Video musicale
Video musicale
Crediti
PERFORMING ARTISTS
Garry Sandhu
Performer
Jasmine Sandlas
Performer
COMPOSITION & LYRICS
Gold Boy
Composer
Baljeet Pasla
Songwriter
Beat Minister
Songwriter
Testi
Garry Sandhu, Jasmine Sandlas
I think they're ready now
ਆਜਾ ਫਿਰ, Garry
ਭਾਬੀ ਸੁਣ ਮੇਰੀ ਗੱਲ, ਐਵੇਂ ਹੱਸੀ ਨਾ ਤੂੰ ਚੱਲ
ਸੁਣ ਮੇਰੀ ਗੱਲ, ਐਵੇਂ ਹੱਸੀ ਨਾ ਤੂੰ ਚੱਲ
ਮੇਰਾ ਵਿਆਹ ਵਾਲੇ ਚੱਕਰਾਂ 'ਚ ਸੋਚ-ਸੋਚ
ਵੇਖ ਪੀਲਾ ਰੰਗ ਹੋ ਗਿਆ
ਭਾਬੀ ਯਾਰਾਂ ਦੇ (ਹੈਂ?)
ਭਾਬੀ ਯਾਰਾਂ ਦੇ (ਹਾਂ!)
ਭਾਬੀ ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ, ਓ
ਪੀਵੇ ਦਾਰੂ, ਖਾਵੇ ਮਾਵਾ, ਉਤੋਂ ਬਾਹਲੇ ਮੁੱਕ ਲਾਵਾ
ਪੀਵੇ ਦਾਰੂ, ਖਾਵੇ ਮਾਵਾ, ਉਤੋਂ ਬਾਹਲੇ ਮੁੱਕ ਲਾਵਾ
ਸਿਰੀ ਸੱਪ ਦੀ ਕਬੀਲਦਾਰੀ ਹੁੰਦੀ ਐ ਵੇ
ਕਾਹਨੂੰ ਉਤੇ ਪੈਰ ਧਰਦਾ?
ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ, ਓਏ
ਓਏ, ਓਏ, ਓਏ
ਥੱਕ ਗਿਆ ਭਾਬੀ ਤੇਰੀ ਕਰ-ਕਰ ਸੇਵਾ ਨੀ
ਦਿਸਦਾ ਨਾ ਲੱਗੇ ਮੈਨੂੰ ਕੈਸਾ ਹੁੰਦਾ ਮੇਵਾ ਨੀ
(ਕੈਸਾ ਹੁੰਦਾ ਮੇਵਾ ਨੀ, ਕੈਸਾ ਹੁੰਦਾ ਮੇਵਾ ਨੀ)
ਥੱਕ ਗਿਆ ਭਾਬੀ ਤੇਰੀ ਕਰ-ਕਰ ਸੇਵਾ ਨੀ
ਦਿਸਦਾ ਨਾ ਲੱਗੇ ਮੈਨੂੰ ਕੈਸਾ ਹੁੰਦਾ ਮੇਵਾ ਨੀ
ਹੁਣ ਸੈਰ ਵਿੱਚ ਆਉਣਾ ਕਿਤੇ-ਕਿਤੇ
ਸੈਰ ਵਿੱਚ ਆਉਣਾ ਕਿਤੇ-ਕਿਤੇ
ਧੌਲਾ ਵੀ ਅਰੰਭ ਹੋ ਗਿਆ
ਭਾਬੀ ਯਾਰਾਂ ਦੇ (ਹੈਂ?)
ਭਾਬੀ ਯਾਰਾਂ ਦੇ (ਹਾਂ!)
ਭਾਬੀ ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ, ਓ
ਪੰਛੀ ਤੂੰ ਅਜਾਦ, ਕਾਹਨੂੰ ਪਿੰਜਰੇ 'ਚ ਪੈਨਾ ਐ?
ਜਿੱਥੇ ਚਿੱਤ ਕਰੇ, ਉਥੇ ਚੋਗ ਚੁੱਗ ਲੈਨਾ ਐ
(ਐਥੇ ਤੁਸੀਂ ਪਾ ਦੇ ਕਬੂਤਰਾਂ ਦੀ ਅਵਾਜ)
ਪੰਛੀ ਤੂੰ ਅਜਾਦ, ਕਾਹਨੂੰ ਪਿੰਜਰੇ 'ਚ ਪੈਨਾ ਐ?
ਜਿੱਥੇ ਚਿੱਤ ਕਰੇ, ਉਥੇ ਚੋਗ ਚੁੱਗ ਲੈਨਾ ਐ
(ਚੋਗ ਚੁੱਗ ਲੈਨਾ ਐ)
Ad ਹੋਵਾਂਗੇ, ਜਮੀਨ ਵੰਡੀ ਜਾਊਗੀ
Ad ਹੋਵਾਂਗੇ, ਜਮੀਨ ਵੰਡੀ ਜਾਊਗੀ
ਵੇ ਸਾਰ ਲੈ ਜੇ ਤੇਰਾ ਸਰਦਾ
ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ, ਓਏ
ਬਲਜੀਤ ਪਾਸਲੇ ਦਾ ਭਾਬੀ ਤੈਨੂੰ ਇਹੋ ਕਹਿਣ ਨੀ
ਸੱਚੀ ਆਂ ਪਸੰਦ ਮੈਨੂੰ ਤੇਰੀ ਛੋਟੀ ਬਹਿਣ ਨੀ
(ਤੇਰੀ ਛੋਟੀ ਬਹਿਣ ਨੀ)
ਬਲਜੀਤ ਪਾਸਲੇ ਦਾ ਭਾਬੀ ਤੈਨੂੰ ਇਹੋ ਕਹਿਣ ਨੀ
ਸੱਚੀ ਆਂ ਪਸੰਦ ਮੈਨੂੰ ਤੇਰੀ ਛੋਟੀ ਬਹਿਣ ਨੀ
ਤੇਰੀ ਬਹਿਣ ਦੀਆਂ ਜ਼ੁਲਫ਼ਾਂ 'ਚ ਭਾਬੀਏ
ਬਹਿਣ ਦੀਆਂ ਜ਼ੁਲਫ਼ਾਂ 'ਚ ਭਾਬੀਏ
ਨੀ ਦਿਲ ਮੇਰਾ ਟੰਗ ਹੋ ਗਿਆ
ਭਾਬੀ ਯਾਰਾਂ ਦੇ (ਹੈਂ?)
ਭਾਬੀ ਯਾਰਾਂ ਦੇ (ਹਾਂ!)
ਭਾਬੀ ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ, ਓ
ਅਸਲੀ story ਦਾ ਤਾਂ ਹੁਣ ਪਤਾ ਚੱਲਿਆ
ਤਾਹੀਓਂ ਤੇਰਾ ਬੁਣ ਕੇ sweater ਸੀ ਕੱਲਿਆ
ਅਸਲੀ story ਦਾ ਤਾਂ ਹੁਣ ਪਤਾ ਚੱਲਿਆ
ਤਾਹੀਓਂ ਤੇਰਾ ਬੁਣ ਕੇ sweater ਸੀ ਕੱਲਿਆ
ਮੈਂ ਵੀ ਸੋਚਦੀ ਸੀ ਅੱਜਕਲ ਕਾਸਤੋਂ
ਸੋਚਦੀ ਸੀ ਅੱਜਕਲ ਕਾਸਤੋਂ
ਤੂੰ ਚੌਂਕੀ ਮੇਰੀ ਰਹੇ ਭਰਦਾ
ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਭਾਬੀ ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ
ਲੱਡੂ ਦੂਜੇ ਦੇ ਹੱਥਾਂ 'ਚ ਚੰਗਾ ਲੱਗਦਾ
ਜੇ ਆਪ ਖਾਈਏ ਤੰਗ ਕਰਦਾ
ਯਾਰਾਂ ਦੇ ਵਿਆਹ 'ਚ ਪਾ-ਪਾ ਭੰਗੜਾ
ਨੀ ਦਿਓਰ ਤਾਂ ਮਲੰਗ ਹੋ ਗਿਆ, ਓ
Written by: Baljeet Pasla, Beat Minister, Gold Boy