Video musicale

Video musicale

Crediti

PERFORMING ARTISTS
Amar Singh Chamkila
Amar Singh Chamkila
Lead Vocals
UPINDER
UPINDER
Performer
Amarjyot
Amarjyot
Performer
COMPOSITION & LYRICS
Amar Singh Chamkila
Amar Singh Chamkila
Songwriter
PRODUCTION & ENGINEERING
UPINDER
UPINDER
Producer

Testi

ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਗੋਰਾ ਗੋਰਾ ਰੰਗ ਜੱਟਾ ਅੱਖ ਮਸਤਾਨੀ
ਸਾਲ ਸੋਲ੍ਹਵਾਂ ਚੜ ਗਿਆ ਮੈਨੂੰ ਵੇ
ਹੁਣ ਪਰੱਖੂ ਗੱਬਰੂਆ
ਹੁਣ ਪਰੱਖੂ ਗੱਬਰੂਆ ਤੈਨੂੰ ਵੇ
ਹੁਣ ਪਰੱਖੂ ਗੱਬਰੂਆ
ਹੋ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਹਾਏ ਰੇਸ਼ਮੀ ਰੁਮਾਲ ਕੁੜੀ ਖੰਡ ਦਾ ਖੇਡਣਾ
ਮਗਰ ਫਿਰਾਂ ਬੜੇ ਚਿਰ ਦਾ ਨੀ
ਮੁੰਡਾ ਗੁੱਟ ਤੇ ਪਟੋਲਿਆਂ
ਤੇਰਾ ਨਾਉ ਲਿਖਵਾਈ ਫਿਰਦਾ ਨੀ
ਮੁੰਡਾ ਗੁੱਟ ਤੇ ਪਟੋਲਿਆਂ
ਕਦੇ ਮਾਪਿਆ ਦੀ ਚੱਲੀ ਨਾ ਮੈਂ ਘੂਰ ਵੇ
ਮੈਨੂੰ ਕੁੜੀਆਂ ਬੁਲਾਉਣ ਕਹਿਕੇ ਹੂਰ ਵੇ
ਕਦੇ ਮਾਪਿਆ ਦੀ ਚੱਲੀ ਨਾ ਮੈਂ ਘੂਰ ਵੇ
ਮੈਨੂੰ ਕੁੜੀਆਂ ਬੁਲਾਉਣ ਕਹਿਕੇ ਹੂਰ ਵੇ
ਦੁੱਧ ਦਾ ਗਿਲਾਸ ਬੇਬੇ ਨਿਰਣੇ ਕਾਲਜੇ
ਸੁੱਤੀ ਨੂੰ ਜਗਾ ਕੇ ਪਿਉਂਦੀ ਵੇ
ਮੁੰਡੇ ਮਾਰਦੇ ਸੀਟੀਆਂ
ਲੱਕ ਪਤਲਾ ਜਦੋ ਲਚਕਾਉਂਦੀ ਵੇ
ਮੁੰਡੇ ਮਾਰਦੇ ਸੀਟੀਆਂ
ਉਹ ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ
ਹਿੱਕ ਤਾਣ ਕੇ ਜਦੋ ਤੂੰ ਬਿੱਲੋ ਤੁਰਦੀ
ਜਿੰਦ ਯਾਰ ਦੀ ਬਰਫ਼ ਵਾਂਗੂ ਖੁਰਦੀ
ਹੋਊ ਤੇਰੇ ਨਾਲ ਕੋਈ ਭੈੜੀ ਵਾਰਦਾਤ
ਐਵੇਂ ਬੈਠ ਨਾ ਦਰਾ ਚ ਮੰਜੀ ਢਾ ਕੇ ਨੀ
ਮੁੰਡੇ ਪਿੰਡ ਹਾਨਣੇ
ਹੋ ਚੱਕ ਲੈਣਗੇ ਹੱਥਾਂ ਨੂੰ ਥੁੱਕ ਲਾ ਕੇ ਨੀ
ਮੁੰਡੇ ਪਿੰਡ ਹਾਨਣੇ
ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾਂ
ਜਿੰਦ ਮੁੰਡਿਆਂ ਦੀ ਸੂ਼ਲੀ ਉੱਤੇ ਚਾੜ੍ਹਦਾਂ
ਵੇ ਮੈਂ ਅੱਖ ਦੇ ਇਸ਼ਾਰੇ ਨਾਲ ਮਾਰਦਾਂ
ਜਿੰਦ ਮੁੰਡਿਆਂ ਦੀ ਸੂ਼ਲੀ ਉੱਤੇ ਚਾੜ੍ਹਦਾਂ
ਚੌਬਰਾਂ ਦੇ ਵਿੱਚ ਨਿੱਤ ਹੁੰਦੀਆਂ ਨੇ ਗੱਲਾਂ ਕੋਈ
ਵਡਿਆ ਤਾਬ ਨਾ ਆਉਂਦਾ ਵੇ
ਮੇਰਾ ਉੱਡਣਾ ਡੋਰੀਆ
ਅੱਗ ਚੌਬਰਾਂ ਦੇ ਸੀਨੇ ਤਾਂਈ ਲਾਉਂਦਾ ਵੇ
ਮੇਰਾ ਉੱਡਣਾ ਡੋਰੀਆ
ਹੋ ਪੱਟ ਹੋਣੀਏ ਪਵਾੜੇ ਨਵੇਂ ਪਾਏਂਗੀ
ਨੀ ਤੂੰ ਮੁੰਡਿਆਂ ਦੇ ਸਿਰ ਪੜਵਾਏਂਗੀ
ਹੋ ਪੱਟ ਹੋਣੀਏ ਪਵਾੜੇ ਨਵੇਂ ਪਾਏਂਗੀ
ਨੀ ਤੂੰ ਮੁੰਡਿਆਂ ਦੇ ਸਿਰ ਪੜਵਾਏਂਗੀ
ਪੁੱਛਦੇ ਸੀ ਮੁੰਡੇ ਚਮਕੀਲੇ ਨੂੰ ਉਹ ਕੌਣ
ਮਹਿੰਗੇ ਮਾਮਲੇ ਪੁਆਤੇ ਜਿਦ੍ਹੀ ਯਾਰੀ ਨੇ
ਪਿੰਡ ਤੜਿਆਂ ਚ ਵੰਡ ਤਾ
ਹੋ ਲੱਕ ਪਤਲਾ ਪੱਟਾ ਦੀ ਭਾਰੀ ਨੇ
ਪਿੰਡ ਤੜਿਆਂ ਚ ਵੰਡ ਤਾ
ਹੁਣ ਪਰੱਖੂ ਗੱਬਰੂਆ ਤੈਨੂੰ ਵੇ
ਹੁਣ ਪਰੱਖੂ ਗੱਬਰੂਆ
ਹੁਣ ਪਰੱਖੂ ਗੱਬਰੂਆ ਤੈਨੂੰ ਵੇ
ਹੁਣ ਪਰੱਖੂ ਗੱਬਰੂਆ
Written by: Amar Singh Chamkila, Charanjit Ahuja
instagramSharePathic_arrow_out

Loading...