album cover
Raule
52.808
Music
Raule è stato pubblicato il 22 marzo 2021 da Browntown Entertainment Ltd. come parte dell'album Above All
album cover
Data di uscita22 marzo 2021
EtichettaBrowntown Entertainment Ltd.
Melodicità
Acousticità
Valence
Ballabilità
Energia
BPM84

Video musicale

Video musicale

Crediti

PERFORMING ARTISTS
Gur Sidhu
Gur Sidhu
Performer
Jassa Dhillon
Jassa Dhillon
Performer
Gurlej Akhtar
Gurlej Akhtar
Performer
COMPOSITION & LYRICS
Jassa Dhillon
Jassa Dhillon
Songwriter
Gur Sidhu
Gur Sidhu
Composer

Testi

[Verse 1]
ਹੋ ਵੇਲਾ ਸ਼ਾਮ ਦਾ ਤੂੰ ਨਿਖਰੀ ਫਿਰੇ
ਹੋ ਵੇਲਾ ਸ਼ਾਮ ਦਾ ਤੂੰ ਨਿਖਰੀ ਫਿਰੇ
ਨੀ ਮੁੰਡਾ ਟਾਹਣੀਆਂ ਜੇ ਬਹਿਕੇ ਸਿੱਖੇ ਟਾਈਮ ਚੱਕਣਾ
(ਟਾਈਮ ਚੱਕਣਾ)
[Verse 2]
ਹਾਏ ਵੇ ਤੇਰੇ ਕਰਕੇ ਮੈਂ ਨਿਖਰੀ ਫਿਰਾ
ਤੇਰੇ ਕਰਕੇ ਮੈਂ ਨਿਖਰੀ ਫਿਰਾ
ਮੈਨੂੰ ਚੰਗਾ ਲੱਗੇ ਤੈਨੂੰ ਚੋਰੀ ਚੋਰੀ ਤਕਣਾ
(ਚੋਰੀ ਚੋਰੀ ਤਕਣਾ)
[Verse 3]
ਹੋ ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ (ਅਹੋ)
ਲੱਗਾ ਪਤਾ ਵੇ ਤੂੰ ਵੈਲੀ ਅਖਵਾਉਂਦਾ
ਹੋ ਤੇਰੇ ਅੱਗੇ ਬੋਲਦਾ ਏ ਬੋਲਦਾ ਏ ਨੀ
ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਏ ਬੋਲਦਾ ਏ ਨੀ
ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ
(ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ)
[Verse 4]
ਸੁੱਖ ਰੱਖੇ ਬਾਬਾ ਤੂੰ ਪਸੰਦ ਜੱਟ ਦੀ
ਲਾਲਾ ਪੱਕੀ ਯਾਰੀ ਨਾ ਪਿੱਛਾ ਹੱਟ ਦੀ
ਮੈਂ ਘਰੋਂ ਬਾਹਲਾ ਆਮ ਤੇਰਾ ਰੰਗ ਆ ਬਦਾਮੀ
ਨੀ ਮੇਰਾ ਨੇਚਰ ਆ ਸ਼ਾਹੀ ਦਿਲੋਂ ਭਰੀ ਬੈਠੀ ਹਾਮੀ
(ਭਰੀ ਬੈਠੀ ਹਾਮੀ)
ਹੋ ਕਹਿੰਦੀ ਨਾਲ ਦੀ ਤੂੰ ਯਾਰੀਆਂ ਕਮਾਉਂਦਾ
ਕਹਿੰਦੀ ਨਾਲ ਦੀ ਤੂੰ ਯਾਰੀਆਂ ਕਮਾਉਂਦਾ
ਹੋ ਤੇਰੇ ਅੱਗੇ ਬੋਲਦਾ ਏ ਨੀ ਬੋਲਦਾ ਏ ਨੀ
ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਏ ਨੀ ਬੋਲਦਾ ਏ ਨੀ
ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ
(ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ)
[Verse 5]
ਹੋ ਗੱਲ ਉਡਣੀ ਆ ਪੱਕਾ ਤੇਰੇ ਮੇਰੇ ਨੇ ਯਾਰਾਨੇ
ਵੇ ਅੱਖਾਂ ਤੇਰੀਆਂ ਨੇ ਮਿਲਣੇ ਦੇ ਲੱਭਣੇ ਬਹਾਨੇ
ਦਿੱਤੇ ਜਾਨੇ ਨੀ ਜਵਾਬ ਬੜੇ ਉੱਠਣੇ ਸਵਾਲ
ਰੱਖੇ ਜੇਰਾ ਜੇ ਤੂੰ ਵੱਡਾ ਮੈਂ ਵੀ ਤੁਰੂ ਨਾਲ ਨਾਲ
(ਤੂੰ ਵੱਡਾ ਮੈਂ ਵੀ ਤੁਰੂ ਨਾਲ ਨਾਲ)
ਓਹ ਕਿਉਂ ਨਾ ਜੱਸਿਆ ਗੁਲਾਬ ਤੂੰ ਫੜਾਉਂਦਾ (ਨਾ ਨਾ ਨਾ)
ਕਿਉਂ ਨਾ ਜੱਸਿਆ ਗੁਲਾਬ ਤੂੰ ਫੜਾਉਂਦਾ
[Verse 6]
ਹੋ ਤੇਰੇ ਅੱਗੇ ਬੋਲਦਾ ਏ ਨੀ ਬੋਲਦਾ ਏ ਨੀ
ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ
ਹੋ ਤੇਰੇ ਅੱਗੇ ਬੋਲਦਾ ਏ ਨੀ ਬੋਲਦਾ ਏ ਨੀ
ਪਿੰਡ ਰੌਲਿਆਂ ਚ ਪਹਿਲਾ ਨਾਮ ਔਂਦਾ
[Verse 7]
ਚਕਣੀ ਜੋ ਤੇਰੀ ਵੇ ਸਰੂਰ ਜਿਹਾ ਚੜ੍ਹਾਉਂਦੀ
ਹੋ ਦਿਨੇ ਗੋਰਾ ਰੰਗ ਰਾਤੀ ਯਾਦ ਆ ਸਤਾਉਂਦੀ
ਰੱਖੇ ਗੱਲੀ ਵਿੱਚ ਗੇੜਾ ਕਾਹਤੋਂ ਦੱਬ ਵਿੱਚ ਲਾਕੇ
ਹੋ ਤੇਰੇ ਕਰਕੇ ਲਿਆਇਆ ਬਿੱਲੋ ਬਰਦਾਰ ਤੋਂ ਜਾਕੇ
(ਬਰਦਾਰ ਤੋਂ ਜਾਕੇ)
ਹੋ ਮੁੰਡਾ ਕਵਾ ਤੇ ਨਿਸ਼ਾਨੇ ਨਈਓ ਲਾਉਂਦਾ
ਹੋ ਮੁੰਡਾ ਕਵਾ ਤੇ ਨਿਸ਼ਾਨੇ ਨਈਓ ਲਾਉਂਦਾ
ਹੋ ਤੇਰੇ ਅੱਗੇ ਬੋਲਦਾ ਏ ਨੀ ਬੋਲਦਾ ਏ ਨੀ
ਪਿੰਡਾਂ ਰੌਲਿਆਂ ਚ ਪਹਿਲਾ ਨਾਮ ਔਂਦਾ
ਹੋ ਪਿੰਡਾਂ ਰਾਉਲਿਆਂ ਚ ਪਹਿਲਾ ਨਾਮ ਔਂਦਾ
ਪਿੰਡਾਂ ਰੌਲਿਆਂ ਚ ਪਹਿਲਾ ਨਾਮ ਔਂਦਾ
ਹੋ ਰੌਲਿਆਂ ਚ ਪਹਿਲਾ ਨਾਮ ਔਂਦਾ
(ਹੋ ਰੌਲਿਆਂ ਚ ਪਹਿਲਾ ਨਾਮ ਔਂਦਾ)
(ਹੋ ਰੌਲਿਆਂ ਚ ਪਹਿਲਾ ਨਾਮ ਔਂਦਾ)
Written by: Gur Sidhu, Jassa Dhillon
instagramSharePathic_arrow_out􀆄 copy􀐅􀋲

Loading...