album cover
Fans
3
World
Fans è stato pubblicato il 23 giugno 2023 da Harjot Sidhu come parte dell'album Off the Grid - EP
album cover
Data di uscita23 giugno 2023
EtichettaHarjot Sidhu
Melodicità
Acousticità
Valence
Ballabilità
Energia
BPM95

Video musicale

Video musicale

Crediti

COMPOSITION & LYRICS
Harjot Singh
Harjot Singh
Songwriter

Testi

ਕਰਨ ਨਾ ਮੈਂ ਕੇਅਰ ਹੈੱਡ ਅਪ ਰਹੂਗਾ
ਮੇਰੀ ਰੱਬ ਨਾਲ ਸਿੱਧੀ ਗੱਲਬਾਤ ਗੋਰੀਏ
ਬ੍ਰੇਨ ਦੀ ਸਪੀਡ ਨਾਲ ਮੈਚ ਕਰਦੀ
ਵਿੱਪ ਕਰਦੀ ਬਲੈਂਡ ਵਿੱਚ ਰਾਤ ਗੋਰੀਏ
ਪੈਂਦੀ ਜਦੋ ਸ਼ਾਮ ਹੁੰਦੇ ਘਰੋਂ ਬਾਹਰ ਨੀ
ਸ਼ਹਿਰ ਵਿੱਚ ਵੈਲੀ ਸੱਡੇ ਵਾਰੇ ਪੁੱਛ ਦੇ
ਤੇਰੇ ਨਾਲੋਂ ਵਧ ਵੈਰੀ ਚੋਂ ਲੱਗ ਪਾਏ
ਜੇਡੇ ਸਾਡੀ ਹਰ ਇਕ ਮੂਵ ਵਾਰੇ ਪੁੱਛ ਦੇ
ਤੇਰੇ ਨਾਲੋਂ ਵਧ ਵੈਰੀ ਚੋਂ ਲੱਗ ਪਾਏ
ਜੇਡੇ ਸਾਡੀ ਹਰ ਇਕ ਮੂਵ ਵਾਰੇ ਪੁੱਛ ਦੇ
ਧੁਲਦੇ ਆਹ ਖੱਟੇ ਨੋਟ ਹਾਰੇ ਮਿੱਠੀਏ
ਕਰਦੇ ਆਹ ਹੇਟ ਸਾਨੂੰ ਬੱਡੇ ਮਿੱਠੀਏ
ਅੱਸੀ ਨਹੀਓ ਕੁੜੇ ਸੱਡੇ ਕੰਮ ਬੋਲਦੇ
ਥਾਰ ਤੇ ਸੀ ਜੇਡੇ ਸਿਰ ਚੜ੍ਹੇ ਮਿੱਠੀਏ
ਝੋਟੇ ਚ ਸਵਾਰ
ਚਾਰ ਵੈਲੀ ਮੇਰੇ ਨਾਲ
ਖੱਬਾ ਹੱਥ ਰੋਲੀ ਵਾਲਾ
ਰਹਿੰਦਾ ਮੁੱਛ ਤੇ
ਤੇਰੇ ਨਾਲੋਂ ਵਧ ਵੈਰੀ ਚੋਂ ਲੱਗ ਪਾਏ
ਜੇਡੇ ਸਾਡੀ ਹਰ ਇਕ ਮੂਵ ਵਾਰੇ ਪੁੱਛ ਦੇ
ਤੇਰੇ ਨਾਲੋਂ ਵਧ ਵੈਰੀ ਚੋਂ ਲੱਗ ਪਾਏ
ਜੇਡੇ ਸਾਡੀ ਹਰ ਇਕ ਮੂਵ ਵਾਰੇ ਪੁੱਛ ਦੇ
ਅੱਸੀ ਮੇਨਸਟ੍ਰੀਮ ਹੋਏ
ਵੈਰੀ ਰੋਂਦੇ ਫਿਰ ਦੇ
ਸਹੇਲੀਆਂ ਤੋਂ ਬਲਾਕ
ਮਰਵਾਉਂਦੇ ਫਿਰ ਦੇ
ਬੋਲਦੀ ਆਹ ਟੁੱਟੀ
ਅੱਸੀ ਅਪ ਮਿੱਠੀਏ
ਓਹੋ ਜੱਗ ਦੀਆਂ ਨਜ਼ਰਾਂ
ਤੋਂ ਰਹਿਣ ਗਿਰਦੇ
ਘੁੰਮਦੀ ਆਹ ਰੋਡ ਉੱਤੇ ਏਐਮਜੀ
ਨਾ ਗੱਡੀ ਵਿੱਚ ਤੇਲ ਨਾ ਗੰਨੇ ਮੁੱਕਦੇ
ਨਾ ਗੈਰਾਂ ਦੀਆਂ ਸਿਰਾਂ ਉੱਤੇ ਜੱਟ ਬੁਕਦੇ
ਤੇਰੇ ਨਾਲੋਂ ਵਧ ਵੈਰੀ ਚੋਂ ਲੱਗ ਪਾਏ
ਜੇਡੇ ਸਾਡੀ ਹਰ ਇਕ ਮੂਵ ਵਾਰੇ ਪੁੱਛ ਦੇ
ਤੇਰੇ ਨਾਲੋਂ ਵਧ ਵੈਰੀ ਚੋਂ ਲੱਗ ਪਾਏ
ਜੇਡੇ ਸਾਡੀ ਹਰ ਇਕ ਮੂਵ ਵਾਰੇ ਪੁੱਛ ਦੇ
Written by: Harjot Singh
instagramSharePathic_arrow_out􀆄 copy􀐅􀋲

Loading...