album cover
Misunderstood (Incomplete Story)
album cover
00:00
00:40
00:55
01:05
03:00
00:00
03:14
Ultimi 7 giorni
Misunderstood (Incomplete Story) è stata scoperta più frequentemente a circa 55 secondi dall'inizio la canzone durante la settimana passata

Video musicale

Video musicale

Testi

[Intro]
ਅੱਜ ਰਾਤੀ ਬੜੀ ਦੇਰ ਤਕ
ਕੱਲਾ ਬੈਠਾ ਵਿੱਚ ਸਟੂਡੀਓ ਦੇ ਕਰ ਕੇ ਹਨੇਰਾ ਮੈਂ ਸਵੇਰ ਤਕ
ਤੇਰੀ ਯਾਦਾਂ ਨਾਲ ਲੜਿਆ ਤੇ ਹਾਰਿਆ ਮੈਂ ਇਕ ਵਾਰੀ ਫੇਰ ਤਕ
ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਦੇ ਢੇਰ ਤਕ
[Chorus]
ਨੀ ਤੂੰ ਮੁੜ੍ਹ ਕੇ ਤੇ ਫੇਰ ਤਕ
ਕਿੰਨਾ ਅੰਦਰੋਂ ਮੈਂ ਟੁੱਟਿਆ ਤੇ ਦੁਨੀਆ ਦੇ ਸਾਮਨੇ ਮੈਂ ਸ਼ੇਰ ਤਕ
ਕਿੰਨਾ ਡਰਿਆ ਤੇ ਕਿੰਨੀ ਵਾਰੀ ਲੜਿਆ ਮੈਂ ਬਣ ਕੇ ਦਲੇਰ ਤਕ
ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਢੇਰ ਤੇਰੇ ਤਕ
[Verse 1]
ਮੇਰੇ ਤੇ ਲੱਗੇ ਇਲਜ਼ਾਮ ਕਿੰਨੇ
ਮੈਂ ਪੀਤੇ ਬਹਿ ਕੇ ਸਬਰ ਦੇ ਜਾਮ ਕਿੰਨੇ
ਕਦੇ ਕੀਤੇ ਸਫਾਈ ਵਿੱਚ ਬੋਲਿਆ ਨੀ
ਖਾਮੋਸ਼ੀ ਵਿਚ ਦਿੱਤੇ ਮੈਂ ਪੈਗ਼ਾਮ ਕਿੰਨੇ
ਜਿੰਨਾ ਤੋਂ ਜਾਨ ਕੁਰਬਾਨ ਮੇਰੀ
ਓ ਸਾਰੇ ਮੇਰੇ ਕੋਲੋਂ ਅਣਜਾਣ ਕਿੰਨੇ
ਜੋ ਟੁੱਟਿਆ ਤੇ ਘਰ ਫੇਰ ਬਣਿਆ ਨੀ
ਮੈਂ ਬਦਲ ਕੇ ਵੇਖ ਲਏ ਮਕਾਨ ਕਿੰਨੇ
ਨਾ ਜ਼ਿੰਦਗੀ ਚ ਆਇਆ ਠਹਿਰਾਓ ਮੇਰੀ
ਹਾਲਾਤਾਂ ਕਰਵਾਏ ਵੀ ਕ਼ਿਆਮ ਕਿੰਨੇ
ਤਮਾਸ਼ਾ ਵੀ ਮੈਂ ਬਣਿਆ ਵਾ ਕਈ ਵਾਰੀ
ਤੇ ਹੋਏ ਜਜ਼ਬਾਤ ਵੀ ਨੀਲਾਮ ਕਿੰਨੇ
[Chorus]
ਨੀ ਤੂੰ ਮੁੜ੍ਹ ਕੇ ਤੇ ਫੇਰ ਤਕ
ਕਿੰਨਾ ਅੰਦਰੋਂ ਮੈਂ ਟੁੱਟਿਆ ਤੇ ਦੁਨੀਆ ਦੇ ਸਾਮਨੇ ਮੈਂ ਸ਼ੇਰ ਤਕ
ਕਿੰਨਾ ਡਰਿਆ ਤੇ ਕਿੰਨੀ ਵਾਰੀ ਲੜਿਆ ਮੈਂ ਬਣ ਕੇ ਦਲੇਰ ਤਕ
ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਢੇਰ ਤੇਰੇ ਤਕ
[Outro]
ਅੱਜ ਰਾਤੀ ਬੜੀ ਦੇਰ ਤਕ
ਕੱਲਾ ਬੈਠਾ ਵਿੱਚ ਸਟੂਡੀਓ ਦੇ ਕਰ ਕੇ ਹਨੇਰਾ ਮੈਂ ਸਵੇਰ ਤਕ
ਤੇਰੀ ਯਾਦਾਂ ਨਾਲ ਲੜਿਆ ਤੇ ਹਾਰਿਆ ਮੈਂ ਇਕ ਵਾਰੀ ਫੇਰ ਤਕ
ਕਿੰਨਾ ਮਰਿਆ ਤੇ ਕਿੰਨੀ ਵਾਰੀ ਬਣੇ ਮੇਰੇ ਮਿੱਟੀਆਂ ਦੇ ਢੇਰ ਤਕ
Written by: Bilal Saeed
instagramSharePathic_arrow_out􀆄 copy􀐅􀋲

Loading...