ਤਾਰੇ ਕਰਾਂਗੇ ਫੀਲ ਜੈਲਸੀ
ਪੁੱਲ ਮੈਂ ਤਰੀਫਾਂ ਵਾਲੇ ਬਣਿਆ ਕਰੂੰ
ਕਦੇ ਤੇਰੇ ਵਾਲ ਚਿੱਟੇ ਹੋਣ ਨੀ ਦੇਣੇ
ਨੈਨ ਮੈਂ ਬਿੱਲੌਰੀ ਤੇਰੇ ਰੋਣ ਨੀ ਦੇਣੇ
ਨਿੱਕੇ ਨਿੱਕੇ ਦੇਖਿਆ ਜਵਾਕਾਂ ਵਾਲੇ ਜੋ
ਸੁਪਨੇ ਹਸੀਨ ਓਹੋ ਖੋਣ ਨੀ ਦੇਣੇ
ਜਾਂਦੀ ਅੰਬਰਾਂ ਵਿਚ ਵੀ ਤੈਨੂੰ
ਹਾਏ ਰੋਜ਼ ਡੇਟ ਕਰਿਆ ਕਰੂੰ
ਕੋਈ ਮਰਿਆ ਨੀ ਹੋਣਾ ਕਿਸੇ ਉੱਤੇ
ਜਿੰਨਾ ਤੇਰੇ ਉੱਤੇ ਮਰਿਆ ਕਰੂੰ
ਤੇਰੇ ਨਾਲ ਹੀ ਛੱਡੂੰਗਾ ਦੁਨੀਆ
ਗੱਲਾਂ ਰੋਨੀ ਨੇ ਮੱਥੇ ਦੇ ਉੱਤੇ ਖੁੰਨਿਆ
ਹੋਜੂ ਸਾਡੀ ਅਮਰ ਕਹਾਣੀ ਅੜੀਏ
ਗਿੱਲ ਲਫ਼ਜ਼ਾਂ ਚ ਬਣਿਆ ਕਰੂੰ
ਮੈਂ ਜਦੋ ਤੇਰੇ ਨਾਲ ਨਾਲ ਚੱਲਿਆ ਕਰੂੰ
ਹੱਥ ਤੇਰਾ ਹੱਥਾਂ ਵਿੱਚ ਮੱਲਿਆ ਕਰੂੰ
ਚੰਨ ਤਾਰੇ ਕਰਾਂਗੇ ਫੀਲ ਜੈਲਸੀ
ਪੁੱਲ ਮੈਂ ਤਰੀਫਾਂ ਵਾਲੇ ਬਣਿਆ ਕਰੂੰ
ਮੈਂ ਜਦੋ ਤੇਰੇ ਨਾਲ ਨਾਲ ਚੱਲਿਆ ਕਰੂੰ
ਹੱਥ ਤੇਰਾ ਹੱਥਾਂ ਵਿੱਚ ਮੱਲਿਆ ਕਰੂੰ
ਚੰਨ ਤਾਰੇ ਕਰਾਂਗੇ ਫੀਲ ਜੈਲਸੀ
ਪੁੱਲ ਮੈਂ ਤਰੀਫਾਂ ਵਾਲੇ ਬਣਿਆ ਕਰੂੰ
ਹਾਂ ਹਾਂ ਹਾਂ...
Written by: Gill Macharai, Rony Ajnali
instagramSharePathic_arrow_out􀆄 copy􀐅􀋲

Loading...