album cover
One Man
album cover
One Man è stato pubblicato il 11 giugno 2021 da Single Track Studios come parte dell'album One Man - Single
11 giugno 2021
EtichettaSingle Track Studios
BPM64
Melodicità
Acousticità
Valence
Ballabilità
Energia

Testi

ਵਨ ਮੈਨ ਸਿੰਗਾ
ਮਿਕਸਸਿੰਘ!
ਹੋ ਇੱਕ ਗੱਲ ਰੱਬ ਨੇ ਪਿਆਰੀ ਕਾਇਮ ਕਰੀ ਏ
ਇਕ ਨਹੀਓ ਦੋ ਨੀ ਹਰ ਬਾਰੀ ਕਾਇਮ ਕਰੀ ਏ
ਹੋ ਜਿੱਦਾਂ ਦੇ ਜੰਮੇ ਯਾਰ
ਯਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਮਿਕਸਸਿੰਘ ਇਨ ਦਾ ਹਾਊਸ!
ਹੋ ਲੋਕਾਂ ਨੂੰ ਜੋ ਦਿਖੇ ਮੁੰਡਾ 6 ਫੁੱਟ ਦਾ
ਰੋਸ਼ ਦੀ ਬੈਲਟ ਲਾਕੇ ਦੇਖੀ ਕੁੱਟ ਦਾ
ਤਿੰਨ ਪੰਜ ਕਰ ਦਿਆ ਛੱਕੇ ਬੱਲੀਏ
ਪਾੜ੍ਹ ਕੇ ਲੀਰਾਂ ਦੇ ਵਾਂਗੂ ਦੇਖੀ ਸੁੱਟਦਾ
ਤਿੰਨ ਪੰਜ ਕਰ ਦਿਆ ਛੱਕੇ ਬੱਲੀਏ
ਪਾੜ੍ਹ ਕੇ ਲੀਰਾਂ ਦੇ ਵਾਂਗੂ ਦੇਖੀ ਸੁੱਟਦਾ
ਹੋ ਹੌਲੀ ਹੌਲੀ ਕੁਰਸੀ ਨੂੰ
ਸਾਂਭਣਾ ਆ ਸਿਖ ਗਏ
ਦੇਖ ਲਈ ਨੀ ਜਗ੍ਹਾ
ਸਰਕਾਰੀ ਕਾਇਮ ਕੀਤੀ ਏ
ਹੋ ਜਿੱਦਾਂ ਦੇ ਜੰਮੇ ਯਾਰ
ਯਾਰੀ ਯਾਰੀ ਕੈਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਬੜੇ ਆਏ ਗਏ ਨੇ ਸਾਨੂੰ ਥੱਲੇ ਲਾਉਣ ਨੂੰ
ਕੁਝ ਲੱਭਦੇ ਬਹਾਨੇ ਸਾਡੇ ਕੇਸ ਪਾਉਣ ਨੂੰ
ਬੜੇ ਆਏ ਗਏ ਨੇ ਸਾਨੂੰ ਥੱਲੇ ਲਾਉਣ ਨੂੰ
ਕੁਝ ਲੱਭਦੇ ਬਹਾਨੇ ਸਾਡੇ ਕੇਸ ਪਾਉਣ ਨੂੰ
ਸਾਡੀਆਂ ਮੁੱਛਾਂ ਤੇ ਜੇਹੜੇ ਰੱਖਦੇ ਨੇ ਅੱਖਾਂ
ਲੱਭਦੀ ਨੀ ਜਗ੍ਹਾ ਪਾਲੀਆਂ ਵਛਾਉਣ ਨੂੰ
ਹੋ ਮਾਲਪੁਰੋਂ ਉੱਠ ਸਿੰਗਾ ਦੁਨੀਆ ਤੇ ਰਾਜ ਕਰੇ
ਸਿੰਗੇ ਨੇ ਤਾਂ ਬੱਸ ਆ ਉਡਾਰੀ ਕਾਇਮ ਕਰੀ ਏ
ਹੋ ਜਿੱਦਾਂ ਦੇ ਜੰਮੇ ਯਾਰ
ਯਾਰੀ ਯਾਰੀ ਕੈਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਤੇਰੇ ਸ਼ਹਿਰ ਵਿੱਚ ਜੱਟ ਨੇ
ਸਰਦਾਰੀ ਕਾਇਮ ਕਰੀ ਏ
ਕਾਪੀਰਾਈਟ - ਸਿੰਗਾ
Written by: Singga
instagramSharePathic_arrow_out􀆄 copy􀐅􀋲

Loading...