album cover
STEP
565
Music
STEP è stato pubblicato il 14 febbraio 2023 da Snakes x Ladders come parte dell'album STEP - Single
album cover
Data di uscita14 febbraio 2023
EtichettaSnakes x Ladders
Melodicità
Acousticità
Valence
Ballabilità
Energia
BPM104

Testi

ਮੁਖਰਾ ਗੁਲਾਬੀ ਤੇਰੀ ਚੱਲ ਏ ਨਵਾਬੀ
ਪਾਇਆ ਸੂਟ ਏ ਪੰਜਾਬੀ ਉਤੋਂ ਨਖਰਾ ਦੁਆਬੀ
ਮੁਖਰਾ ਗੁਲਾਬੀ ਤੇਰੀ ਚੱਲ ਏ ਨਵਾਬੀ
ਪਾਇਆ ਸੂਟ ਏ ਪੰਜਾਬੀ ਉਤੋਂ ਨਖਰਾ ਦੁਆਬੀ
ਹੋ ਨੈਣਾਂ ਚੋਂ ਪਲਾਉਣੀ ਦਾਰੂ ਬੰਦ ਕਰਦੇ ਨੀ
ਤੈਨੂੰ ਥੱਕ ਗਿਆ ਕਿੰਨਾ ਜੱਟ ਜੋਰ ਲਾ
ਹੋ, ਪੈਰਾਂ ਵਿੱਚ ਪਾਕੇ ਬਿੱਲੋ ਜੁੱਤੀ ਕੱਢਮੀ
ਨੀ ਅਜਾ ਸਟੈਪ ਨਾਲ ਸਟੈਪ ਮੇਰੇ ਜੋੜਲਾ
ਹੋ, ਪੈਰਾਂ ਵਿੱਚ ਪਾਕੇ ਬਿੱਲੋ ਜੁੱਤੀ ਕੱਢਮੀ
ਨੀ ਅਜਾ ਸਟੈਪ ਨਾਲ ਸਟੈਪ ਮੇਰੇ ਜੋੜਲਾ
ਬਿਨਾ ਪੀਤੇ ਓ ਤੂੰ ਮੈਨੂੰ ਬਿੱਲੋ ਕਰਦੀ ਸ਼ਰਾਬੀ
ਹੋਗਿਆ ਜ ਟੈਟ ਜੱਟ ਕਰਦੂ ਖਰਾਬੀ
ਬਾਹੋਂ ਫਾਰ ਲੈਜੂ ਤੈਨੂੰ ਧੱਕੇ ਨਾਲ ਨੀ ਨੀ
ਹੁਣ ਉੱਠਣੇ ਨੂੰ ਨਾ ਏਨੀ ਦੇਰ ਲਾ
ਪੈਰਾਂ ਵਿੱਚ ਪਾਕੇ ਬਿੱਲੋ ਜੁੱਤੀ ਕੱਢਮੀ
ਨੀ ਅਜਾ ਸਟੈਪ ਨਾਲ ਸਟੈਪ ਮੇਰੇ ਜੋੜਲਾ
ਹੋ ਪੈਰਾਂ ਵਿੱਚ ਪਾਕੇ ਬਿੱਲੋ ਜੁੱਤੀ ਕੱਢਮੀ
ਨੀ ਅਜਾ ਸਟੈਪ ਨਾਲ ਸਟੈਪ ਮੇਰੇ ਜੋੜਲਾ
ਸਟੈਪ ਨਾਲ ਸਟੈਪ x 2
ਸਟੈਪ ਨਾਲ ਸਟੈਪ ਮੇਰੇ ਜੋੜਲਾ
ਸਟੈਪ ਨਾਲ ਸਟੈਪ x 2
ਸਟੈਪ ਨਾਲ ਸਟੈਪ ਮੇਰੇ ਜੋੜਲਾ
ਫੇਵਰੇਟ ਗਾਣਾ ਤੇਰਾ ਡੀਜੇ ਤੋਂ ਲਵਾਦਾਂ
ਕਹੇ ਇਕ ਸਿਪ ਮੇਰੇ ਪੇਗ ਚੋਂ ਲਵਾਦਾਂ
ਪਾਰੇ ਲਾਕੇ ਸੁੱਟ ਇਹ ਸੰਗ ਆਪਣੀ ਨੂੰ
ਲਾਕੇ ਘੁੱਟ ਆਪਣੇ ਤੋਂ ਦੁੱਖ ਤੋਰਲਾ
ਹੋ ਪੈਰਾਂ ਵਿੱਚ ਪਾਕੇ ਬਿੱਲੋ ਜੁੱਤੀ ਕੱਢਮੀ
ਨੀ ਅਜਾ ਸਟੈਪ ਨਾਲ ਸਟੈਪ ਮੇਰੇ ਜੋੜਲਾ
ਹੋ ਪੈਰਾਂ ਵਿੱਚ ਪਾਕੇ ਬਿੱਲੋ ਜੁੱਤੀ ਕੱਢਮੀ
ਨੀ ਅਜਾ ਸਟੈਪ ਨਾਲ ਸਟੈਪ ਮੇਰੇ ਜੋੜਲਾ
ਸਟੈਪ ਨਾਲ ਸਟੈਪ x 2
ਸਟੈਪ ਨਾਲ ਸਟੈਪ ਮੇਰੇ ਜੋੜਲਾ
ਸਟੈਪ ਨਾਲ ਸਟੈਪ x 2
ਸਟੈਪ ਨਾਲ ਸਟੈਪ ਮੇਰੇ ਜੋੜਲਾ
Written by: Kultar Randhawa, Shally Rehal
instagramSharePathic_arrow_out􀆄 copy􀐅􀋲

Loading...