album cover
Ainak
album cover
Ainak è stato pubblicato il 26 settembre 2022 da Red Leaf Music come parte dell'album Ainak - Single
Released26 settembre 2022
EtichettaRed Leaf Music
BPM
Melodicità
Acousticità
Valence
Ballabilità
Energia

Video musicale

Video musicale

Testi

ਮੈਂ ਤਾਂ ਜਾਵਾਂ ਜਿੱਥੇ ਮੇਲੇ ਦਾ ਮਾਹੌਲ ਬਣ ਜੇ
ਮੈਂ ਤਾਂ ਖੜਾ ਜਿੱਥੇ ਵੈਲੀ ਦੀ ਪਰੋਲ ਬਣ ਜੇ
ਓਹ ਕਦੇ ਬਣੇ ਬਾਪੂ ਆਲੀ ਪੱਗ ਨਖਰੋ
ਕਦੇ ਮੁੰਡਾ ਬੇਬੇ ਆਲਾ ਸ਼ਾਲ ਬਣ ਜੇ
ਘੁੰਮਦੀ ਟੋਰੋਂਟੋ ਪਾਕੇ ਟੀਨ ਇੰਚ ਹੀਲ ਪਰ
ਮੇਰੇ ਗੱਲ ਵਿੱਚ ਬਾਹਾਂ ਪਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਨੀ ਅੱਸੀ ਆਪ ਜੈਨੂਇਨ ਸਾਡਾ ਮਾਲ ਵੀ ਪਿਓਰ
ਤੇ ਤੂੰ ਆਪ ਵੀ ਏ ਜਾਲੀ ਤੇਰਾ ਜਾਲੀ ਆ ਡਿਓਰ
ਮੈਨੂੰ ਲਗਦੀ ਪਿਆਰੀ ਤੈਨੂੰ ਤੰਗ ਕਰਦੀ
ਧੁੱਪ ਚੜ੍ਹੇ ਲਾਲੀ ਫੜ੍ਹੇ ਅੱਖ ਕਿੱਥੇ ਭਰਦੀ
ਪਹਿਲਾਂ ਤਾਂ ਮੈਂ ਰਾਹ ਦੀ ਸਵਾਰੀ ਨਾ ਚੱਕਾਂ
ਦੂਜਾ ਮੇਰੇ ਰਾਹਾਂ ਵਿੱਚ ਆਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ
ਰੀਝਾਂ ਲਾ ਕੇ ਜੱਟ ਜਿੱਥੇ ਤੋੜ ਦੇ ਨੀ ਨੀ
ਮਾਲਵੇ ਦੀ ਹਾਰਟ ਬੀਟ ਇਲਾਕਾ ਸੰਗਰੂਰ ਨੀ
(ਓਹ ਇਲਾਕਾ ਸੰਗਰੂਰ ਨੀ)
ਸਿੱਧੂ ਗੂੰਜਦਾ ਆ ਬੇਸ ਬੌਸ ਵੀ ਆ ਫੋਰਡ ਤੇ
ਚੋਬਰਾਂ ਦੇ ਦਿਲ ਜਿਵੇਂ ਤਕ ਜੀਟੀ ਰੋਡ ਤੇ
ਹੋ ਦਿੰਦਾ ਜੇ ਕੋਈ ਲੈਕੇ ਪਾ ਲਾ ਕੰਗਣ ਕੁੜੇ
ਸੁੱਖ ਲੋਟੇ ਗੁੱਤ ਤੇ ਲਿਖਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਓਹ ਮਾਲਿਕ ਦੇ ਹੱਥ ਸੱਡੀ ਜ਼ਿੰਦਗੀ ਦੀ ਡੋਰ ਏ
ਬੇਬੇ ਬਾਪੂ ਨਾਲ ਫੇਰ ਦੱਸ ਕਿਹਦੀ ਲੋੜ ਏ
ਓਹ ਲੰਡਨ ਚੋਂ ਮਾਰੇ ਤੂੰ ਟਰਾਈ ਬਿੱਲੋ ਮਿਤਰਾਂ ਤੇ
ਵਾਜਾਂ ਤੇ ਨਾ ਕਮ ਕਰੇ ਕਰਦੀ ਹੋਊ ਤਿੱਤਰਾਂ ਤੇ
ਦਿਲਾਂ ਵਿਚ ਵੱਸਦੀ ਆ ਮਾਵਾਂ ਜੱਟਾ ਦੇ
ਤਾਂ ਹੀ ਦੀਦ ਤੇਰੀ ਦਿਲ ਤੜਫਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਓਹ ਬੈਕਯਾਰਡ ਲਾ ਦੇ ਤੇਰੀ ਬੀਮਰ ਕੁੜੇ
ਹਾਲੇ ਮੇਰੀ ਰੇਂਜ ਪਿੱਛੇ ਆਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
ਅਲ੍ਹੜੇ ਤੂੰ ਅਜੇ ਕੱਲੀ ਐਨਕ ਨੂੰ ਦੇਖ ਲਈ
ਅੱਖ ਨਾਲ ਅੱਖ ਤੂੰ ਮਿਲਾਉਣ ਜੋਗੀ ਹੋਈ ਨੀ
Written by: Sukh Lotey
instagramSharePathic_arrow_out􀆄 copy􀐅􀋲

Loading...