album cover
Yarri Yeah
album cover
Yarri Yeah è stato pubblicato il 28 novembre 2018 da TreeHouse V.H.T come parte dell'album Magic - EP
28 novembre 2018
EtichettaTreeHouse V.H.T
BPM89
Melodicità
Acousticità
Valence
Ballabilità
Energia

Video musicale

Video musicale

Testi

[Verse 1]
ਲਾ ਲਈ ਆਜ ਮਿਤਰਾਂ ਨਾਲ ਯਾਰੀ ਯੇਹ
ਐਂਵੇਂ ਕਾਹਤੋਂ ਨਾ ਕਰਦੀ
ਲਾ ਲਈ ਆਜ ਮਿਤਰਾਂ ਨਾਲ ਯਾਰੀ ਯੇਹ
ਐਵੇਂ ਕਾਹਤੋਂ ਜਾਨ ਮੰਗਦੀ
ਲਾ ਲਈ ਆਜ ਮਿਤਰਾਂ ਨਾਲ ਯਾਰੀ ਯੇਹ
ਐਂਵੇਂ ਕਾਹਤੋਂ ਨਾ ਕਰਦੀ
ਲਾ ਲਈ ਆਜ ਮਿਤਰਾਂ ਨਾਲ ਯਾਰੀ ਯੇਹ
ਯਾਰੀ ਯੇਹ, ਯਾਰੀ ਯੇਹ
[Verse 2]
ਕਾਹਤੋਂ ਐਵੇਂ ਗੇੜੀ ਲੜਿਆਂ ਦੀ ਲਾਈ ਏ
ਦੱਸ ਨੀ ਤੂੰ ਏਨੀ ਅੱਤ ਕਿਉਂ ਮਚਾਈ ਏ
ਮੰਨਿਆ ਤੂੰ ਭਾਵੇਂ ਸਿਰੇ ਦੀ ਹਸੀਨ ਏ
ਯਾਰ ਤੇਰਾ ਇੰਨਾ ਕਰੇ ਪੂਰਾ ਸੀਨ
[Verse 3]
Girl, my fate but i got you my side
You know with the lights, i gonna shine bright
ਤੈਨੂੰ ਮੇਰੇ ਪਿਆਰ ਦੀ ਆ ਲੋੜ
ਆਜਾ ਲੈਜਾ ਨੀ ਓ ਥੋੜਾ
[Verse 4]
ਮੈਨੂੰ ਪਿਆਰ ਦੀ ਨੀ ਲੋੜ ਏ
ਕੰਮ ਦੀ ਲੋਡ ਏ
I ain't got no time
ਤੇਰੀ ਗਲੀ ਹੋੜ ਹੈ
ਇਸ਼ਕੇ ਦਾ ਜ਼ੋਦ ਹੈ
Wanna make you mine
[Verse 5]
ਜਿਹੜੀ ਜਿਹੜੀ ਸੀਨੇ ਸੀਨੇ ਅੱਗ ਲਈ
ਤੈਨੂੰ ਪਤਾ ਮੈਂ ਹੀ ਹਾਂ ਬੁਝਾਈ
I know that you want it
Girl, i know what you like
[Verse 6]
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਐਂਵੇਂ ਕਾਹਤੋਂ ਨਾ ਕਰਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਐਵੇਂ ਕਾਹਤੋਂ ਜਾਨ ਮੰਗਦੀ
[Verse 7]
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਐਂਵੇਂ ਕਾਹਤੋਂ ਨਾ ਕਰਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਯਾਰੀ ਯੇਹ, ਯਾਰੀ ਯੇਹ
[Verse 8]
ਤੇਰੇ ਨਖਰੇ ਅਦਾਵਾਂ ਤੇ ਮੈਂ ਦੁਲਿਆ
ਟਾਈਮ ਕਿ ਏ ਨੀ ਮੈਂ ਸੱਬ ਕੁਝ ਭੁੱਲਿਆ
We dancin on floor now
Turn me on, we better go now
Girl, my fate but i got you my side
You know with the lights, i gonna shine bright
ਤੈਨੂੰ ਮੇਰੇ ਪਿਆਰ ਦੀ ਆ ਲੋੜ
ਆਜਾ ਲੈਜਾ ਨੀ ਓ ਥੋੜਾ
[Verse 9]
ਮੈਨੂੰ ਪਿਆਰ ਦੀ ਨੀ ਲੋੜ ਏ
ਕੰਮ ਦੀ ਲੋਡ ਏ
I ain't got no time
ਤੇਰੀ ਗਲੀ ਹੋੜ ਹੈ
ਇਸ਼ਕੇ ਦਾ ਜ਼ੋਦ ਹੈ
Wanna make you mine
[Verse 10]
ਜਿਹੜੀ ਜਿਹੜੀ ਸੀਨੇ ਸੀਨੇ ਅੱਗ ਲਈ
ਤੈਨੂੰ ਪਤਾ ਮੈਂ ਹੀ ਹਾਂ ਬੁਝਾਈ
I know that you want it
Girl, i know what you like
[Verse 11]
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਐਂਵੇਂ ਕਾਹਤੋਂ ਨਾ ਕਰਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਐਵੇਂ ਕਾਹਤੋਂ ਜਾਨ ਮੰਗਦੀ
[Verse 12]
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਐਂਵੇਂ ਕਾਹਤੋਂ ਨਾ ਕਰਦੀ
ਲਾ ਲੈ ਅੱਜ ਮਿਤਰਾਂ ਨਾਲ ਯਾਰੀ ਯੇਹ
ਯਾਰੀ ਯੇਹ, ਯਾਰੀ ਯੇਹ
[Verse 13]
Gonna workin wo workin
Wanna workin ye ye ye ye
ਆਈਮਾ ਵਰਕਿੰਗ ਵੋ ਵਰਕਿੰਗ
ਆਈ'ਮਾ ਵਰਕਿਨ ਯੇ ਯੇ ਯੇ ਯੇ
Gonna workin wo workin
Wanna workin ye ye ye ye
ਆਈਮਾ ਵਰਕਿੰਗ ਵੋ ਵਰਕਿੰਗ
ਆਈ'ਮਾ ਵਰਕਿਨ ਯੇ ਯੇ ਯੇ ਯੇ
Written by: Harmanjit Singh, Jay Skilly, Mickey Singh, Teddi Pagg
instagramSharePathic_arrow_out􀆄 copy􀐅􀋲

Loading...