Video musicale
Video musicale
Crediti
PERFORMING ARTISTS
Neha Bhasin
Lead Vocals
COMPOSITION & LYRICS
Sameer Uddin
Composer
PRODUCTION & ENGINEERING
Sameer Uddin
Producer
Testi
[Verse 1]
ਜੁੱਤੀ ਮੇਰੀ ਜਾਂਦੀ ਏ ਫਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
[Verse 2]
ਜੁੱਤੀ ਮੇਰੀ ਜਾਂਦੀ ਏ ਫਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
ਜੁੱਤੀ ਮੇਰੀ ਜਾਂਦੀ ਏ ਫਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
[Verse 3]
ਜੁੱਤੀ ਮੇਰੀ
(ਓਏ ਹੋਏ ਕੇ)
ਜੁੱਤੀ ਮੇਰੀ
(ਏ ਹੈ ਕੇ)
ਜੁੱਤੀ ਮੇਰੀ
(ਓਏ ਹੋਏ ਕੇ)
[Verse 4]
ਪਹਿਲੀ ਪਹਿਲੀ ਵਾਰ ਮੈਨੂੰ ਸੋਹਰਾ ਲੈਣ ਆ ਗਿਆ
[Verse 5]
ਹੋਏ ਪਹਿਲੀ ਪਹਿਲੀ ਵਾਰ ਮੈਨੂੰ ਸੋਹਰਾ ਲੈਣ ਆਗਿਆ
ਸਹੁਰਾ ਲੈਣ ਆਗਿਆ ਤੇ ਪੰਗਾ ਪਵਾ ਗਿਆ
ਵੰਗਾਂ ਤੇ ਪਾਣੀ ਆਂ ਹੱਥਾਂ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
ਵੰਗਾਂ ਤੇ ਪਾਣੀ ਆਂ ਹੱਥਾਂ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
[Verse 6]
ਜੁੱਤੀ ਮੇਰੀ ਜਾਂਦੀ ਏ ਫਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
[Verse 7]
ਦੂਜੀ ਦੂਜੀ ਵਾਰ ਮੈਨੂੰ ਦੇਰ ਲੈਣ ਆਗਿਆ
(ਦੇਰ ਲੈਣ ਆਗਿਆ)
(ਦੇਰ ਲੈਣ ਆਗਿਆ)
ਹੋਏ ਦੂਜੀ ਦੂਜੀ ਵਾਰ ਮੈਨੂੰ ਦੇਰ ਲੈਣ ਆਗਿਆ
ਦੇਰ ਲੈਣ ਆਗਿਆ ਤੇ ਲਹਿੰਗਾ ਪਵਾ ਗਿਆ
ਲਹਿੰਗਾ ਤੇ ਪਾਣੀ ਆ ਲੱਕੇ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
ਲਹਿੰਗਾ ਤੇ ਪਾਣੀ ਆ ਲੱਕੇ ਦੇ ਨਾਲ
(ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ)
[Verse 8]
ਹੋਏ ਜੁੱਤੀ ਮੇਰੀ ਜਾਂਦੀ ਏ ਫਾੜੀਏ ਦੇ ਨਾਲ
ਤੇ ਪੌਲਾ ਮੇਰਾ ਜਾਣਦਾ ਉਸ ਡੋਗਰੇ ਦੇ ਨਾਲ
[Verse 9]
ਜੁੱਤੀ ਮੇਰੀ
(ਓਏ ਹੋਏ ਕੇ)
ਜੁੱਤੀ ਮੇਰੀ
(ਏ ਹੈ ਕੇ)
ਜੁੱਤੀ ਮੇਰੀ
(ਓਏ ਹੋਏ ਕੇ)
[Verse 10]
ਤੀਜੀ ਤੀਜੀ ਵਾਰ ਮੈਨੂੰ ਆਪ ਲੇਣ ਆ ਗਿਆ
(ਹਾਏ, ਆਪ ਲੈਣ ਆਗਿਆ)
ਆਪ ਲੈਣ ਆ ਗਿਆ
ਹਾਏ, ਤੀਜੀ ਤੀਜੀ ਵਾਰ ਮੈਨੂੰ ਆਪ ਲੈਣ ਆ ਗਿਆ
ਆਪ ਲੇਣ ਆ ਗਿਆ
ਦੋ ਗੱਲਾਂ ਸੁਣਾ ਗਿਆ
[Verse 11]
(ਥੁਮਕ ਥੁਮਕ)
ਜਾਣੀ ਆ ਮੈਂ ਮਾਏ ਦੇ ਨਾਲ
(ਥੁਮਕ ਥੁਮਕ)
ਜਾਣੀ ਆ ਮੈਂ ਮਾਏ ਦੇ ਨਾਲ
(ਥੁਮਕ ਥੁਮਕ)
ਜਾਣੀ ਆ ਮੈਂ ਮਾਏ ਦੇ ਨਾਲ
(ਥੁਮਕ ਥੁਮਕ)
ਜਾਣੀ ਆ ਮੈਂ ਮਾਏ ਦੇ ਨਾਲ
[Verse 12]
ਹੋਏ, ਸੋਹਣਾ ਮੇਰਾ ਮਾਹੀ ਤੁਰ ਜਣਾ ਉਹਦੇ ਨਾਲ
ਸੋਹਣਾ ਮੇਰਾ ਮਾਹੀ ਤੁਰ ਜਣਾ ਉਹਦੇ ਨਾਲ
(ਥੁਮਕ ਥੁਮਕ)
ਜਾਣੀ ਆ ਮੈਂ ਮਾਏ ਦੇ ਨਾਲ
(ਥੁਮਕ ਥੁਮਕ)
ਜਾਣੀ ਆ ਮੈਂ ਮਾਏ ਦੇ ਨਾਲ
[Verse 13]
ਹੋਏ, ਜੁੱਤੀ ਮੇਰੀ
(ਓਏ ਹੋਏ ਕੇ)
ਜੁੱਤੀ ਮੇਰੀ
(ਏ ਹੈ ਕੇ)
ਜੁੱਤੀ ਮੇਰੀ
(ਓਏ ਹੋਏ ਕੇ)
Written by: Sameer Uddin


