album cover
Making Moves
17.189
Music
Making Moves è stato pubblicato il 26 maggio 2023 da Collab Creations Ltd come parte dell'album Switchin' Lanes - EP
album cover
Data di uscita26 maggio 2023
EtichettaCollab Creations Ltd
Melodicità
Acousticità
Valence
Ballabilità
Energia
BPM96

Video musicale

Video musicale

Crediti

PERFORMING ARTISTS
Tegi Pannu
Tegi Pannu
Vocals
Sukha
Sukha
Vocals
COMPOSITION & LYRICS
13 Jay
Lyrics
Amrinder Sandhu
Amrinder Sandhu
Composer
Tegbir Singh Pannu
Tegbir Singh Pannu
Lyrics

Testi

ਕਾਲੇ ਜੇਹੇ ਲਿਬਾਸ ਨਾਲ ਕਾਲੇ ਬੰਦਿਆਂ 'ਚ
ਪੁੱਛਦੇ ਆ ਲੋਕੀ, "ਦੱਸੋ ਕਿ ਰੱਖਿਆ?"
ਇਟਲੀ ਦੀ ਧੁੱਪ ਵਾਂਗੂ ਚਮਕਦੀ ਵਿੱਪ
ਪੂਰੀ ਸਿਟੀ ਦਾ ਆ ਦੇਖੀ ਹੀ ਮਾਹੌਲ ਚੱਕਿਆ
ਆਦੀ ਮਾਲਵੇ ਦੇ, ਅੱਧੇ ਕੂ ਮਝੈਲ ਨੇ
ਕੈਲੀ ਤੋਂ ਕਸੋਲ ਲਿੰਕ ਪੂਰੇ ਰੱਖੇ ਡਾਇਲ ਨੇ
ਖੱਟੀਆਂ ਨੇ ਸਿਫ਼ਤਾਂ ਤੇ ਖੱਟੇ ਆਪਾਂ ਵੈਲ ਨੇ
ਆਉਂਦੀਆਂ ਸਨੈਪਾਂ ਕਦੇ ਗੰਨ, ਕਦੇ ਕਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਓਹ ਮਿਤਰਾਂ ਦੀ ਡ੍ਰਿਪ ਵੇਖ ਹੇਟ ਕਰਦੇ ਨੀ
ਕਿ ਫ਼ਿਕਰਾਂ ਦੇ ਵਿੱਚ? ਕਾਹਨੂੰ ਰਹਿੰਦੇ ਇੰਨੇ ਚੁੱਪ?
ਜਦੋ ਜੀ ਵੈਗ' ਉੱਤੇ ਕੱਢ ਤੌਰ ਨਿਕਲੇ ਨੀ
ਪੂਰੀ ਅੱਤ ਹੀ ਕਰਾਉਂਦਾ ਬੀਬਾ ਯਾਰਾਂ ਦਾ ਗਰੁੱਪ
ਡੈਸ਼ਬੋਰਡ ਉੱਤੇ ਟੂਲ, ਜੱਟ ਓਲਡ ਸਕੂਲ
ਕਾਕਾ, ਸਾਂਭ ਲਈ ਨੀ, ਤੇਰੇ ਨਾਲ ਦੀ ਨਿਗਾਹ ਮਾਰਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ...
ਕਿਓਂ ਸਾਡੇ ਨਾਲ ਰੇਸਾਂ ਲਾਉਣ ਨੂੰ ਉਤਾਵਲੇ ਨੀ?
ਨਵੀਂ ਆ ਨੀ ਵੇਵ, ਕੋਈ ਨਹੀਂ ਮੁਕਾਬਲੇ
ਭਰ ਕੇ ਮੈਂ ਦੱਬ ਰੱਖਾਂ, ਐਂਟੀ'ਆਂ 'ਤੇ ਅੱਖ ਰੱਖਾਂ
ਸੁਣਾਣ ਬਾਅਦ ਵਿੱਚ, ਪਹਿਲਾਂ ਆਪਣਾ ਮੈਂ ਪੱਖ ਰੱਖਾਂ
ਯੰਗ ਏਜ ਪੀਕ 'ਤੇ ਆ, ਗੱਡੀ ਪੂਰੀ ਲੀਕ 'ਤੇ ਆ
ਜੋਰ ਤੇ ਜਵਾਨੀ ਆ ਉਬਾਲੇ ਦੇਖ ਮਾਰਤੀ (skrr!)
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਓਹ, ਯਾਰ ਹੁਣੀ ਜਦੋ ਦੇ ਆ ਗਾਉਣ ਲੱਗ ਪਾਏ ਨੀ
ਮੈਂ ਕੇਹਾ, ਚਰਚੇ ਦੇ ਵਿੱਚ ਕੁੜੇ ਆਉਣ ਲੱਗ ਪਾਏ
ਆਪਣੇ ਕਿ? ਗੈਰ ਵੀ ਆ ਚਾਹੁਣ ਲੱਗ ਪਾਏ ਨੀ
ਅੱਸੀ ਜਦੋ ਦੇ ਆ ਡਾਲਰ ਕਮਾਉਣ ਲੱਗ ਪਾਏ
ਯਾਰਾਂ ਨੇ ਆ ਫੱਟੇ ਉੱਤੇ ਕਿੱਲ ਰੱਖੇ ਠੋਕ ਕੇ
ਵੱਡਿਆਂ ਨੇ ਵੇਖ ਲਿਆ ਚੋਬਰ ਨੂੰ ਰੋਕ ਕੇ
ਐਂਟੀਆਂ ਦੇ ਬੁੱਲਾਂ ਉੱਤੇ ਲਾਤੇ ਦੇਖ ਲੌਕ ਨੇ
ਕਰਦੇ ਉਡੀਕ ਰਹਿੰਦੇ ਸਾਡੀ ਜਿਹੜੀ ਹਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਲੈਂਦੇ ਆ ਨਜ਼ਾਰੇ ਪੂਰੇ ਚੋਬਰ ਕੁਵਾਰੇ
ਚਿੱਲ ਲਾਈਫ, ਚਿੱਲ ਜ਼ਿੰਦਗੀ ਆ ਬੱਸ ਦਿਨ ਚਾਰ ਦੀ
ਗੱਲ-ਬਾਤ ਹੋਣੀ ਖਾਸ ਮੁੰਡੇ 'ਚ ਨੀ
ਤਾਹੀਓਂ ਚਾਰੇ-ਪਾਸੇ ਹੁੰਦੀ ਆ ਇਹ ਗੱਲ ਤੇਰੇ ਯਾਰ ਦੀ
ਗੱਬਰੂ ਦਾ ਚੜ੍ਹਦਾ ਗ੍ਰਾਫ ਕੁੜੇ ਪੀਕ 'ਤੇ ਨੀ
ਮੰਗ ਹੁਈ ਫਿਰੇ ਪੱਟੂ ਹਰ ਇੱਕ ਨਾਰ ਦੀ
Written by: Jaswinder Sandhu, Sukhman Sodhi, Tegbir Pannu
instagramSharePathic_arrow_out􀆄 copy􀐅􀋲

Loading...