Video musicale

Pagg Di Pooni (Full Video) | Hardeep Grewal | Punjabi Songs 2018 | Vehli Janta Records
Guarda il video musicale per {trackName} di {artistName}

In primo piano

Crediti

PERFORMING ARTISTS
Hardeep Grewal
Hardeep Grewal
Performer
COMPOSITION & LYRICS
Hardeep Grewal
Hardeep Grewal
Songwriter
R. Guru
R. Guru
Composer

Testi

ਵੇ ਮੈਨੂੰ ਸੌਂਹ ਰੱਬ ਦੀ ਹਰ ਸਾਹ ਨਾਲ ਤੇਰਾ ਨਾਮ ਲਵਾ ਤੈਨੂੰ ਸੋਹਣਿਆ ਵੇ ਮੈਂ ਜਾਨੋ, ਵੱਧ ਕੇ ਚਾਹੁੰਦੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ ਹੋ ਹੋ ਹੋ ਹੋ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ R Guru ਹੋ ਹੋ ਹੋ ਹੋ ਹੋ ਹੋ ਹੋ ਹੋ ਗੰਢ ਚੁੰਨੀ ਨੂੰ ਮਾਰ ਕੇ ਕਿੰਨੀ ਵਾਰੀ ਖੋਲਾ ਮੈ ਸਮਝ ਨੀ ਆਉਂਦੀ, ਰਾਜ ਦਿੱਲਾ ਦੇ ਕਿਸ ਨਾਲ ਫੋਲਾ ਮੈਂ ਗੰਢ ਚੁੰਨੀ ਨੂੰ ਮਾਰ ਕੇ ਕਿੰਨੀ ਵਾਰੀ ਖੋਲਾ ਮੈ ਸਮਝ ਨੀ ਆਉਂਦੀ, ਰਾਜ ਦਿੱਲਾ ਦੇ ਕਿਸ ਨਾਲ ਫੋਲਾ ਮੈਂ ਤੇਰੇ ਪਿੰਡ ਤੋਂ ਵਗਦੀ ਪੌਣ ਨੂੰ ਬੁੱਕਲ ਵਿੱਚ ਲਵਾਂ ਤੈਨੂੰ ਨੇੜੇ ਮੰਨ ਕੇ ਘੁੱਟ ਗਲਵਕੜੀ ਪਾਉਣੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ Seat Car ਦੀ ਖੱਬੀ ਤੇਰੀ ਸੁੰਨੀ ਨਈ ਰਹਿਣੀ ਦੁਨੀਆ ਦੇਖੂ ਸੱਜ ਕੇ ਬਰਾਬਰ ਜੱਟੀ ਜਦ ਬਹਿਣੀ Seat Car ਦੀ ਖੱਬੀ ਤੇਰੀ ਸੁੰਨੀ ਨਈ ਰਹਿਣੀ ਦੁਨੀਆ ਦੇਖੂ ਸੱਜ ਕੇ ਬਰਾਬਰ ਜੱਟੀ ਜਦ ਬਹਿਣੀ ਵੇ ਮੈਂ ਪਿੰਡ ਜਮਾਲਪੁਰ ਆਉਣਾ ਲੈ ਕੇ ਚਾਰ ਲਾਵਾਂ ਗਰੇਵਾਲ ਦੀ ਮੈਂ ਨੂੰਹ ਅਖਵਾਉਣਾ ਚਾਹੁੰਨੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ ਨਾ ਚਾਂਦੀ ਨਾ ਸੋਨਾ ਤੇ ਨਾਂ ਮੰਗ ਹੈ ਹੀਰੇ ਦੀ ਸਿਰ ਦਿਆਂ ਸਾਈਆਂ ਰੱਖ ਲਈ ਵੇ ਬਸ ਲਾਜ ਕਲੀਰੇ ਦੀ ਨਾ ਚਾਂਦੀ ਨਾ ਸੋਨਾ ਤੇ ਨਾਂ ਮੰਗ ਹੈ ਹੀਰੇ ਦੀ ਸਿਰ ਦਿਆਂ ਸਾਈਆਂ ਰੱਖ ਲਈ ਵੇ ਬਸ ਲਾਜ ਕਲੀਰੇ ਦੀ ਮੈਨੂੰ ਬਹੁਤਾ ਨਹੀਂ ਬਸ ਹੱਕ ਦਾ ਮੇਰਾ ਪਿਆਰ ਮਿਲੇ ਵੇ ਆਪਣੇ ਘਰ ਨੂੰ ਸਵਰਗ ਬਣਾਉਣਾ ਚਾਹੁੰਨੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ ਭਾਵੇਂ ਸਰਦਾਰਾ ਦਿਨ ਸ਼ਗਨਾਂ ਦਾ, ਦੂਰ ਬੜਾ ਤੇਰੀ ਪੱਗ ਦੀ ਪੂਣੀ ਸੁਪਨੇ ਵਿੱਚ ਕਰਾਉਂਦੀ ਆ
Writer(s): R Guru, Hardeep Grewal Lyrics powered by www.musixmatch.com
instagramSharePathic_arrow_out