album cover
Double R
3188
Punjabi Pop
Double R è stato pubblicato il 20 dicembre 2021 da Sky Digital come parte dell'album 8 Chances
album cover
Data di uscita20 dicembre 2021
EtichettaSky Digital
Melodicità
Acousticità
Valence
Ballabilità
Energia
BPM96

Video musicale

Video musicale

Crediti

PERFORMING ARTISTS
Harnoor
Harnoor
Performer
COMPOSITION & LYRICS
Ilam
Ilam
Composer
Kelly
Kelly
Composer

Testi

Woo
Yeah
C'mon
Woo, yeah, yeah
It's kelly
ਪ੍ਰਾਪਰਟੀ ਤੂੰ ਹੋਟ ਕੁੜੇ, ਤੇਥੋਂ ਅੱਗੇ ਮੌਤ ਕੁੜੇ
ਬਣ ਰੱਖੇ ਮਾਰ ਕੇ ਨੀ, ਖਿੱਚ ਤੇਰੀ ਬੋਹਤ ਕੁੜੇ
ਕਰਦਾ ਸਟਾਕ ਕੁੜੇ, 3'ਓ ਕਲਾਕ ਕੁੜੇ
ਖੋਲ ਬੂਹੇ ਦਿਲ ਦੇ ਨੀ, ਕਰੇ ਆ ਮੈਂ ਨੌਕ ਕੁੜੇ
ਡਬਲ ਆਰ ਸਟੇਰਿੰਗ ਤੇ ਇਕ ਲੱਗਾ ਗੁੱਤ ਤੇ
ਨੋਟਿਸ ਚ ਰਹਿੰਦੇ ਆ, ਨੀ ਬਹਿੰਦੇ ਜੱਦ ਉੱਠਦੇ
ਤੇਰੇ ਖਰਚੇ ਆ ਲਈ ਮੈਂ ਕੱਟ ਰੱਖੇ ਚੈਕ ਆ
ਕਰਲੇ ਸਲਾਹ ਸ਼ਾਦੀ, ਮੇਰੇ ਵੱਲੋਂ ਯੈੱਸ ਆ
ਨੀ ਬੇਬੇ, ਤੇਰੀ ਮੰਨਦੀ ਮਨਾਲੇ, ਤੂੰ ਬਾਹੀਂ ਚੂੜਾ ਪਾ ਲੇ
ਅੱਲ੍ਹੜ ਜਵਾਨੀ, ਨੀ ਤੂੰ ਜੱਟ ਲੇਖੇ ਲਾਲਾ
ਭਾਵੇਂ ਨਖਰੇ ਬਧਾ ਲੇ, ਖਰਚੇ ਕਾਰਾ ਲੇ
ਹੱਥ ਚੰਗੀ ਥਾਵੇਂ ਪਾਉਣ ਨੀ, ਤੂੰ ਸ਼ੌਂਕਾਂ ਨੂੰ ਸਿਖਾ ਲੇ
ਵੰਡ'ਦਾ ਮੈਂ ਪਿਆਰ ਆ ਨੀ, ਵੰਡ'ਦਾ ਨੀ ਖੌਫ਼ ਕੁੜੇ
ਪ੍ਰਾਪਰਟੀ ਤੂੰ ਹੋਟ ਕੁੜੇ, ਤੇਥੋਂ ਅੱਗੇ ਮੌਤ ਕੁੜੇ
ਬਣ ਰੱਖੇ ਮਾਰ ਕੇ ਨੀ, ਖਿੱਚ ਤੇਰੀ ਬੋਹਤ ਕੁੜੇ
ਕਰਦਾ ਸਟਾਕ ਕੁੜੇ, 3'ਓ ਕਲਾਕ ਕੁੜੇ
ਖੋਲ ਬੂਹੇ ਦਿਲ ਦੇ ਨੀ, ਕਰੇ ਆ ਮੈਂ ਨੌਕ ਕੁੜੇ
ਬੰਨਿਆ ਜੋ ਗੁੱਤ ਨਾਲ ਡੋਰੀਆਂ, ਫੱਬਣ ਜੋੜਿਆਂ
ਬੋਲੇ ਏਦਾਂ ਜੀਵੇਂ ਮੈਕਸੀਕਨ ਗੋਰੀਆਂ
ਲਾਵਾਂ ਚੰਨ ਨੂੰ ਪੌੜੀਆਂ, ਸਿਫ਼ਤਾਂ ਥੋੜੀਆਂ
ਥੋਡੇ ਗਾਉਣਗੇ ਸੁਬਾਹ, ਏਥੇ ਗਾਉਣਗੇ ਘੋੜਿਆਂ
ਓਹ ਦੇਖੀ ਫਰਸਟ ਡਾਊਨ ਜਿਊਲਰੀ ਨਾਲ ਜੜੇ ਹੋਣਗੇ
ਤੈਨੂੰ ਮੁੰਦਰੀਆਂ ਪਵਾਦੂੰ, ਉਂਗਲ ਦੀ ਦਈ ਦੇ
ਭੇਜੀ ਚੈਟਾਂ ਵਿੱਚ, ਬੱਲੀਏ, ਤੂੰ ਗਿਫ਼ ਪਿਆਰ ਦੇ
ਨਾਲੇ ਫਾਲੋ ਕਰੀ, ਇਲਮ ਸਪੋਟੀਫਾਈ ਤੇ
ਪੰਜ ਸੱਤ ਖੜੀ, ਜੱਚਦੀ ਸ਼ੌਕੀਨਾਂ ਕੁੜੇ
ਤੁੱਰੀ ਆਉਂਦੀ ਛੇ ਫੁੱਟ ਦੀ ਕਲੀਨਾਂ ਕੁੜੇ
ਖੋਲ ਤਾਕੀ, ਝਾੜ ਜੁੱਤੀ ਨਾਲ ਬਹਿਜਾ ਬੱਲੀਏ
ਥੋੜਾ ਹੱਸ, ਜੱਟ ਮੁਫਤ ਚ' ਲੈਜਾ ਬੱਲੀਏ
ਤੁਰਾ ਨਾਲ ਨਾਲ, ਨਾ ਮੈਂ ਕਾਰਾ ਆਊਟ ਵਾਕ ਕੁੜੇ
ਪ੍ਰਾਪਰਟੀ ਤੂੰ ਹੋਟ ਕੁੜੇ, ਤੇਥੋਂ ਅੱਗੇ ਮੌਤ ਕੁੜੇ
ਬਣ ਰੱਖੇ ਮਾਰ ਕੇ ਨੀ, ਖਿੱਚ ਤੇਰੀ ਬੋਹਤ ਕੁੜੇ
ਕਰਦਾ ਸਟਾਕ ਕੁੜੇ, 3'ਓ ਕਲਾਕ ਕੁੜੇ
ਖੋਲ ਬੂਹੇ ਦਿਲ ਦੇ ਨੀ, ਕਰੇ ਆ ਮੈਂ ਨੌਕ ਕੁੜੇ
Written by: Ilam
instagramSharePathic_arrow_out􀆄 copy􀐅􀋲

Loading...