album cover
DUNIA TU AE
album cover
DUNIA TU AE è stato pubblicato il 12 maggio 2024 da North Studios come parte dell'album DUNIA TU AE - Single
12 maggio 2024
EtichettaNorth Studios
BPM89
Melodicità
Acousticità
Valence
Ballabilità
Energia

Video musicale

Video musicale

Testi

ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
ਵਕਤ ਜਿੰਨਾ ਵੀ ਤੇਰੇ ਨਾਲ਼ ਗੁਜ਼ਾਰਾ, ਹਾਏ
ਪਰ ਮੇਰਾ ਦਿਲ ਨਹੀਓਂ ਭਰਦਾ
ਸਾਹਾਂ ਬਿਨ ਸਰ ਜਾਊ, ਸੋਹਣਿਆ
ਪਰ ਤੇਰੇ ਬਿਨਾਂ ਨਹੀਓਂ ਸਰਦਾ
ਸਾਡੀ ਦੁਨੀਆ ਤੂੰ ਐ (ਕੀ ਦੁਨੀਆ ਤੋਂ ਲੈਣਾ?)
ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
(ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ)
(ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ)
ਇਹ ਦਿਲ ਵੀ ਤੇਰਾ ਐ
ਇਸ ਦਿਲ 'ਤੇ (ਦਿਲ 'ਤੇ) ਹੱਕ ਵੀ ਤੇਰਾ ਐ
ਇਹ ਜਾਨ ਵੀ ਤੇਰੀ ਐ
ਤੇ ਸਾਡੀ (ਸਾਡੀ) ਪਹਿਚਾਣ ਵੀ ਤੇਰੀ ਐ
ਅਸੀਂ ਸਭ ਮੰਨ ਲੈਣਾ (ਤੂੰ ਜੋ ਵੀ ਕਹਿਣਾ)
ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
(ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ)
(ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ)
ਅਸੀਂ ਤੈਨੂੰ ਖੋਣਾ ਨਹੀਂ ਚਾਹੁੰਦੇ, ਕਿਸੇ ਦੇ ਹੋਣਾ ਨਹੀਂ ਚਾਹੁੰਦੇ
ਤੂੰ ਰੁੱਸ ਜਾਏ ਸਾਡੇ ਤੋਂ, ਅਸੀਂ ਇਹ ਕਦੇ ਵੀ ਨਹੀਂ ਚਾਹੁੰਦੇ
ਅਸੀਂ ਇਹ ਕਦੇ ਵੀ ਨਹੀਂ ਚਾਹੁੰਦੇ
ਤੈਨੂੰ ਸਾਂਭ-ਸਾਂਭ ਰੱਖਾਂ, ਤੂੰ ਹੀ ਮੇਰਾ ਗਹਿਣਾ
ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
ਅਸੀਂ ਜਦ ਤਕ ਰਹਿਣਾ, ਤੇਰੇ ਬਣ ਕੇ ਰਹਿਣਾ
ਤੂੰ ਵੀ ਬਣ ਕੇ ਰਹੀਂ ਸਾਡਾ, ਹੋਰ ਕੁਝ ਨਹੀਂ ਕਹਿਣਾ
ਲੋਕੀ ਕਹਿੰਦੇ, "ਪਿਆਰ ਦਾ ਦਿਖਾਵਾ ਨਹੀਂ ਕਰੀਦਾ"
ਅਸੀਂ ਤੈਨੂੰ ਪਿਆਰ ਵੀ ਕਰਾਂਗੇ ਤੇ ਦਿਖਾਵਾ ਵੀ ਕਰਾਂਗੇ
Written by: Miel
instagramSharePathic_arrow_out􀆄 copy􀐅􀋲

Loading...