album cover
Exit
20.879
Hip-Hop/Rap
Exit è stato pubblicato il 7 marzo 2024 da Harkirat Sangha come parte dell'album Exit - Single
album cover
Data di uscita7 marzo 2024
EtichettaHarkirat Sangha
Melodicità
Acousticità
Valence
Ballabilità
Energia
BPM95

Video musicale

Video musicale

Crediti

PERFORMING ARTISTS
Starboy X
Starboy X
Performer
Harkirat Singh
Harkirat Singh
Performer
COMPOSITION & LYRICS
Harkirat Singh
Harkirat Singh
Songwriter

Testi

Uh, Sangha, Starboy
ਦੱਸ ਕੀਹਦਾ ਇਹ ਕਸੂਰ? ਟੱਪੀ ੨੦ ਤੋਂ ਤੂੰ
ਹੁਣ ਕੀਹਤੋਂ-ਕੀਹਤੋਂ ਨੀ ਮਾਫ਼ੀਆਂ ਮੰਗਉਂਦਾ ਫਿਰੇ ਜੱਟ? (yeah)
ਸਿਰ ਬੋਲ਼ ਗਏ ਨਜਾਇਜ ਤਿੰਨ ਪਰਚੇ
ਤੇਰੇ ਕਰਕੇ ਨੀ ਚਰਚੇ ਕਰਾਉਂਦਾ ਫਿਰੇ ਜੱਟ
ਐਵੇਂ ਅੱਲ੍ਹੜਪੁਣੇ ਦੇ ਵਿੱਚ ਲੜ ਕੇ, ਗਲ਼ਾਵੇ ਫੜ-ਫੜ ਕੇ
ਲੋਕਾਂ ਨਾ' ਵੈਰ ਪਾਉਂਦਾ ਫਿਰੇ ਜੱਟ
ਸਿਰ ਬੋਲ਼ ਗਏ ਨਜਾਇਜ ਤਿੰਨ ਪਰਚੇ ਤੇਰੇ ਕਰਕੇ
(ਚੱਲ ਪੁੱਤ ਧਿਆਨ ਨਾ' ਰਹੀਂ ਹਾਂ...), uh-huh
ਆਹ ਤੇਰੇ ਸ਼ਹਿਰ ਦੀ ਮੁੰਡੀਰ੍ਹ 'ਕੱਠੀ ਕਰਕੇ ਕਤੀੜ੍ਹ
Time ਚੱਕਦੀ ਜੱਟ ਦਾ ੭:੪੫ ਦੀ bus 'ਚੋਂ (fuck)
ਲਾ ਕੇ ਚਿੱਲੜਾਂ ਬਣਾਉਣੀ ਕਹਿੰਦੇ rail, ਦੂਜੇ ਪਾਸੇ ਉਡੀਕੇ ਜੇਲ੍ਹ
Lawyer ਕਹਿੰਦਾ, "Outta chance ਲੱਗੇ bail"
ਜਾਰੀ ਹੋ ਗਏ ਆਂ remand, ਬਾਪੂ ਚੱਕੀ ਫਿਰੇ ਡਾਂਗ
ਕਹਿੰਦਾ, "ਘਰੇ ਵੜ੍ਹੀਂ ਖੱਚਾ, ਵੇਖੀਂ ਭੰਨਦਾ ਮੈਂ ਲੱਤਾਂ"
ਪੈਂਦੇ ਕਾਲ਼ਜੇ 'ਚ ਹੌਲ਼ ਤੇ ਨੇਫੇ 'ਚ ਪਿਸਤੌਲ਼
ਧਕ-ਧਕ ਕਰੇ ਦਿਲ, life ਬਣੀ ਪਈ ਆ hell
ਤੇ ਤੂੰ ਮੰਗਦੀ ਹੱਥਾਂ 'ਚ Martini ਹੋਵੇ
ਤੇ Lamborghini 'ਚ ਤੈਨੂੰ ਹੀ ਘੁੰਮਾਉਂਦਾ ਫਿਰੇ ਜੱਟ (are you serious?)
ਐਥੇ ਬੋਲ਼ ਗਏ ਨਜਾਇਜ ਤਿੰਨ ਪਰਚੇ
ਤੇਰੇ ਕਰਕੇ ਨੀ ਚਰਚੇ ਕਰਾਉਂਦਾ ਫਿਰੇ ਜੱਟ
ਐਵੇਂ ਅੱਲ੍ਹੜਪੁਣੇ ਦੇ ਵਿੱਚ ਲੜ ਕੇ, ਗਲ਼ਾਵੇ ਫੜ-ਫੜ ਕੇ
ਲੋਕਾਂ ਨਾ' ਵੈਰ ਪਾਉਂਦਾ ਫਿਰੇ ਜੱਟ
ਬਿੱਲੋ, ਬੋਲ਼ ਗਏ ਨਜਾਇਜ ਤਿੰਨ ਪਰਚੇ ਤੇਰੇ ਕਰਕੇ
(Hello), ਹੋ, ਕਿਵੇਂ ਦੱਸਾਂ ਤੈਨੂੰ ਦਿਲ ਦਾ ਮੈਂ ਹਾਲ?
ਕਰਾਂ video ਜੇ call, ਇੱਕੋ ਗੱਲ ਸੁੱਤੀਆਂ-ਉੱਠੀਆਂ
ਖਿੱਲਰੇ ਆਂ ਵਾਲ਼, ਨਾ ਜਵਾਬ, ਨਾ ਸਵਾਲ
ਨਾ ਕੋਈ ਇਸ਼ਕੇ ਦੀ ਬਾਤ, ਉੱਠੇ ਬਾਅਦ, ਪਹਿਲਾਂ ਹੋ ਜਾਵੇ start (I'm sick of you)
ਲੈਦੇ Gucci'an-Gucci'an, heel'an ਉੱਚੀਆਂ-ਉੱਚੀਆਂ
ਨਹੀਂ ਤਾਂ ਲੱਗੀਆਂ-ਲੱਗੀਆਂ ਐਥੇ ਟੁੱਟੀਆਂ-ਟੁੱਟੀਆਂ (yeah)
ਬਹਿ ਗਈ ਜੜ੍ਹਾਂ 'ਚ Valentino ਦੀ jean
ਕਦੇ ਜੁੱਤੀ ਚੀਨ ਮੀਨ, ਕੀ CELINE, ਖਾ ਗਏ ਜੱਟ ਦੇ dream
ਆਹ ਹੱਥ ਬੰਨ੍ਹੇ ਆਂ, please, ਸਰ ਖਾ ਨਾ
ਜਾਨ-ਏ-ਜਾਨਾਂ, ਤੂੰ ਐਥੋਂ ਜਾ ਨਾ (just leave)
ਇੱਕੋ ਸਾਹ ਨਾ' ਖਿੱਚ ਕੇ marijuana
ਅਜੇ ਵੀ ਬਾਹਲ਼ੇ ਚਾਹ ਨਾ' Tiramisu ਖਵਾਉਂਦਾ ਫਿਰੇ ਜੱਟ ਤੈਨੂੰ
ਬੋਲ਼ ਗਏ ਨਜਾਇਜ ਤਿੰਨ ਪਰਚੇ
ਤੇਰੇ ਕਰਕੇ ਨੀ ਚਰਚੇ ਕਰਾਉਂਦਾ ਫਿਰੇ ਜੱਟ
ਐਵੇਂ ਅੱਲ੍ਹੜਪੁਣੇ ਦੇ ਵਿੱਚ ਲੜ ਕੇ, ਗਲ਼ਾਵੇ (ਫੜ-ਫੜ ਕੇ)
(ਲੋਕਾਂ ਨਾ' ਵੈਰ ਪਾਉਂਦਾ ਫਿਰੇ ਜੱਟ)
ਹੋ, ਕਦੇ ਸੰਘਿਆਂ ਦਾ ਮੁੰਡਾ, ਕਦੇ ਕੀਰਤ
ਹੋਰ ਕੀ ਦੱਸ ਬਣ ਪੂਰਾ ਆਉਂਦਾ ਫਿਰੇ ਜੱਟ (that's right)
ਬਿੱਲੋ, ਬੋਲ਼ ਗਏ ਨਜਾਇਜ ਤਿੰਨ ਪਰਚੇ
(Yeah, yeah), listen up
ਓ, ਛੱਡ ਕੇ, ਛੱਡ ਕੇ ਜਾਂਦੀਏ ਮੁਟਿਆਰੇ ਨੀ (yeah)
ਓ, ਆਹ ਜਾਂਦੀ-ਜਾਂਦੀ ਨਾਲ਼ ਲੈਜਾ ਮਸਕਾਰੇ ਨੀ (we're done)
ਓ-ਓ (Yeah, we're done)
ਟੁੱਟ ਪੈਣੇ Bobby Brown ਦੇ ਪਾਏ ਪੁਆੜੇ ਨੀ (yeah, uh)
ਕਰਾਤੇ ਕਾਰੇ ਨੀ, ਓ
Written by: Harkirat Singh, James Ian Harrington Whitcombe, Kylle Reece Collins, Sahil Bawa
instagramSharePathic_arrow_out􀆄 copy􀐅􀋲

Loading...