album cover
No Chase
album cover
No Chase è stato pubblicato il 22 dicembre 2021 da Freq Records come parte dell'album No Chase - Single
22 dicembre 2021
EtichettaFreq Records
BPM95
Melodicità
Acousticità
Valence
Ballabilità
Energia

Testi

[Verse 1]
ਲੋਕੀ ਪੁੱਛਦੇ ਸ਼ਰਾਬ ਕਿਹੜੀ ਪੀਨਾ ਆ
ਕੇਹੜੇ ਨਸ਼ੇ ਆਲੀ ਲੋਰ ਵਿੱਚ ਜਿਓਣਾ ਆ
ਵਾਂਗ ਝੱਲਿਆਂ ਨਾ ਕੀਤਾ ਘੁੱਟ ਭਰ ਕੇ
ਤੇ ਨਾ ਹੀ ਗੱਲ ਮਾੜੀ ਕੋਈ ਕੀਤੀ
[Verse 2]
ਓਹ ਨਾ ਠੇਕਿਆਂ ਚੋਂ ਪੀਂਦੇ ਪੱਟ ਹੋਣੀਏ
ਨੀ ਜਿਹਨਾਂ ਤੇਰੇ ਨੈਨਾਂ ਚੋਂ ਪੀਤੀ (ਜਿਹਨਾਂ ਤੇਰੇ ਨੈਨਾਂ ਚੋਂ ਪੀਤੀ)
ਓਹ ਨਾ ਮਹਿਫ਼ਿਲਾਂ ਚੋਂ ਪੀਂਦੇ ਡੁੱਬ ਜਾਣੀਏ
ਨੀ ਜਿਹਨਾਂ ਤੇਰੇ ਨੈਨਾਂ ਚੋਂ ਪੀਤੀ (ਜਿਹਨਾਂ ਤੇਰੇ ਨੈਨਾਂ ਚੋਂ ਪੀਤੀ)
[Verse 3]
ਬੰਦ ਕੀਤੇ ਜਜ਼ਬਾਤ ਵਿੱਚ ਕੱਚ ਦੇ
ਲੋਕੀ ਜਾਣਦੇ ਨਾ ਰਾਜ਼ ਇਹਦੇ ਸੱਚ ਦੇ
ਕੀਤੇ ਕੀਤੀ ਇਹ ਤਬਾਹੀ ਏਹਨੇ ਦਿਲਾਂ ਦੀ
ਤਾਹੀਓ ਆਸ਼ਿਕੀ ਨੀ ਇਹਦੇ ਬਿਨਾ ਬੱਚਦੇ
ਜਾਂਦੀ ਬਿਰਹੋਂ ਤਰਾਸ਼ੀ ਫੱਟ ਦਿਲਾਂ ਦੇ
ਜਿਹਨਾਂ ਦੇ ਹੁੰਦੀ ਹੱਡਾਂ ਤੇ ਬੀਤੀ
[Verse 4]
ਓਹ ਨਾ ਥੇਕਿਆਂ ਚੋਂ ਪੀਂਦੇ ਪੱਟ ਹੋਣੀਏ
ਨੀ ਜਿਹਨਾਂ ਤੇਰੇ ਨੈਨਾਂ ਚੋਂ ਪੀਤੀ (ਜਿਹਨਾਂ ਤੇਰੇ ਨੈਨਾਂ ਚੋਂ ਪੀਤੀ)
ਓਹ ਨਾ ਮਹਿਫ਼ਿਲਾਂ ਚੋਂ ਪੀਂਦੇ ਡੁੱਬ ਜਾਣੀਏ
ਨੀ ਜਿਹਨਾਂ ਤੇਰੇ ਨੈਨਾਂ ਚੋਂ ਪੀਤੀ (ਜਿਹਨਾਂ ਤੇਰੇ ਨੈਨਾਂ ਚੋਂ ਪੀਤੀ)
[Verse 5]
ਥੋੜਾ ਜ਼ਿੰਦਗੀ ਦਾ ਜਿਓਣਾ ਹੋਇਆ ਸੜ ਆ
ਖੁਸ਼ੀ ਗਮੀ ਦਾ ਨਾ ਏਨਾ ਕੋਈ ਅਸਰ ਆ
ਨਿੱਤ ਰਹਿੰਦੀ ਆ ਉਡੀਕ ਉਹਨਾਂ ਰਾਹਵਾਂ ਦੀ
ਜੇਹੜੇ ਮੋੜ ਉੱਤੇ ਸੱਜਣਾਂ ਦਾ ਘਰ ਆ
ਸਾਦਰਾਂ ਤੇ ਸਬਰਾਂ ਨੂੰ ਲਈ ਕੇ ਨਿੱਕਲੇ
ਕਿੰਨੇ ਘਾਟੇ ਨੁਕਸਾਨ ਸਾਰੇ ਲਿਖ ਲਈਏ
ਪੜ੍ਹ ਚੁੱਕੇ ਉਹਨਾਂ ਸਫ਼ਿਆਂ ਨੂੰ ਮੁੱਢ ਤੋਂ
ਤੈਨਿਓਂ ਜ਼ਿੰਦਗੀ ਨੇ ਚੱਜ ਸਾਰੇ ਸਿੱਖ ਲਈਏ
ਦਿੰਦੇ ਨਾ ਤਸੀਹੇ ਨਿੱਤ ਮਨਾਂ ਨੂੰ
ਓਹ ਜੇ ਤੂੰ ਹੁੰਦੀ ਮਾੜੀ ਨਾ ਕੀਤੀ
[Verse 6]
ਓਹ ਨਾ ਥੇਕਿਆਂ ਚੋਂ ਪੀਂਦੇ ਪੱਟ ਹੋਣੀਏ
ਨੀ ਜਿਹਨਾਂ ਤੇਰੇ ਨੈਨਾਂ ਚੋਂ ਪੀਤੀ (ਜਿਹਨਾਂ ਤੇਰੇ ਨੈਨਾਂ ਚੋਂ ਪੀਤੀ)
ਓਹ ਨਾ ਮਹਿਫ਼ਿਲਾਂ ਚੋਂ ਪੀਂਦੇ ਡੁੱਬ ਜਾਣੀਏ
ਨੀ ਜਿਹਨਾਂ ਤੇਰੇ ਨੈਨਾਂ ਚੋਂ ਪੀਤੀ (ਜਿਹਨਾਂ ਤੇਰੇ ਨੈਨਾਂ ਚੋਂ ਪੀਤੀ)
Written by: Bhalwaan, Happy Gahri
instagramSharePathic_arrow_out􀆄 copy􀐅􀋲

Loading...