album cover
album cover
COOLIN è stato pubblicato il 27 settembre 2024 da WM Canada come parte dell'album COOLIN - Single
27 settembre 2024
EtichettaWM Canada
BPM
Melodicità
Acousticità
Valence
Ballabilità
Energia

Video musicale

Video musicale

Testi

Ayo, g funk
The flame about to drop, uh
ਟੋਰੋਂਟੋ ਦੀਏ ਮੋਰਨੀਏ
ਵੈਨਕੂਵਰ ਦਾ ਮਾਰ ਲਈ ਤੂੰ ਗੇੜਾ
ਗੱਭਰੂ ਰੁਮਾਲ ਸਿੱਟਦੇ
ਨੀ ਤੂੰ ਚੱਕ ਲਾ, ਪਸੰਦ ਤੈਨੂੰ ਜਿਹੜਾ
ਅੱਧੀ ਰਾਤ ਫ਼ੋਨ ਖੜਕੂ
ਅੱਧੀ ਰਾਤ ਫ਼ੋਨ ਖੜਕੂ
ਨੀ ਕੇਰਾਂ ਨੰਬਰ ਤਾਂ ਲੈ ਲੈਂ ਦੇ
ਰੋਕ ਨਾ ਤੂੰ ਅਖੀਆਂ ਨੂੰ, ਇਹਨਾਂ ਅਖੀਆਂ ਨਾ ਖੇਹ ਲੈਣ ਦੇ
ਓਹ, ਵਿਗੜੇ ਜੱਟਾਂ ਦੇ ਪੁੱਤ ਨੀ, ਅੱਜ ਵਿਗੜੇ ਹੀ ਰਹਿ ਲੈਣ ਦੇ
ਓਹ, ਰੋਕ ਨਾ ਤੂੰ ਅਖੀਆਂ ਨੂੰ, ਇਹਨਾਂ ਅਖੀਆਂ ਨਾ ਖਹਿ ਲੈਣ ਦੇ
ਹੋ, ਵਿਗੜੇ ਜੱਟਾਂ ਦੇ ਪੁੱਤ ਨੀ, ਅੱਜ ਵਿਗੜੇ ਹੀ ਰਹਿ ਲੈਣ ਦੇ
ਮਿਲੂ ਤੈਨੂੰ ਹੱਰੀ ਵਿੱਚ, ਮੁੰਡਾ ਮਿਲੂ ਸਰੀ ਵਿੱਚ
ਸੜਕਾਂ 'ਤੇ ਘੁੰਮੇ ਸੁਬਾਹ-ਸ਼ਾਮ ਨੀ
ਮਿਲੂ ਤੈਨੂੰ ਹੱਰੀ ਵਿੱਚ, ਮੁੰਡਾ ਮਿਲੂ ਸਰੀ ਵਿੱਚ
ਲੈਕੇ ਦੇਖੀ ਮਿੱਤਰਾਂ ਦਾ ਨਾਮ ਨੀ
ਓਹ, ਪਾਇਆ ਬਾਇਓ ਵਿੱਚ ਖੰਡਾ, ਮੇਰੀ ਟਾਈਪ ਲਗਦੀ
ਮੈਂ ਪਾਵਾਂ ਜਿਮ ਤੋਂ ਸਟੋਰੀ, ਤੇਰੀ ਲਾਈਕ ਵੱਜਦੀ
ਬਰਾਊਨ ਰੰਗ ਦੀਏ ਕੁੜੀਏ
ਤੈਥੋਂ ਵਾਰਦਾ ਬਰਾਊਨ ਜੇਹੇ ਡਾਲਰ
ਵੱਡੀ ਦੇ ਆ ਸ਼ੌਂਕੀ ਜੱਟ ਨੀ
ਕਿਹੜਾ ਫੜ੍ਹ ਲੂ, ਸੋਹਣੀਏ, ਕਾਲਰ?
ਕਾਲੀ ਜੀਪ ਵਾਜਾਂ ਮਾਰਦੀ
ਕਾਲੀ ਜੀਪ ਵਾਜਾਂ ਮਾਰਦੀ
ਵਿੱਚ ਸੋਹਣੀਏ, ਨੀ ਬਹਿ ਲੈਣ ਦੇ
ਰੋਕ ਨਾ ਤੂੰ ਅਖੀਆਂ ਨੂੰ, ਇਹਨਾਂ ਅਖੀਆਂ ਨਾ ਖੇਹ ਲੈਣ ਦੇ
ਓਹ, ਵਿਗੜੇ ਜੱਟਾਂ ਦੇ ਪੁੱਤ ਨੀ, ਅੱਜ ਵਿਗੜੇ ਹੀ ਰਹਿ ਲੈਣ ਦੇ
ਓਹ, ਰੋਕ ਨਾ ਤੂੰ ਅਖੀਆਂ ਨੂੰ, ਇਹਨਾਂ ਅਖੀਆਂ ਨਾ ਖਹਿ ਲੈਣ ਦੇ
ਹੋ, ਵਿਗੜੇ ਜੱਟਾਂ ਦੇ ਪੁੱਤ ਨੀ, ਅੱਜ ਵਿਗੜੇ ਹੀ ਰਹਿ ਲੈਣ ਦੇ
ਹੋ, ਕੁੜੀਆਂ ਦੇ ਚੱਕਰਾਂ 'ਚ ਨਹੀਂ
ਜਦੋ ਫਸਦੇ, ਕੇਸਾਂ ਵਿੱਚ ਫਸਦੇ
ਕੌਣ ਗੱਡੀਆਂ ਚ ਘੁੰਮਦੇ
ਸਾਡੇ ਨੰਬਰ ਪਲੇਟ ਆ ਦੱਸਦੇ
ਇੱਕੀਆਂ ਤੋਂ ਤੂੰ ਟੱਪ ਗਈ
ਤਾਹੀਓਂ ਚੱਕਿਆ ਗਲੌਕ ਮੈਂ ਵੀ ੧੯ ਦਾ
ਹੋ, ਜਿਹੜਾ ਤਿੱਡ-ਫਿੱਡ ਕਰਦਾ
ਓਹੋ ਦਾਣਿਆਂ ਦੇ ਵਾਂਗੂ ਫੇਰ ਭੁੰਨੀਦਾ
ਦੌਲੇ ਉੱਤੇ ਸ਼ੇਰ ਬੁੱਕਦਾ
ਨਾ ਟੱਟੂ ਮੈਂ ਪੁਵਾਇਆ ਕੋਈ ਨਾਰ ਦਾ
ਰਿਮਾਂ ਦੀਆਂ ਰੱਖਾਂ ਜੋੜਿਆਂ
ਨਾਲੇ ਜੋੜਾ ਰੱਖਿਆ ਮੈਂ ਹਥਿਆਰ ਦਾ
ਹੋ, ਜੱਟਾਂ ਉੱਤੇ ਪੈਣ ਪਰਚੇ
ਜੱਟਾਂ ਉੱਤੇ ਪੈਣ ਪਰਚੇ
ਬਿੱਲੋ, ਪੈਂਦੇ ਆ ਤਾਂ ਪੈ ਲੈਣ ਦੇ
ਰੋਕ ਨਾ ਤੂੰ ਅਖੀਆਂ ਨੂੰ, ਇਹਨਾਂ ਅਖੀਆਂ ਨਾ ਖੇਹ ਲੈਣ ਦੇ
ਹੋ, ਵਿਗੜੇ ਜੱਟਾਂ ਦੇ ਪੁੱਤ ਨੀ, ਅੱਜ ਵਿਗੜੇ ਹੀ ਰਹਿ ਲੈਣ ਦੇ
ਓਹ, ਰੋਕ ਨਾ ਤੂੰ ਅਖੀਆਂ ਨੂੰ, ਇਹਨਾਂ ਅਖੀਆਂ ਨਾ ਖਹਿ ਲੈਣ ਦੇ
ਹੋ, ਵਿਗੜੇ ਜੱਟਾਂ ਦੇ ਪੁੱਤ ਨੀ, ਅੱਜ ਵਿਗੜੇ ਹੀ ਰਹਿ ਲੈਣ ਦੇ
ਓਹ, ਮੈਂ ਕਿਹਾ, "ਬੱਸ, ਬੱਸ ਕਰਦੇ"
ਐੱਥੇ ਐਂਡ ਹੋ ਗਿਆ, ਹੁਣ ਖਤਮ"
Thank you, love you all
Written by: Charnveer Natt, Inderpal Singh, Jaswinder Singh Bains
instagramSharePathic_arrow_out􀆄 copy􀐅􀋲

Loading...