Video musicale
Video musicale
Crediti
PERFORMING ARTISTS
Babbu Maan
Performer
COMPOSITION & LYRICS
Babbu Maan
Composer
Testi
ਇਹ ਆਹ ਆਹ ਆਹ
ਓ ਯਾਰੋ ਰੰਨਾਂ ਨੇ ਅਲਬੇਲੀਆਂ
ਕਿ ਰੰਨਾਂ ਦਾ ਵਿਸਾਹ
ਇਹ ਧਾਰ ਕੇ ਰੂਪ ਸਰਾਲ ਦਾ
ਕਹਿੰਦੇ ਸੁਤ ਲੈਂਦੀਆਂ ਸਾਹ
ਜੇ ਇਨਾ ਦੇ ਵਸ ਪੈ ਜਾਵੇ
ਜੇ ਇਨਾ ਦੇ ਵਸ ਪੈ ਜਾਵੇ
ਯਾਰੋ ਚਿਤਾਹ ਸ਼ੱਕ ਜੇ ਘਾ
ਚਾੜ ਛਜੂਬਾਰੇ ਯਾਰ ਨੂੰ
ਰੌਲ਼ਾ ਦੇਂਦੀਆਂ ਪਾ
ਓ ਲੋਕਾਂ ਚਾੜ ਚੁਬਾਰੇ ਯਾਰ ਨੂੰ
ਰੌਲ਼ਾ ਦੇਂਦੀਆਂ ਪਾ
ਓ ਏ ਪੈਂਦੀਆਂ ਦੇਖ ਦਸਿਕੜਾ
ਜਦ ਰੂਪ ਲੈਣ ਚਮਕਾ
ਏਨੇ ਇੰਦਰ ਵਰਗੇ ਸੁਤ ਲਏ
ਬੰਦ ਕਰਦੀ ਸੋਚ ਦੇ ਰਾਹ
ਕਦੇ ਲੈਲਾ ਬਣਕੇ ਵਿਲਕਦੀ
ਕਦੇ ਲੈਲਾ ਬਣਕੇ ਵਿਲਕਦੀ
ਕਦੇ ਕਾਨਿਆਂ ਤੋੜ ਦੀਆ
ਓ ਬੰਦਾ ਚੰੜੀਆਂ ਮਰਦਾ ਤੜਪ ਕੇ
ਦੇਣ ਪੱਕਾ ਪਖੜ ਲਾ
ਓ ਲੋਕੋ ਚਾੜ ਚੁਬਾਰੇ ਯਾਰ ਨੂੰ
ਰੋਲਾ ਦੇਂਦੀਆਂ ਪਾ
ਏ ਆਹ ਆਹ ਆਹ
ਕੀਤੇ ਲੂਣਾ ਬਣਕੇ ਨੱਚਦੀ
ਕੀਤੇ ਦੇਂਦੀ ਮਹਲ ਛੁਡਾ
ਕੀਤੇ ਅਨਪੜ ਜਿਹੇ ਫਾਰਹਿਹਾਦ ਨੂੰ
ਦੇਂਦੇ ਮੂਰਤੀਆਂ ਤੇ ਲਾ
ਯਾਰੋ ਏਨੇ ਜਾਦੂਗਰਨੀਆਂ
ਏਨੇ ਜਾਦੂਗਰਨੀਆਂ
ਯਾਰੋ ਏਨੇ ਜਾਦੂਗਰਨੀਆਂ
ਓ ਦੇਂਦੀਆਂ ਯਾਰ ਮਰਾ
ਓ ਦੇਖੀ ਮੇਰੇ ਮਾਲਕਾ ਕੀਤੇ ਦਈ ਇਸ਼ਕ ਨਾ ਲਾ
ਕੀਤੇ ਦਈ ਇਸ਼ਕ ਨਾ ਲਾ
ਕੀਤੇ ਦਈ ਇਸ਼ਕ ਨਾ ਲਾ
Written by: Babbu Maan, Jaidev Kumar
