Video musicale

BK - Aaja Billo (Official Video 4K) New Punjabi Songs 2022 - Latest Punjabi Songs
Guarda il video musicale per {trackName} di {artistName}

Crediti

PERFORMING ARTISTS
BK
BK
Performer
COMPOSITION & LYRICS
Bikramjit Dhaliwal
Bikramjit Dhaliwal
Songwriter

Testi

BK DaVinci on the beat (DaVinci got the drip) ਆਜਾ ਬਿੱਲੋ ਬੈਜਾ ਮੇਰੇ ਕੋਲ ਨੀ ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ ਜਿੰਨੇ ਤੇਰੇ ਸਾਲ ਦੇ ਨੇ ਖਰਚੇ ਉਹਨੇ ਦੇ ਤਾਂ ਫੂਕੇ ਅੱਸੀ ਪਿੱਤਲ ਦੇ ਖੋਲ ਨੀ Double R ਵਿੱਚ ਬੈਜਾ ਮੇਰੇ ਕੋਲ ਨੀ ਗੱਲ ਕਰਾਂ ਸਿੱਧੀ ਨਾ ਕੋਈ ਕਰਦਾ ਕਲੋਲ ਨੀ ਉਹ ਸਿਰ ਚੜ੍ਹਦੇ ਆ ਬੋਲ ਨੀ Tony Montana ਵਰਗੇ ਆ ਸਾਡੇ role ਨੀ ਹੋ ਚਰਚਾ ਜੀ ਹੋਗੀ ਹੁਣ ਸਾਰਿਆਂ 'ਚ ਨੀ ਯਾਰ ਹੱਲੇ ਵੱਜਦੇ ਕਵਾਰੀਆਂ 'ਚ ਦਿਸਦਾ ਤੇਰਾ ਮੁੱਖ ਬਿੱਲੋ ਤਾਰਿਆਂ 'ਚ ਜੱਟ ਦਾ ਨੀ ਪੁੱਤ ਤੂੰ ਫਸਾ ਦਿੱਤਾ ਲਾਰਿਆਂ 'ਚ ਉਹ ਤੂੰ ਫਸਾ ਦਿੱਤਾ ਲਾਰਿਆਂ 'ਚ ਜੱਟ ਦਾ ਨੀ ਪੁੱਤ ਤੂੰ ਫਸਾ ਦਿੱਤਾ ਲਾਰਿਆਂ 'ਚ ਤੇਰੇ ਸ਼ਹਿਰ ਵਿਚ ਸਾਡੇ ਆ ਟਿਕਾਣੇ ਨਵੇਂ ਨਾ ਸ਼ਲਾਰੂ ਅੱਸੀ ਕੁੰਡੇ ਆ ਪੁਰਾਣੇ ਇੱਕ ਘੋੜਾ ਰੱਖਿਆ garage ਵਿੱਚ ਦੂਜਾ ਘੋੜਾ ਰੱਖਿਆ ਨੀ ਹੁੰਦਾ ਮੈਂ ਸਰਾਣੇ ਉਹ ਬਿੱਲੋ ਹੁੰਦਾ ਆ ਸਰਾਣੇ ਨੀ ਦੂਜਾ ਘੋੜਾ ਰੱਖਿਆ ਨੀ ਹੁੰਦਾ ਆ ਸਰਾਣੇ ਆਜਾ ਬਿੱਲੋ ਬੈਜਾ ਮੇਰੇ ਕੋਲ ਨੀ ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ ਜਿੰਨੇ ਤੇਰੇ ਸਾਲ ਦੇ ਨੇ ਖਰਚੇ ਉਹਨੇ ਦੇ ਤਾਂ ਫੂਕੇ ਅੱਸੀ ਪਿੱਤਲ ਦੇ ਖੋਲ ਨੀ Double R ਵਿੱਚ ਬੈਜਾ ਮੇਰੇ ਕੋਲ ਨੀ ਗੱਲ ਕਰਾਂ ਸਿੱਧੀ ਨਾ ਕੋਈ ਕਰਦਾ ਕਲੋਲ ਨੀ ਉਹ ਸਾਡੇ ਸਿਰ ਚੜ੍ਹਦੇ ਆ ਬੋਲ ਨੀ Tony Montana ਵਰਗੇ ਆ ਸਾਡੇ role ਨੀ ਸਾਡੇ ਨਾਲ ਕਹਿੰਦੇ ਸੀ ਜੌ ਮੋਡ ਵਿੱਚ ਉਹੀ ਸਾਲ਼ੇ ਹੁਣ ਲੁਕਦੇ ਆ ਖੁੱਡ ਵਿੱਚ ਬੱਸ ਸਾਨੂੰ ਇੱਕ ਤੇਰੀ ਲੋੜ ਉਂਝ ਪਹਿਲਾ ਤੋਂ ਹੀ ਨਾਮ ਚੱਲੇ ਕੱਲੇ ਕੱਲੇ hood ਵਿੱਚ ਉਹ ਬਿੱਲੋ ਕੱਲੇ ਕੱਲੇ hood ਵਿੱਚ ਪਹਿਲਾ ਤੋਂ ਹੀ ਨਾਮ ਚੱਲੇ ਕੱਲੇ ਕੱਲੇ hood ਵਿੱਚ ਯਾਰਾਂ ਮੂਰੇ ਨੀ ਤੂੰ ਜਾਣ ਜਾਣ ਲਾਂਗਦੀ ਤੇਰੇ ਲੇਈ ਹੀ ਰੱਖੀ ਆਹਾ ਗੱਡੀ ਕਾਲੇ ਰੰਗ ਦੀ ਹੁਣ ਬੜਜਾ ਹਾ ਖੜੀ ਕਾਹਤੋਂ ਸੰਗਦੀ ਪੱਤਾ ਸਾਨੂੰ ਤੂੰ ਵੀ ਜਾਣ ਮਿੱਤਰਾਂ ਦੀ ਮੰਗਦੀ ਉਹ ਜਾਣ ਮਿੱਤਰਾਂ ਦੀ ਮੰਗਦੀ ਪੱਤਾ ਸਾਨੂੰ ਤੂੰ ਵੀ ਜਾਣ ਮਿੱਤਰਾਂ ਦੀ (ਬੈਜਾ ਮੇਰੇ ਕੋਲ ਨੀ) (ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ) ਆਜਾ ਬਿੱਲੋ ਬੈਜਾ ਮੇਰੇ ਕੋਲ ਨੀ ਤੇਰਾ ਭਾਰ ਹੀਰਿਆਂ ਦੇ ਵਿੱਚ ਦੇਣਾ ਟੋਲ ਨੀ ਜਿੰਨੇ ਤੇਰੇ ਸਾਲ ਦੇ ਨੇ ਖਰਚੇ ਉਹਨੇ ਦੇ ਤਾਂ ਫੂਕੇ ਅੱਸੀ ਪਿੱਤਲ ਦੇ ਖੋਲ ਨੀ Double R ਵਿੱਚ ਬੈਜਾ ਮੇਰੇ ਕੋਲ ਨੀ ਗੱਲ ਕਰਾਂ ਸਿੱਧੀ ਨਾ ਕੋਈ ਕਰਦਾ ਕਲੋਲ ਨੀ ਉਹ ਸਾਡੇ ਸਿਰ ਚੜ੍ਹਦੇ ਆ ਬੋਲ ਨੀ Tony Montana ਵਰਗੇ ਆ ਸਾਡੇ role ਨੀ (DaVinci got the drip boy)
Writer(s): Bikramjit Dhaliwal Lyrics powered by www.musixmatch.com
instagramSharePathic_arrow_out