Video musicale
Video musicale
Crediti
PERFORMING ARTISTS
Arjan Dhillon
Performer
COMPOSITION & LYRICS
Arjan Dhillon
Songwriter
MX Rci
Composer
Testi
ਹਾਏ ਵੁੱਡ ਸੋਲ ਜੁੱਤੀਆਂ ਦੀ ਠੱਕ ਠੱਕ ਨੀ
ਵੁੱਡ ਸੋਲ ਜੁੱਤੀਆਂ ਦੀ ਠੱਕ ਠੱਕ ਨੀ
ਖੋਲ ਵੇ ਸੀਨੇ ਚੋਂ ਓਦੀ ਵੇਲੀ ਅੱਖ ਨੀ
ਖੋਲ ਵੇ ਸੀਨੇ ਚੋਂ ਓਦੀ ਵੇਲੀ ਅੱਖ ਨੀ
ਓ ਦਿਲ ਕਾਣੂ ਮੰਗਦਾ
ਹਾਏ ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
(ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ)
ਅੱਧੇ ਮੀਲੋ ਸੁੰਢਾ ਖੰਗੂਰਾ ਵੱਜਿਆ
ਡੱਕਦਾ ਏ ਨਿੱਤ ਪਰ ਕਿੱਥੇ ਰੱਜਿਆ
(ਡੱਕਦਾ ਏ ਨਿੱਤ ਪਰ ਕਿੱਥੇ ਰੱਜਿਆ)
ਓ ਯਾਰ ਰਫਲਾ ਤੇ ਅਸਲਾ ਵੀ ਨਾਲ ਰੱਖਦਾ
ਪੌਲੀਥਿਨ 'ਚ ਲਪੇਟ ਕੇ ਹਾਏ ਮਾਲ ਰੱਖਦਾ
ਓ ਤੋਲਾ ਤੀਨ ਡੰਗਦਾ
ਹਾਏ ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
(ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ)
Brown boy gone mess me right
I marble in my solemate eyes
Diamond on my chain on my smile
But I'm skin on my girl no lie
ਓ ਭਦੌੜ ਵਾਲੇ ਭਾਖੜੇ ਦੇ ਬੰਨ ਵਰਗਾ
(ਓ ਭਦੌੜ ਵਾਲੇ ਭਾਖੜੇ ਦੇ ਬੰਨ ਵਰਗਾ)
ਹਾਏ ਚੰਨ ਵਰਗੀਏ ਕਹਿੰਦੇ ਮੁੰਡਾ ਚੰਨ ਵਰਗਾ
(ਹਾਏ ਚੰਨ ਵਰਗੀਏ ਕਹਿੰਦੇ ਮੁੰਡਾ ਚੰਨ ਵਰਗਾ)
ਬਰਨਾਲੇ ਦੀ ਸਲੈਂਗ ਵਿੱਚ ਗੀਤ ਲਿਖਦਾ
ਓ ਜਦੋਂ ਮਾਰ ਉੱਤੋਂ ਹੋਵੇ ਓਦੋਂ ਕੱਲਾ ਦਿਸਦਾ
ਓ ਜਮਾਂ ਝੂਠਾ ਖੰਗਦਾ
(ਓ ਜਮਾਂ ਝੂਠਾ ਖੰਗਦਾ)
ਹਾਏ ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
ਹਾਏ ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ
(ਰੁਣਾਂ ਗੋਰੀਏ ਤੇ ਕਾਲਾ ਜਾਦੂ ਕਰਦਾ
ਨੀ ਮੁੰਡਾ ਏ ਬ੍ਰਾਊਨ ਰੰਗ ਦਾ)
Written by: Arjan Dhillon, MX Rci