album cover
Lashkare
1433
World
Lashkare è stato pubblicato il 10 febbraio 2023 da Yo Yo Honey Singh come parte dell'album Lashkare - Single
album cover
Data di uscita10 febbraio 2023
EtichettaYo Yo Honey Singh
Melodicità
Acousticità
Valence
Ballabilità
Energia
BPM97

Crediti

PERFORMING ARTISTS
Yo Yo Honey Singh
Yo Yo Honey Singh
Performer
COMPOSITION & LYRICS
Yo Yo Honey Singh
Yo Yo Honey Singh
Songwriter

Testi

ਲਸ਼ਕਾਰੇ ਕੋਕੇ ਦੇ ਤੇਰੇ
ਕੋਕਾ ਤੇਰਾ ਲਸ਼ਕਾ ਮਾਰੇ
ਨੱਕ ਉੱਤੇ ਡਾਇਮੰਡ ਧਰਿਆ
ਗੋਰਜਸ ਲਗਦੀ ਮੁਟਿਆਰੇ
ਲਸ਼ਕਾਰੇ ਕੋਕੇ ਦੇ ਤੇਰੇ
ਕੋਕਾ ਤੇਰਾ ਲਸ਼ਕਾ ਮਾਰੇ
ਬਣ ਗਈ ਤੂੰ ਗੈਂਗਸਟਰ ਕੁੜੀਏ
ਟੰਗੇ ਮੇਰੇ ਵੈਰੀ ਸਾਰੇ
ਸੋਹਣੀਓ ਗੱਲ ਸੋਹਣੀਓ
I'm the ceo of my company
ਮਾਸੇਰਾਤੀ ਚੈੱਕ ਦੱਬਦੇ ਕਲੱਚ
Drive fast come to me
ਸੋਹਣੀਓ ਗੱਲ ਸੋਹਣੀਓ
I'm the ceo of my company
ਯੇਹ! ਆਹ
ਮਾਸੇਰਾਤੀ ਚੈੱਕ ਦੱਬਦੇ ਕਲੱਚ
That's right!
Drive fast come to me
ਮੁੰਡੇ ਰੋਲ ਕਰਨ ਹੈਸ਼
ਮੈਂ ਕਾਊਂਟ ਕਰਾਂ ਕੈਸ਼
ਮੈਨੂੰ ਸਬਤੋਂ ਪਸੰਦ ਏ
ਪਾਪਾਰਾਜ਼ੀ ਦੀ ਫਲੈਸ਼
ਕਿਦਮਿਦ ਕਿਦਮਿਦ ਅੱਖਾਂ ਚ ਪੈਂਦੀ
ਰੌਸ਼ਨੀ ਰੌਸ਼ਨੀ
ਮੈਂ ਇਸੇ ਈ ਲਈ ਫੇਮਸ ਹੋਇਆ ਸੀ
ਮੈਨੂੰ ਹੋਸ਼ ਨੀ ਹੋਸ਼ ਨੀ
ਹੋਸ਼ ਉਡਾਤੇ ਮੇਰੇ ਤੂੰ
ਅਖੀਆਂ ਦੇ ਥਰੂ
ਹੁਣ ਏਨਾ ਅੱਖੀਆਂ ਚ
ਵੇਖ ਨੀ ਸਕਦਾ ਮੈਂ
ਕਦੇ ਵੀ ਅੱਥਰੂ
ਸੋਹਣੀਓ ਗੱਲ ਸੋਹਣੀਓ
I'm the ceo of my company
ਮਾਸੇਰਾਤੀ ਚੈੱਕ ਦੱਬਦੇ ਕਲੱਚ
Drive fast come to me
ਸੋਹਣੀਓ ਗੱਲ ਸੋਹਣੀਓ
I'm the ceo of my company
ਮਾਸੇਰਾਤੀ ਚੈੱਕ ਦੱਬਦੇ ਕਲੱਚ
Drive fast come to me
ਲਸ਼ਕਾਰੇ ਕੋਕੇ ਦੇ ਤੇਰੇ
ਕੋਕਾ ਤੇਰਾ ਲਸ਼ਕਾ ਮਾਰੇ
ਨੱਕ ਉੱਤੇ ਡਾਇਮੰਡ ਧਰਿਆ
ਗੋਰਜਸ ਲਗਦੀ ਮੁਟਿਆਰੇ
ਲਸ਼ਕਾਰੇ ਕੋਕੇ ਦੇ ਤੇਰੇ
ਕੋਕਾ ਤੇਰਾ ਲਸ਼ਕਾ ਮਾਰੇ
ਬਣ ਗਈ ਤੂੰ ਗੈਂਗਸਟਰ ਕੁੜੀਏ
ਟੰਗੇ ਮੇਰੇ ਵੈਰੀ ਸਾਰੇ
ਮੇਰਾ ਤੇਰੇ ਬਿਨਾ ਟਾਈਮ ਨੀ ਟੱਪਦਾ
ਰਾਤਾਂ ਨੂੰ ਪੇਗ ਮੈਂ ਨੱਪਦਾ
ਪੀ ਜਾਵਾਂ ਨਿੱਤ ਦੀ ਬੋਤਲ
ਯਾਦਾਂ ਸੱਡੀਆਂ 5 ਸਟਾਰ ਹੋਟਲ
ਜਿੱਥੇ ਆਉਂਦੇ ਸੀ ਨਿੱਤ ਦੇ ਖਰਚੇ
ਪੁੱਠੇ ਕੰਮਾਂ 'ਚ ਮੇਰੇ ਚਰਚੇ
ਦਾਰੂ ਪੀ ਕੇ ਗੱਡੀ ਚਲਾਉਣੀ
ਫਿਰ ਸਾਲੇ ਓਵਰਸਪੀਡ ਦੇ ਪਰਚੇ
ਸੋਹਣੀਓ ਗੱਲ ਸੋਹਣੀਓ
I'm the ceo of my company
ਮਾਸੇਰਾਤੀ ਚੈੱਕ ਦੱਬਦੇ ਕਲੱਚ
Drive fast come to me
ਸੋਹਣੀਓ ਗੱਲ ਸੋਹਣੀਓ
I'm the ceo of my company
ਮਾਸੇਰਾਤੀ ਚੈੱਕ ਦੱਬਦੇ ਕਲੱਚ
Drive fast come to me
ਲਸ਼ਕਾਰੇ ਕੋਕੇ ਦੇ ਤੇਰੇ (ਆਹ)
ਕੋਕਾ ਤੇਰਾ ਲਸ਼ਕਾ ਮਾਰੇ (ਕਹਿੰਦੀ)
ਨੱਕ ਉੱਤੇ ਡਾਇਮੰਡ ਧਰਿਆ
Yo yo honey singh!
ਗੋਰਜਸ ਲਗਦੀ ਮੁਟਿਆਰੇ
ਲਸ਼ਕਰੇ
ਲਸ਼ਕਾਰੇ ਕੋਕੇ ਦੇ ਤੇਰੇ
ਲਸ਼ਕਰੇ
ਕੋਕਾ ਤੇਰਾ ਲਿਸ਼ਕਾ ਮਾਰੇ
ਲਸ਼ਕਰੇ
ਬਣ ਗਈ ਤੂੰ ਗੈਂਗਸਟਰ ਕੁੜੀਏ
ਲਸ਼ਕਰੇ
ਟੰਗੇ ਮੇਰੇ ਵੈਰੀ ਸਾਰੇ
ਕਹਿੰਦੀ!
Yo yo honey singh!
That's right!
Yo yo honey singh!
Written by: Yo Yo Honey Singh
instagramSharePathic_arrow_out􀆄 copy􀐅􀋲

Loading...