album cover
My Pride
7637
Regional Indian
My Pride è stato pubblicato il 4 luglio 2020 da Vehli Janta Records come parte dell'album My Pride - Single
album cover
Data di uscita4 luglio 2020
EtichettaVehli Janta Records
Melodicità
Acousticità
Valence
Ballabilità
Energia
BPM89

Video musicale

Video musicale

Testi

[Verse 1]
ਦਿਸ ਵਨ ਗੋਜ਼ ਆਊਟ ਤੋਂ ਆਲ ਦਾ ਸਿੰਘਸ ਕਰੌਸ ਦਾ ਵਰਲਡ
ਰੌਕਿੰਗ ਦਾ ਪੱਗ ਵਿਦ ਪ੍ਰਾਈਡ
Now whole world know who we are
ਵੀ ਆਰ ਸਰਦਾਰ
ਤਰਸੇਮ ਜੱਸਰ
ਫਤਿਹ ਡੀਓਈ
ਵੇਹਲੀ ਜੰਤਾ
ਪੇਂਦੂ ਬੋਇਜ਼
Let's go!
[Verse 2]
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
[Verse 3]
ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੇ ਅਮਲੋਹ ਮੇਰਾ ਪਿੰਡ ਏ
ਰਾਹ ਚੇਂਜ ਕਰੇ ਨਹੀਓ ਭਾਵੇਂ ਕਿੰਨੀ ਵਿੰਡ ਏ
ਕ੍ਰਿਸਮਸ ਯਾਦ ਭਾਵੇਂ ਸਾਹਿਬਜ਼ਾਦੇ ਭੁੱਲੀ ਨਾ
ਵੇਖ ਕੇ ਸੁਭਾਅ ਸੱਡਾ ਬਹੁਤਾ ਕਿੱਤੇ ਖੁੱਲ੍ਹੀ ਨਾ
[Verse 4]
ਸਕੂਲ ਟਾਈਮ ਤੋਂ ਹੀ ਜ਼ਿੱਦ ਨਾ ਡੱਕੇ ਸਰੀਰ ਨੇ
ਗਲੀਆਂ ਚ ਖੇਡੇ ਆ ਤੇ ਦੇਸੀ ਮੇਰੇ ਵੀਰ ਨੇ
ਪੱਗ ਆ ਪ੍ਰਾਈਡ ਮੇਰੀ ਪੱਗ ਜਿੰਦ ਜਾਨ ਏ
ਲੰਬੀ ਆ ਕਹਾਣੀ ਪਰ ਦੱਸੂੰਗਾ ਜ਼ੁਬਾਨ ਏ
[Verse 5]
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
[Verse 6]
Now whole world know who we are
ਵੀ ਆਰ ਸਰਦਾਰ
[Verse 7]
ਸਾਡੇ ਬਾਪੂ ਨੇ ਬਣਾਈ ਕੌਮ ਦਿਨ ਸੀ ਵੈਸਾਖੀ ਦਾ
ਪਿੱਛੇ ਲੱਗੇ ਸਿੰਘ ਫੇਰ ਜਿਹਨੂੰ ਸ਼ੇਰ ਆਖੀ ਦਾ
ਸ਼ੁਰੂ ਹੋਈ ਏ ਕਹਾਣੀ ਮੁੱਲ ਪਾਏ ਏ ਸਿਰਾਂ ਦੇ
ਸਵਾ ਸਵਾ ਲੱਖ ਨਾਲ ਕੱਲੇ ਕੱਲੇ ਭਿੜਾਂਗੇ
[Verse 8]
ਜੰਗਲਾਂ ਚ ਰਹੇ ਆ ਤੇ ਪੱਤੇ ਖਾ ਕੇ ਪੱਲੇ ਆ
ਤਾਂਵੀ ਚਿੜੀਆਂ ਤੇ ਨੂਰ ਦਿਲਾਂ ਵਿੱਚੋਂ ਜਲੇ ਆ
ਨਮੋਸ਼ੀ ਕਦੇ ਸਿਖੀ ਨੀ ਦਲੇਰੀ ਚ ਜਿਓਣੇ ਆ
ਚੜ੍ਹਦੀ ਕਲਾ ਦੇ ਦੇਖੀ ਨਾਰੇ ਸਾਡਾ ਲਾਉਣੇ ਆ
[Verse 9]
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
[Verse 10]
ਗੋਰੇ ਕਾਲਿਆਂ ਨਾ ਪਲਿਆ ਮੈਂ ਕੱਲਾ ਸਰਦਾਰ
ਜੱਦ ਕਰਦੇ ਸੀ ਤੰਗ ਕਦੇ ਹੋਇਆ ਨਾ ਫ਼ਰਾਰ
ਊਧਮ ਸਿੰਘ ਵਾਂਗੂ ਮੈਂ ਨਾ ਮੰਨੀ ਕਦੀ ਹਾਰ
ਉਸ ਪਿੰਡ ਤੋਂ ਬਲੌਂਗ ਜਿੱਥੇ ਵੱਸਦਾ ਕਰਤਾਰ
ਇਕ ਗੱਲ ਮੇਰੀ ਅੱਜ ਕਰ ਲੈਓ ਨੋਟ
ਭਾਵੇਂ ਹੋਵੇ ਕੋਈ ਸਪੋਰਟਸ ਯਾ ਵਕੀਲ ਇਨ ਅ ਕੋਰਟ
ਭਾਵੇਂ ਹੋਵੇ ਹਿਪ ਹੌਪ ਮਾਡਲ ਇਨ ਪੀ ਕੋਟ
ਹਰ ਕੰਮ ਵਿੱਚ ਸਿੰਘਾਂ ਦਾ ਹੁਣ ਚਲਦਾ ਏ ਜ਼ੋਰ
ਬੰਦਾ ਸਿੰਘ ਬਹਾਦਰ ਵਾਲੀ ਅਣਖ ਸਾਡੇ ਚ
ਜਿੱਥੇ ਹੁੰਦੀ ਨਾ ਇਨਸਾਫ਼ੀ ਓਥੇ ਸ਼ੇਰ ਗਰਜਦੇ
ਲੱਖਾਂ ਵਿੱਚੋਂ ਕਰਦੇ ਆ ਸੂਰਮੇ ਸ਼ਾਈਨ
ਪੱਗ ਮੇਰੀ ਪਛਾਣ ਪੱਗ ਮੇਰੀ ਆ ਪ੍ਰਾਈਡ
Lets get it!
[Verse 11]
ਸਰਕਾਰ-ਏ-ਖਾਲਸਾ ਖੈਬਰ ਤਕ ਮਾਰ ਸੀ
ਹਰੀ ਸਿੰਘ ਨਲਵਾ ਖੜਾ ਮੁਹਰੇ ਢਾਲ ਸੀ
ਸਿਰੇ ਤੋਂ ਵੀ ਸਿਰੇ ਜਨਰਲਸ ਓਹਦੇ ਨਾਲ ਸੀ
ਸੱਚਿਆਂ ਦੇ ਯਾਰ ਸੀ ਝੂਠਿਆਂ ਦੇ ਕਾਲ ਸੀ
[Verse 12]
ਦਰਬਾਰ ਸਾਹਿਬ ਦੇ ਵੀ ਦਰਵਾਜੇ ਕਦੋਂ ਚਾਰ ਨੇ
ਕੋਈ ਜਾਤ ਕੋਈ ਧਰਮ ਨੀ ਸਾਰੇ ਐਥੇ ਯਾਰ ਨੇ
ਸਾਈ ਮੀਆਂ ਮੀਰ ਜੀ ਦੇ ਹੱਥ ਭਾਗਦਾਰ ਨੇ
ਸਿਖਾਏ ਏ ਵਿਚਾਰ ਨੇ ਕਰੇ ਸਤਿਕਾਰ ਨੇ
[Verse 13]
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
[Verse 14]
ਜਿੰਨਾ ਨੇ ਵਾਲ ਕੱਟੇ ਓਹ ਵੀ ਬੰਦੇ ਨੇ ਪੜ੍ਹਨੇ
ਜਦੋ ਲੋੜ ਕੌਮ ਨੂੰ ਓਹ ਲਾਉਂਦੇ ਦੇਖੇ ਧਰਨੇ
ਦਿਲੋਂ ਜਜ਼ਬਾਤੀ ਆਂ ਬਲੂਡਾਂ ਵਿੱਚ ਸੁਰਮੇ
ਮਾੜੇ ਨਾਲ ਖੜ੍ਹੀ ਦਾ ਤਕਦੇ ਨੂੰ ਘੂਰ ਨੇ
[Verse 15]
ਬਣਾਇਆ ਟੱਟੂ ਖੰਡੇ ਦਾ ਤਾਂ ਸਿਗਰੇਟ ਫੜੀ ਨਾ
ਨਸ਼ੇ ਵਿੱਚ ਗੋਲ ਹੋਕੇ ਕਿਸੇ ਨਾਲ ਲੜੀ ਨਾ
ਤੇਰੀ ਕਮਿਊਨਿਟੀ ਦਾ ਹੈੱਡ ਡਾਊਨ ਕਰੀ ਨਾ
ਗੁਰੂ ਘਰੇ ਲੜੀ ਨਾ ਮਜ਼ਾਕ ਕਦੇ ਬਣੀ ਨਾ
[Verse 16]
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
ਸਿਰ ਉੱਤੇ ਪੱਗ ਏ ਕਹਿੰਦੇ ਸਰਦਾਰ ਨੇ
ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ
[Verse 17]
(ਅਣਖੀ ਬਲੱਡ ਏ ਵੈਰੀ ਸਿੱਖੇ ਮਾਰਨੇ)
Written by: Pendu Boyz, Tarsem Jassar
instagramSharePathic_arrow_out􀆄 copy􀐅􀋲

Loading...