album cover
Sheeshe
album cover
Sheeshe è stato pubblicato il 14 aprile 2025 da Kaka come parte dell'album Another Side
14 aprile 2025
EtichettaKaka
BPM95
Melodicità
Acousticità
Valence
Ballabilità
Energia

Video musicale

Video musicale

Testi

ਤੇਰੇ ਸਾਈਕਲ ਪਿੱਛੇ ਪਿੱਛੇ
ਹੌਲੀ ਹੌਲੀ ਆਉਂਦੀ ਏ
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
ਤੇਰੇ ਸਾਈਕਲ ਪਿੱਛੇ ਪਿੱਛੇ
ਹੌਲੀ ਹੌਲੀ ਆਉਂਦੀ ਏ
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
ਤੂੰ ਰੱਖ ਨਾ ਨਖਰਾ ਨੱਕ ਤੇ
ਮੇਰੀ ਅੱਖ ਹੈ ਤੇਰੇ ਲੱਕ ਤੇ
ਮੇਰੀ ਅੱਖ ਨੂੰ ਰੱਖ ਦੇ ਢੱਕ ਕੇ ਤੇਰੀ
ਐਨਕ ਵਾਲੇ ਸ਼ੀਸ਼ੇ ਸ਼ੀਸ਼ੇ
ਤੇਰੇ ਸਾਈਕਲ ਪਿੱਛੇ ਪਿੱਛੇ
ਹੌਲੀ ਹੌਲੀ ਆਉਂਦੀ ਏ
ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
ਤੇਰੇ ਸਾਈਕਲ ਦੇ ਪੈਡਲ ਦੀ
ਰੋਟੇਸ਼ਨ ਦੇ ਨਾਲ ਸਿੰਕ ਹੋਏ
ਇੰਜ ਲੱਗਦਾ ਜਿਵੇਂ ਲਿੰਕ ਹੋਏ
Rim rim rim rim rim
Mere rim rim rim rim rim
ਤੇਰੇ ਦਿਲ ਦਾ ਜੋ ਦਰਵਾਜ਼ਾ
ਬੰਦ ਪਿਆ ਬੜੇ ਚਿਰ ਤੋਂ ਨੀ
ਖੋਲ ਦੇ ਮੇਰੇ ਲਈ ਮੈਂ ਕਹਿਣਾ
ਖੁੱਲ੍ਹ ਜਾ ਸਿਮ ਸਿਮ ਸਿਮ
ਖੁੱਲ੍ਹ ਜਾ ਸਿਮ ਸਿਮ ਸਿਮ ਸਿਮ ਸਿਮ
ਮੈਨੂੰ ਹੁਸਨ ਏ ਤੇਰਾ ਖਿੱਚੇ
ਮੈਂ ਆਵਾਂ ਤੇਰੇ ਪਿੱਛੇ ਪਿੱਛੇ
ਤੇਰੇ ਚੱਕਰ ਵਿੱਚ ਏ ਘਾਟੇ
ਵਿੱਚ ਖਰੀਦਣਾ ਪੈ ਜਾਣਾ
ਤੇਰਾ ਜਿਮ ਜਿਮ ਜਿਮ ਜਿਮ ਜਿਮ
ਤੇਰਾ ਜਿਮ ਜਿਮ ਜਿਮ ਜਿਮ ਜਿਮ
ਕਿਵੇਂ ਅਲਾਓ ਕਰਾਂ ਟਰੇਨਰ ਨੂੰ
ਕੇ ਤੈਨੂੰ ਟੱਚ ਕਰੇ
ਕੇਹ ਦੇ ਤੇਰੇ ਰੱਬ ਨੂੰ ਕਿ
ਇਕ ਸੁਪਨਾ ਮੇਰਾ ਸੱਚ ਕਰੇ
ਤੇਰਾ ਮੇਰਾ ਮੇਲ ਹੋਵੇ
ਓਸੇ ਕੌਫੀ ਸ਼ਾਪ ਤੇ ਨੀ
ਕਿੱਥੇ ਗੋਰੇ ਕਾਲੇ ਨੱਚਦੇ
ਗਾਣੇ ਲਾ ਹਿਪਹੌਪ ਤੇ ਨੀ
ਤੈਨੂੰ ਦੇਖਣ ਮਾਰਾ ਆਵਾਂ
ਘਰ ਤਕ ਗੇੜਾ ਲਾਵਾਂ
ਦੇਖਣ ਦਿੰਦੇ ਨੀ ਖਿੜਕੀ ਦੇ ਸਾਰੇ ਸ਼ੀਸ਼ੇ
ਸਾਈਕਲ ਪਿੱਛੇ ਪਿੱਛੇ
ਹੌਲੀ ਆਉਂਦੀ ਏ
ਕਾਲੀ ਕਾਲੇ ਸ਼ੀਸ਼ੇ
ਤੇਰੇ ਸਾਈਕਲ ਪਿੱਛੇ ਪਿੱਛੇ
ਹੌਲੀ ਹੌਲੀ ਆਉਂਦੀ ਏ
ਕਾਲੀ ਕਾਲੀ ਕਾਰ ਕਾਲੇ ਕਾਲੇ ਸ਼ੀਸ਼ੇ
Written by: Kaka
instagramSharePathic_arrow_out􀆄 copy􀐅􀋲

Loading...