album cover
TAKRAAR
3866
Pop
TAKRAAR è stato pubblicato il 8 gennaio 2023 da Jassa Dhillon come parte dell'album VIBIN
album cover
AlbumVIBIN
Data di uscita8 gennaio 2023
EtichettaJassa Dhillon
Melodicità
Acousticità
Valence
Ballabilità
Energia
BPM89

Crediti

PERFORMING ARTISTS
Jassa Dhillon
Jassa Dhillon
Vocals
prodGK
prodGK
Vocals, Programming
COMPOSITION & LYRICS
Jassa Dhillon
Jassa Dhillon
Lyrics, Composer
prodGK
prodGK
Composer
PRODUCTION & ENGINEERING
Gurjit Thind
Gurjit Thind
Mastering Engineer, Mixing Engineer

Testi

ਸੱਬ ਕੁਜ ਲੁਟਾਉਣਾ ਚਾਉਣੀ ਏ
ਮੇਰੇ ਪਿਆਰ ਦੇ ਬਦਲੇ
ਤੈਨੂੰ ਗੱਲ ਨਾਲ ਲਾਉਣਾ ਚਾਉਣੀ ਆ
ਮੁਲਾਕਾਤ ਦੇ ਬਦਲੇ
ਓਹਨੂੰ ਫਿਕਰ ਕੋਈ ਨਾ
ਸੱਡੀ ਪਈ ਜੁਦਾਈ ਦਾ
ਸਾਨੂੰ ਫ਼ਰਕ ਨਹੀਂ
ਹੁਣ ਓਹਦੀ ਬੇਵਫ਼ਾਈ ਦਾ
ਤਕਰਾਰ ਰਾਰ ਰਾਰ
ਤਕਰਾਰ ਦੇ ਬਦਲੇ
ਮੈਂ ਸੱਬ ਲੁਟਾਉਣਾ ਚਾਉਣੀ ਆ
ਮੇਰੇ ਪਿਆਰ ਦੇ ਬਦਲੇ
ਓਹਨੂੰ ਗੱਲ ਨਾਲ ਲਾਉਣਾ ਚਾਉਣੀ ਆ
ਮੇਰੇ ਪਿਆਰ ਦੇ ਬਦਲੇ
ਮੈਂ ਸੱਬ ਲੁਟਾਉਣਾ ਚਾਉਣੀ ਆ
ਮੇਰੇ ਯਾਰ ਦੇ ਬਦਲੇ
ਮੇਰੇ ਪਿਆਰ ਦੇ ਬਦਲੇ
ਸਾਰੀ ਉਮਰ ਹੀ ਚੇਤੇ ਕਰੀਏ
ਕੋਈ ਦੇ ਨਿਸ਼ਾਨੀ
ਯਾ ਤਾ ਬਣਜਾ ਸੱਡਾ
ਯਾ ਫੇਰ ਯਾਦ ਏ ਗਾਨੀ
ਸਾਥੋਂ ਕਿਹੜਾ ਕਿੱਸੇ ਗੱਲ ਦੇ ਓਹਨੇ ਨੇ
ਅੱਸੀ ਅੱਖਾਂ ਵਿੱਚ ਨੀ
ਅੰਦਰ ਹੰਜੂ ਡੋਲੇ ਨੇ
ਹਰ ਵਾਰ ਵਾਰ ਵਾਰ
ਹਰ ਵਾਰ ਦੇ ਬਦਲੇ
ਮੈਂ ਸੱਬ ਲੁਟਾਉਣਾ ਚਾਉਣੀ ਆ
ਮੇਰੇ ਪਿਆਰ ਦੇ ਬਦਲੇ
ਓਹਨੂੰ ਗੱਲ ਨਾਲ ਲਾਉਣਾ ਚਾਉਣੀ ਆ
ਮੇਰੇ ਪਿਆਰ ਦੇ ਬਦਲੇ
ਮੈਂ ਸੱਬ ਲੁਟਾਉਣਾ ਚਾਉਣੀ ਆ
ਮੇਰੇ ਯਾਰ ਦੇ ਬਦਲੇ
ਵੇ ਦਿਲਾਂ ਹੁਣ ਛੱਡ ਗਿੱਲੇ ਤੇ ਗੁੱਸੇ ਨੂੰ
ਕੌਣ ਮਨਾਉਂਦਾ ਅੱਜ ਕੱਲ੍ਹ ਸੱਜਣਾ ਰੁੱਸੇ ਨੂੰ
ਪਿਆਰ ਹੀ ਆਖਿਰ ਬਚਦਾ ਸੱਬ ਤੁੱਰ ਜਣਾ ਏ
ਉਮਰਾਂ ਵੱਡੀਆਂ ਇਸ਼ਕ ਤਾਂ ਹੱਜੇ ਨਿਆਣਾ ਏ
ਹਰ ਵਾਰ ਵਾਰ ਵਾਰ
ਹਰ ਵਾਰ ਦੇ ਬਦਲੇ
ਮੈਂ ਸੱਬ ਲੁਟਾਉਣਾ ਚਾਉਣੀ ਆ
ਮੇਰੇ ਪਿਆਰ ਦੇ ਬਦਲੇ
ਤਕਰਾਰ ਦੇ ਬਦਲੇ
Written by: Jassa Dhillon, prodGK
instagramSharePathic_arrow_out􀆄 copy􀐅􀋲

Loading...