Testi

ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ ਤੁ ਓਨਾ ਚਾਵੇ ਕਿਸੇ ਹੋਰ ਨੂੰ (ਕਿਸੇ ਹੋਰ ਨੂੰ) ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ ਤੁ ਓਨਾ ਚਾਵੇ ਕਿਸੇ ਹੋਰ ਨੂੰ ਤੁ ਓਨਾ ਚਾਵੇ ਕਿਸੇ ਹੋਰ ਨੂੰ Crush ਨਹਿਯੋ ਮੇਰਾ ਵੇ ਤੁ ਮੇਰਾ ਸੱਚਾ ਪਿਆਰ ਐ ਸਮਝ ਚ ਆਵੇ ਨਾ ਤੁ ਸਮਝ ਚੋਂ ਬਾਹਰ ਐ Crush ਨਹਿਯੋ ਮੇਰਾ ਵੇ ਤੁ ਮੇਰਾ ਸੱਚਾ ਪਿਆਰ ਐ ਸਮਝ ਚ ਆਵੇ ਨਾ ਤੁ ਸਮਝ ਤੋਂ ਬਾਹਰ ਐ ਹਾਏ ਸਮਝ ਤੋਂ ਬਾਹਰ ਐ (ਹਾਏ ਸਮਝ ਤੋਂ ਬਾਹਰ ਐ) ਕਿ ਅਣਖਾਂ ਮੈਥੋਂ ਹੋ ਗਈ ਬੋਰ ਨੂੰ (ਹੋ ਗਈ ਬੋਰ ਨੂੰ...) ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ (ਚਾਵਾਂ ਮਰਜਾਣਿਆਂ) ਤੁ ਓਨਾ ਚਾਵੇ ਕਿਸੇ ਹੋਰ ਨੂੰ (ਹੋਰ ਨੂੰ) ਤੁ ਓਨਾ ਚਾਵੇ ਕਿਸੇ ਹੋਰ ਨੂੰ Link up ਚੰਨਾ ਤੇਰਾ ਹੋਰ ਕਿਸੇ ਨਾਲ ਵੇ ਪੁੱਛੇ ਨਾ ਤੂ ਪੁੱਛੇ ਨਾ ਤੂ ਹੁਣ ਸਾਡਾ ਹਾਲ ਵੇ (ਹਾਏ ਹੁਣ ਸਾਡਾ ਹਾਲ ਵੇ) ਸੁਣੇ ਨਾ ਹੌਕਿਆਂ ਧੇ ਸ਼ੋਰ ਨੂੰ ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ ਤੁ ਓਨਾ ਚਾਵੇ ਕਿਸੇ ਹੋਰ ਨੂੰ ਤੁ ਓਨਾ ਚਾਵੇ ਕਿਸੇ ਹੋਰ ਨੂੰ (ਕਿਸੇ ਹੋਰ ਨੂੰ) ਹਾਏ ਦੇਂਦੇ ਮੈਨੂੰ ਦੇਂਦੇ ਵੇ Closer ਤੁ ਹਾਣੀਆਂ ਬੈਂਸ ਬੈਂਸ ਹੋਰ ਨਾ ਸਜਾਵਾਂ ਸਈਆਂ ਜਾਣੀਆਂ ਹਾਏ ਦੇਂਦੇ ਮੈਨੂੰ ਦੇਂਦੇ ਵੇ Closer ਤੁ ਹਾਣੀਆਂ ਬੈਂਸ ਬੈਂਸ ਹੋਰ ਨਾ ਸਜਾਵਾਂ ਸਈਆਂ ਜਾਣੀਆਂ (ਸਜਾਵਾਂ ਸਈਆਂ ਜਾਣੀਆਂ) ਗਰੀਬ'ਆਂ ਦੇ ਕੀ ਵੇਖੇ ਜ਼ੋਰ ਨੂੰ ਜਿਨ੍ਹਾਂ ਤੈਨੂੰ ਵੇ ਮੈਂ ਚਾਵਾਂ ਮਰਜਾਣਿਆਂ (ਚਾਵਾਂ ਮਰਜਾਣਿਆਂ) ਤੁ ਓਨਾ ਚਾਵੇ ਕਿਸੇ ਹੋਰ ਨੂੰ ਤੁ ਓਨਾ ਚਾਵੇ ਕਿਸੇ ਹੋਰ ਨੂੰ ਤੁ ਓਨਾ ਚਾਵੇ ਕਿਸੇ ਹੋਰ ਨੂੰ
Writer(s): The Boss, Parminder Singh Lyrics powered by www.musixmatch.com
instagramSharePathic_arrow_out