album cover
Pyar
59.481
Punjabi Pop
Pyar è stato pubblicato il 1 febbraio 2008 da Planet Recordz Ind come parte dell'album Chocolate
album cover
Data di uscita1 febbraio 2008
EtichettaPlanet Recordz Ind
Melodicità
Acousticità
Valence
Ballabilità
Energia
BPM106

Crediti

PERFORMING ARTISTS
Diljit Dosanjh
Diljit Dosanjh
Lead Vocals
COMPOSITION & LYRICS
Bachan Bedi
Bachan Bedi
Songwriter
Pavneet Birgi
Pavneet Birgi
Composer
PRODUCTION & ENGINEERING
Pavneet Birgi
Pavneet Birgi
Producer

Testi

[Intro]
Excuse me
Yes
Hello
Hi
ਆਹ ਮੈਂ ਨਾ ਤੁਹਾਡੇ ਨਾਲ ਇੱਕ ਗੱਲ ਕਰਨੀ ਚੌਂਦਾ ਸੀ
ਦੱਸੋ
ਆਹ ਮੈਂ ਕਹਿਣਾ ਸਿਗਾ ਤੁਸੀਂ ਠੀਕ ਠਾਕ ਹੋ
Yeah, of course
ਹਾਏ
[Verse 1]
ਦਿਲ ਦਿਆਂ ਦਿਲ ਵਿੱਚ ਸੱਬੇ ਦੱਬ ਲੈਣੇ ਆ
ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਣੇ ਆ
[Verse 2]
ਹਾਏ ਦਿਲ ਦਿਆਂ ਦਿਲ ਵਿੱਚ ਸੱਬੇ ਦੱਬ ਲੇਹਣੇ ਆ
ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਣੇ ਆ
ਨੈਣਾਂ ਨੂੰ ਲੋੜ ਤੇਰੀ ਦੀਦ ਦੀ
ਦੂਰ ਵੀ ਰਹਿਣਾ ਨਈਓ ਔਂਦਾ
[Verse 3]
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
[Verse 4]
ਕਈ ਵਾਰੀ ਦਿਲ ਨਾਲ ਕੀਤੀਆਂ ਸਲਾਹਵਾਂ ਮੈਂ
ਸਮਝਾ ਨਾ ਖੁਦ ਤੈਨੂੰ ਕਿੱਦਾਂ ਸਮਝਾਵਾਂ ਮੈਂ
ਕਈ ਵਾਰੀ ਦਿਲ ਨਾਲ ਕੀਤੀਆਂ ਸਲਾਹਵਾਂ ਮੈਂ
ਸਮਝਾ ਨਾ ਖੁਦ ਤੈਨੂੰ ਕਿੱਦਾਂ ਸਮਝਾਵਾਂ ਮੈਂ
ਲੋਕਾਂ ਵਾਂਗੂ ਆਪਣੇ ਮਹਿਬੂਬ ਦੇ
ਕੋਲ ਵੀ ਬਹਿਣਾ ਨਈਓ ਔਂਦਾ
[Verse 5]
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
[Verse 6]
ਫੁੱਲਾਂ ਦੀ ਟਾਹਣੀ ਏ ਯਾ ਪੁਰੇ ਦੀ ਪੌਣ ਏ
ਕਿ ਏ ਓਹਦਾ ਨਾਮ ਕਿੱਥੇ ਰਹਿੰਦੀ ਤੇ ਓ ਕੌਣ ਏ
ਫੁੱਲਾਂ ਦੀ ਟਾਹਣੀ ਏ ਯਾ ਪੁਰੇ ਦੀ ਪੌਣ ਏ
ਕਿ ਏ ਓਹਦਾ ਨਾਮ ਕਿੱਥੇ ਰਹਿੰਦੀ ਤੇ ਓ ਕੌਣ ਏ
ਦੱਸ ਦਿਆਂ ਉੱਚੀ ਉੱਚੀ ਬੋਲ ਕੇ
ਨਾ ਤੇਰਾ ਲੈਣਾ ਵੀ ਨੀ ਔਂਦਾ
[Verse 7]
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
[Verse 8]
ਜੱਗੀ ਦੇ ਮਿੱਠੇ ਮਿੱਠੇ ਗੀਤਾਂ ਦੀ ਰਾਣੀ ਏ
ਹੱਲੇ ਤਾਂ ਪਿਆਰ ਦੀ ਬੱਸ ਇੰਨੀ ਤੂੰ ਕਹਾਣੀ ਏ
ਜੱਗੀ ਦੇ ਮਿੱਠੇ ਮਿੱਠੇ ਗੀਤਾਂ ਦੀ ਰਾਣੀ ਏ
ਹੱਲੇ ਤਾਂ ਪਿਆਰ ਦੀ ਬੱਸ ਇੰਨੀ ਤੂੰ ਕਹਾਣੀ ਏ
ਵੇਖੀ ਕਿੱਤੇ ਦਿਲ ਨਾ ਤੂੰ ਤੋੜ ਦੇਵੀਂ
ਦੁੱਖ ਸਾਨੂੰ ਸਹਿਣਾ ਵੀ ਨੀ ਔਂਦਾ
[Verse 9]
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
ਸਾਨੂੰ ਤੇ ਕਹਿਣਾ ਵੀ ਨੀ ਔਂਦਾ
Written by: Bachan Bedi, Pavneet Birgi
instagramSharePathic_arrow_out􀆄 copy􀐅􀋲

Loading...