album cover
Vass Chal Da
18.030
Punjabi Pop
Vass Chal Da è stato pubblicato il 30 luglio 2024 da Jassa Dhillon Production Inc. come parte dell'album July - Single
album cover
Data di uscita30 luglio 2024
EtichettaJassa Dhillon Production Inc.
Melodicità
Acousticità
Valence
Ballabilità
Energia
BPM109

Crediti

PERFORMING ARTISTS
Jassa Dhillon
Jassa Dhillon
Performer
Starboy X
Starboy X
Performer
COMPOSITION & LYRICS
Jassa Dhillon
Jassa Dhillon
Songwriter

Testi

[Chorus]
ਵੱਸ ਚਲਦਾ ਨਾ ਦਿਲ ਗੱਲ ਮੰਨਦਾ
ਤੇ ਵੱਸੋਂ ਹੁੰਦੇ ਜਾਈਏ ਬਾਹਰ ਨੀ
ਨਸ਼ੇ ਆਸ਼ਕਾਂ ਦੇ ਟੁੱਟ ਚੱਲੇ ਸੋਹਣੀਏ ਮਾਰੇਂਗੀ ਪੱਟ ਹੋਣੀਏ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲਈ
ਸਾਨੂੰ ਰੱਖ ਲਈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜੇਹੇ ਮਿਲਦੇ
ਤੂੰ ਕੀਤੇ ਛੱਡ ਇਕਰਾਰ ਨੀ
ਸਾਨੂੰ ਰੱਖ ਲਈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜੇਹੇ ਮਿਲਦੇ
ਤੂੰ ਕੀਤੇ ਛੱਡ ਇਕਰਾਰ ਨੀ
[Verse 1]
ਜ਼ੁਲਫਾਂ ਕਾਲੀਆਂ ਸੰਘਣੀਆਂ ਬਾਹਲੀਆਂ
ਹੋ ਲੰਮੀ ਧੌਣ ਤੇ ਲੰਮੀਆਂ ਵਾਲੀਆਂ ਜੋ ਸਭ ਨੂੰਨ ਫਿੱਕਾ ਪਾਏ
ਹੋ ਨਖਰੇ ਤੇਰੇ 'ਤੇ ਵਾਰ ਕਰੋੜ ਦੀਆਂ ਸਭ ਕੁਝ ਰੋੜ੍ਹ ਦੀਆਂ
ਜੇ ਜਿੰਦ ਸਾਡੇ ਨਾਮ ਲਵਾਏਂ
ਹੋ ਅੱਜ ਕੱਲ੍ਹ ਦਾ ਭਰੋਸਾ ਕਿੱਥੇ ਪਲ ਦਾ
ਤੂੰ ਲਾ ਦੇ ਗੱਲ ਆਰ ਪਾਰ ਦੀ
[Chorus]
ਵੱਸ ਚਲਦਾ ਨਾ ਦਿਲ ਗੱਲ ਮੰਨਦਾ
ਤੇ ਵੱਸੋਂ ਹੁੰਦੇ ਜਾਈਏ ਬਾਹਰ ਨੀ (ਜਾਈਏ ਬਾਹਰ ਨੀ)
ਨਸ਼ੇ ਆਸ਼ਕਾਂ ਦੇ ਟੁੱਟ ਚੱਲੇ ਸੋਹਣੀਏ ਮਾਰੇਂਗੀ ਪੱਟ ਹੋਣੀਏ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲਈ
ਸਾਨੂੰ ਰੱਖ ਲਈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜੇਹੇ ਮਿਲਦੇ
ਤੂੰ ਕੀਤੇ ਛੱਡ ਇਕਰਾਰ ਨੀ
[Verse 2]
ਵਧ ਜਾਂਦੀ ਏ ਦਿਲ ਦੀ ਧੜਕਣ ਤੂੰ ਜਦੋ ਵੀ ਤੱਕਦੀ ਏ
ਡਰੱਗ ਡੀਲ ਤੋਂ ਘੱਟ ਨਹੀਂ ਤੂੰ ਹਾਰਡ ਤੋਂ ਹੈਂਡਲ ਲਗਦੀ ਏ
ਸ਼ਹਿਰ ਸਰੀ ਵਿੱਚ ਵਾਰਦਾਤ ਨਾ ਹੋ ਜਾਏ ਕੁੜੀਏ ਤੇਰੇ 'ਤੇ
ਹਰ ਚੋਬਰ ਦੀ ਤੌਬਾ ਨਿੱਕਲੇ ਇੰਨਾ ਕਾਹਤੋਂ ਫਬਦੀ ਏ
ਦੱਸੀ ਨੀ ਤੂੰ ਬੋਲਕੇ ਨੀ ਕਿੰਨੇ ਦਿਲ ਰੋਲਤੇ
ਤੇ ਸਾਡੀ ਬੇੜੀ ਵਿਚਕਾਰ ਨੀ
[Chorus]
ਵੱਸ ਚਲਦਾ ਨਾ ਦਿਲ ਗੱਲ ਮੰਨਦਾ
ਤੇ ਵੱਸੋਂ ਹੁੰਦੇ ਜਾਈਏ ਬਾਹਰ ਨੀ (ਜਾਈਏ ਬਾਹਰ ਨੀ)
ਨਸ਼ੇ ਆਸ਼ਕਾਂ ਦੇ ਟੁੱਟ ਚੱਲੇ ਸੋਹਣੀਏ ਮਾਰੇਂਗੀ ਪੱਟ ਹੋਣੀਏ
ਤੂੰ ਸੀਨੇ ਵੱਜੀ ਪਹਿਲੀ ਸਾਰ ਨੀ
ਸਾਨੂੰ ਰੱਖ ਲਈ
ਸਾਨੂੰ ਰੱਖ ਲਈ ਤੂੰ ਕੋਨੇ ਕਿਸੇ ਦਿਲ ਦੇ
ਨਾ ਸਾਡੇ ਜੇਹੇ ਮਿਲਦੇ
ਤੂੰ ਕੀਤੇ ਛੱਡ ਇਕਰਾਰ
Written by: Jassa Dhillon
instagramSharePathic_arrow_out􀆄 copy􀐅􀋲

Loading...