album cover
Asmaan
album cover
Asmaan è stato pubblicato il 8 novembre 2023 da Planet Recordz Ind come parte dell'album Asmaan - Single
Released8 novembre 2023
EtichettaPlanet Recordz Ind
BPM89
Melodicità
Acousticità
Valence
Ballabilità
Energia

Video musicale

Video musicale

Testi

ਓਹ ਕਾਰਾਂ 'ਚ ਕ੍ਰਿਸਟਲ ਜੇਡ, ਗੋਰੀਏ
ਮੂਡ ਬਣੇ ਉੱਤੇ ਖਰਚਾ ਕਰੋੜ, ਬੱਲੀਏ
ਹੋ ਸਕਦਾ ਕਿ ਮਿਲਾਨ ਪਿੰਡ ਵਾਕ ਕਰਦਾ
ਜਾ ਫਿ' ਬੈਂਟਲੇ 'ਚ ਮਿਲਾਂ ਓਨ ਰੋਡ, ਬੱਲੀਏ
ਨਾ ਓਥੇ ਪੈਂਦੀ ਕੰਟਰੈਕਟਾਂ ਦੀ ਲੋੜ, ਬੱਲੀਏ
ਪੈਂਦੀ ਕੰਟਰੈਕਟਾਂ ਦੀ ਲੋੜ, ਬੱਲੀਏ
ਅਸੀਂ ਬੋਲ ਜਿੱਥੇ, ਜੱਟੀਏ, ਜ਼ੁਬਾਨ ਨਾ ਕਰੇ
ਹੋ, ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ
ਸਾਡੀ ਤੌਰ ਗੱਲ, ਕੁੜੇ, ਅਸਮਾਨ ਨਾ' ਕਰੇ
ਤੌਰ ਗੱਲ, ਕੁੜੇ, ਅਸਮਾਨ ਨਾ ਕਰੇ
ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ
And guess who is on the beat again?
ਗੈਫੀ
ਖੂਨ ਰਗਾਂ 'ਚ ਪੰਜਾਬ ਦਾ, ਕੈਲੀ' ਦੀ ਰਕਾਨ ਐ
ਪੱਥਰ 'ਤੇ ਲੀਕ, ਜੱਟਾ, ਜੱਟੀ ਦੀ ਜ਼ੁਬਾਨ ਐ
ਮਰਦੀ ਕੇਰਾਂ ਮੈਂ, ਦੁਨੀਆਂ ਦੀ ਕੇਅਰ ਕਿੱਥੇ ਏ?
ਉਥੇ-ਉਥੇ ਮੇਲਾ, ਮੇਰੇ ਪੈਰ ਜਿੱਥੇ-ਜਿੱਥੇ ਆਏ
ਹਾਂ, ਚੜ੍ਹੀ ਏ ਜਵਾਨੀ ਮੇਰੀ ਐਂਡ ਕਰਵਾਉਣ ਨੂੰ
ਮੁੰਡੇ ਮਾਰਕਾਂ ਨਾਲ ਮਾਰਨੇ ਅਸੂਲ ਸਮਝਾਂ
ਮਾਰਕਾਂ ਨਾਲ ਮਾਰਨੇ ਅਸੂਲ ਸਮਝਾਵਾਂ
ਮੇਰੀ ਅੱਖ ਗੱਲ ਕਰੇ ਤੇਰੇ ਵਰਗਿਆਂ ਦੇ ਨਾਲ
ਬੋਲ ਮੂੰਹ ਵਿੱਚੋਂ ਬੋਲਣੇ ਫ਼ਜ਼ੂਲ ਸਮਝਾਂ
ਮੂੰਹ ਵਿੱਚੋਂ ਬੋਲਣੇ ਫਜ਼ੂਲ ਸਮਝਾਂ
ਹਾਂ, ਮੇਰੀ ਅੱਖ ਗੱਲ ਕਰੇ ਤੇਰੇ ਵਰਗਿਆਂ ਦੇ ਨਾਲ
ਜਹਾਜਾਂ ਵਿਚ ਪੈਰ ਨੇ ਤੇ ਟੌਰਾਂ ਉੱਤੇ ਟੌਰ ਨੇ
ਰਹਿਮਤਾਂ ਤਾ ਬਹੁਤੀਆਂ ਨੇ, ਈਗੋ'ਆਂ ਤੋਂ ਦੂਰ ਨੇ
ਹੋ ਮਰਕ ਸਟੈਲੀਅਨ, ਲੌਂਗ ਕੋਟ ਫੱਬਦੇ ਨੇ
ਬਿੱਲੋ, ਸਾਡੀ ਤੌਰ ਉੱਤੇ ਰੋਜ਼ ਨੋਟ ਲੱਗਦੇ ਨੇ
ਮੈਂ ਜਿਹਨਾਂ ਦੀ ਔਕਾਤ ਚੰਗੀ ਤਰ੍ਹਾਂ ਜਾਣਦਾ
ਜਿਹਨਾਂ ਦੀ ਔਕਾਤ ਚੰਗੀ ਤਰਾਹ ਜਾਣਦਾ
ਮੁੰਡਾ, ਓਹਨਾਂ ਨਾਲ ਜਾਣ-ਪਹਿਚਾਣ ਨਾ ਕਰੇ
ਹੋ, ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ
ਸਾਡੀ ਤੌਰ ਗੱਲ, ਕੁੜੇ, ਅਸਮਾਨ ਨਾ' ਕਰੇ
ਤੌਰ ਗੱਲ, ਕੁੜੇ, ਅਸਮਾਨ ਨਾ ਕਰੇ
ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ
ਵੇ ਕਿੰਨਿਆਂ ਦੇ ਦਿਲਾਂ ਨੂੰ ਪੈਰਾਂ ਚ' ਲਤਾੜਦਾ?
ਅੱਡੀ ਥੱਲੇ ਆ ਜਾਵੇ ਜੇ ਪਹੁੰਚਾ ਸਲਵਾਰ ਦਾ
ਤੇਰੇ ਜਿਹੇ ਪੱਟਣੇ ਤਾਂ, ਖੇਡ ਅੱਧੇ ਮਿੰਟ ਦੀ
ਸੀਨਿਆਂ ਨੂੰ ਚੀਰ ਜਾਂਦਾ, ਨਖਰਾ ਵੇ ਨਾਰ ਦਾ
ਕਿਵੇਂ ਲੇਖਾਂ 'ਚ ਲਿਖਾ ਲਵੇਂਗਾ ਵੇ ਹੂਰ ਨੂਰੀ ਵਰਗੀ?
ਇਹਦਾ ਕਿ ਮੈਂ ਤੈਨੂੰ ਸਰਦੂਲ ਸਮਝਾਂ?
ਮੇਰੀ ਅੱਖ ਗੱਲ ਕਰੇ ਤੇਰੇ ਵਰਗਿਆਂ ਦੇ ਨਾਲ
ਬੋਲ ਮੂੰਹ ਵਿੱਚੋਂ ਬੋਲਣੇ ਫ਼ਜ਼ੂਲ ਸਮਝਾਂ
ਮੂੰਹ ਵਿੱਚੋਂ ਬੋਲਣੇ ਫਜ਼ੂਲ ਸਮਝਾਂ
ਹਾਂ, ਮੇਰੀ ਅੱਖ ਗੱਲ ਕਰੇ ਤੇਰੇ ਵਰਗਿਆਂ ਦੇ ਨਾਲ
ਕਾਲੀ ਵੈਸਟਮਿੰਸਟਰ ਘੁੰਮਦੀ, ਰਕਾਨੇ
ਜੇ ਲੰਡਨ 'ਚ ਹੋਈਏ, ਮੇਅਫੇਅਰ ਹੁਣੇ ਆਂ
ਹੋ, ਸਾਨੂੰ ਕਿੱਥੇ ਪਾਉਂਦੀਆਂ ਪਵਾਰੇ ਅੱਖਾਂ ਤੇਰੀਆਂ?
ਪੇਗ ਕਦੀਵਾਲੇ ਨਵ ਨਾਲ ਸ਼ੇਅਰ ਹੁੰਦੇ ਆ
ਕਿਵੇਂ ਅੱਖ ਤੇਰੀ, ਗੱਭਰੂ, ਦਾ ਦਿਲ ਹੈਕ ਕਰਦੂ?
ਨੀ ਭੁਲ ਜਾ, ਰਕਾਨੇ, ਮੁੰਡ ਫਾਲੋ ਬੈਕ ਕਰਜੂ (ਫਾਲੋ ਬੈਕ ਕਰਜੂ)
ਨੀ ਤੂੰ ਕਿੱਥੇ ਮੇਲ, ਬਿੱਲੋ, ਜੱਟ ਸਾਂਹ ਨਾ ਕਰੇਂ?
ਕਿੱਥੇ ਮੇਲ, ਬਿੱਲੋ, ਜੱਟ ਸਾਹ ਨਾ' ਕਰੇਂ?
ਹੋ, ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ
ਸਾਡੀ ਤੌਰ ਗੱਲ, ਕੁੜੇ, ਅਸਮਾਨ ਨਾ' ਕਰੇ
ਤੌਰ ਗੱਲ, ਕੁੜੇ, ਅਸਮਾਨ ਨਾ ਕਰੇ
ਸਾਡੀ ਜੁੱਤੀ ਗੱਲ ਕਰੇ ਤੇਰੇ ਨਖਰੇ ਦੇ ਨਾਲ
Written by: Gaiphy, Nav Garhiwala
instagramSharePathic_arrow_out􀆄 copy􀐅􀋲

Loading...