Testi

ਰੁੱਤਾਂ ਆਵਣ ਰੁੱਤਾਂ ਜਾਵਣ ਇਸ਼ਕ਼ ਤੇਰਾ ਨਾ ਜਾਵੇ (ਇਸ਼ਕ਼ ਤੇਰਾ ਨਾ ਜਾਵੇ) ਮੈਂ ਤੱਤੜੀ ਜਿਸ ਗੱਲ ਤੋਂ ਭੱਜਾਂ ਮੁੜ ਮੁੜ ਆਣ ਸਤਾਵੇ (ਮੁੜ ਮੁੜ ਆਣ ਸਤਾਵੇ) ਤੇਰੇ ਬਾਜੋਂ ਚੜੀ ਹੋਈ ਲੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਅਜਬ ਨਜ਼ਾਰਾ ਗ਼ਮ ਤੇਰੇ ਦਾ ਬਾਹਲਾ ਮੈਨੂੰ ਜੱਚਦਾ ਏ ਯਾਦ ਤੇਰੀ ਦਾ ਐਸਾ ਭਾਂਬੜ ਹੌਲੀ ਹੌਲੀ ਮੱਚਦਾ ਏ ਅਜਬ ਨਜ਼ਾਰਾ ਗ਼ਮ ਤੇਰੇ ਦਾ ਬਾਹਲਾ ਮੈਨੂੰ ਜੱਚਦਾ ਏ ਯਾਦ ਤੇਰੀ ਦਾ ਐਸਾ ਭਾਂਬੜ ਹੌਲੀ ਹੌਲੀ ਮੱਚਦਾ ਏ ਸਾਡੇ ਨਾਲੋਂ ਵੱਧ ਕਮਜ਼ੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਸਾਵੇਂ ਸਾਵੇਂ ਕਿਉਂ ਤੜਪਾਵੇ ਝੱਲੀ ਇਹ ਤਕਦੀਰੇ ਨੀ ਸੱਚ ਇਕ ਇਹ ਵੀ ਬਿਨ ਰਾਂਝੇ ਦੇ ਕੱਲੀ ਇਹ ਤੂੰ ਹੀਰੇ ਨੀ ਸਾਵੇਂ ਸਾਵੇਂ ਕਿਉਂ ਤੜਪਾਵੇ ਝੱਲੀ ਇਹ ਤਕਦੀਰੇ ਨੀ ਸੱਚ ਇਕ ਇਹ ਵੀ ਬਿਨ ਰਾਂਝੇ ਦੇ ਕੱਲੀ ਇਹ ਤੂੰ ਹੀਰੇ ਨੀ ਤੇਰੇ ਬਿਨਾ ਕਦਮਾਂ ਨੂੰ ਤੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਧਰਤੀ ਵੇਹਲ ਨਾ ਦੇਵੇ ਮੈਨੂੰ ਅੰਬਰ ਮਾਰੇ ਤਾਅਨੇ ਵੀ ਆਸ਼ਿਕਾਂ ਪੱਲ੍ਹੇ ਕੀ ਰਹਿ ਜਾਂਦਾ ਲੁੱਟੇ ਇਸ਼ਕ਼ ਖ਼ਜ਼ਾਨੇ ਜੇ ਧਰਤੀ ਵੇਹਲ ਨਾ ਦੇਵੇ ਮੈਨੂੰ ਅੰਬਰ ਮਾਰੇ ਤਾਅਨੇ ਵੀ ਆਸ਼ਿਕਾਂ ਪੱਲ੍ਹੇ ਕੀ ਰਹਿ ਜਾਂਦਾ ਲੁੱਟੇ ਇਸ਼ਕ਼ ਖ਼ਜ਼ਾਨੇ ਜੇ ਖ਼ਾਸ ਤੂੰ ਹੀ ਖਾਮੀ ਬਾਕੀ ਖੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਤੇਰੇ ਤੋਂ ਪਿਆਰਾ ਸਾਨੂੰ ਹੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ ਦਿਲ ਉੱਤੇ ਚੱਲਦਾ ਜ਼ੋਰ ਕੋਈ ਨਾ
Writer(s): Gurnam Bhullar Lyrics powered by www.musixmatch.com
instagramSharePathic_arrow_out