album cover
album cover
Fikar è stato pubblicato il 4 gennaio 2019 da Sony Music Entertainment India Pvt. Ltd. come parte dell'album Do Dooni Panj (Original Motion Picture Soundtrack)
Released4 gennaio 2019
EtichettaSony Music Entertainment India Pvt. Ltd.
BPM
Melodicità
Acousticità
Valence
Ballabilità
Energia

Testi

ਦਿਲ ਹਾਰਦਾ ਹਾਰਦਾ ਜਿੱਤ ਜਾਵੇ
ਲੱਗੇ ਓਸੇ ਪਲ ਮੇਰਾ ਚਿੱਤ ਜਾਵੇ
ਦਿਲ ਹਾਰਦਾ ਹਾਰਦਾ ਜਿੱਤ ਜਾਵੇ
ਲੱਗੇ ਓਸੇ ਪਲ ਮੇਰਾ ਚਿੱਤ ਜਾਵੇ
ਜੱਦ ਫੜ ਕੇ ਹੱਥ ਮੇਰਾ ਆ ਕਹਵੇ
ਨਾ ਡਰਿਆ ਕਰ
ਜੱਦ ਫੜ ਕੇ ਹੱਥ ਮੇਰਾ ਆ ਕਹਵੇ
ਨਾ ਡਰਿਆ ਕਰ ਹਾਏ
ਮੈਂ ਨਾਲ ਖੜਾ ਹਾਂ ਤੇਰੇ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਦਿਲ ਮੇਰਾ ਲੋਚਦਾ ਏ
ਆਸੇ ਤੇਰੇ ਬੁੱਲਾਂ ਤੇ
ਏਦਾਂ ਰਹਵੇ ਮਹਿਕਦੀ ਤੂੰ
ਖੁਸ਼ਬੂ ਜਿਉ ਫੁੱਲਾਂ ਤੇ
ਏਦਾਂ ਰਹਵੇ ਮਹਿਕਦੀ ਤੂੰ
ਖੁਸ਼ਬੂ ਜਿਉ ਫੁੱਲਾਂ ਤੇ
ਰਹੇ ਇਸ਼ਕ ਸਲਾਮਤ ਸਦਾ
ਦੁਆਵਾਂ ਕਰਿਆ ਕਰ ਹਾਏ
ਰਹੇ ਇਸ਼ਕ ਸਲਾਮਤ ਸਦਾ
ਦੁਆਵਾਂ ਕਰਿਆ ਕਰ
ਮੈਂ ਨਾਲ ਖੜਾ ਹਾਂ ਤੇਰੇ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਤੇਰੇ ਲਈ ਮੈਂ ਦੂਰ ਕਰੂੰ
ਡਰ ਸਾਰੇ ਜਗ ਦਾ
ਪਰ ਵੇ ਹਵਾਵਾਂ ਵਿੱਚ
ਕਦੋਂ ਦੀਵੇ ਜਗਦੇ
ਤੇਰੇ ਲਈ ਮੈਂ ਦੂਰ ਕਰੂੰ
ਡਰ ਸਾਰੇ ਜਗ ਦਾ
ਹੋ ਪਰ ਵੇ ਹਵਾਵਾਂ ਵਿੱਚ
ਕਦੋਂ ਦੀਵੇ ਜਗਦੇ
ਉਂਝ ਰੋਜ਼ ਆਖਦੇ ਸੋਚ ਸੋਚ
ਨਾ ਖੜ੍ਹਿਆ ਕਰ
ਮੈਂ ਨਾਲ ਖੜਾ ਹਾਂ ਤੇਰੇ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਮੈਂ ਵੀ ਨਾਲ ਖੜੀ ਹਾਂ ਤੇਰੇ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
ਤੂੰ ਫਿਕਰ ਨਾ ਕਰਿਆ ਕਰ
Written by: Badshah, Vinder Nathu Majra
instagramSharePathic_arrow_out􀆄 copy􀐅􀋲

Loading...