album cover
Heel
album cover
Heel è stato pubblicato il 14 aprile 2025 da Kaka come parte dell'album Billo Kehndi
Released14 aprile 2025
EtichettaKaka
BPM179
Melodicità
Acousticità
Valence
Ballabilità
Energia

Testi

ਗੁਰ ਸਿੱਧੂ ਮਿਊਜ਼ਿਕ
ਠੱਕ-ਠੱਕ ਹੀਲ ਕਰੇ, ਯਾਰ ਤੇਰਾ ਫੀਲ ਕਰੇ
ਲੱਗਦਾ ਏ ਬੀਟ ਬਣੂ, ਚੱਕਵਾਂ ਕੋਈ ਗੀਤ ਬਣੂ
ਨੱਚਣਾ ਪਊ, ਤੈਨੂੰ ਜੱਚਣਾ ਪਊ
ਤੈਨੂੰ ਥੋੜਾ-ਥੋੜਾ ਮੇਰੇ ਕੋਲੋਂ ਬੱਚਣਾ ਪਾਊ
ਵੂਮ-ਵੂਮ ਗੀਤ 'ਚ ਜ਼ਰੂਰ ਰੱਖੂੰਗਾ
ਤੇਰੇ ਫੇਸ ਤੋਂ ਆਈਡੀਆ ਮਿਲ ਗਿਆ ਬੇਸ ਦਾ
ਪੈਡਲ ਰਿਲੀਜ਼ ਕਰਤਾ ਮੈਂ ਰੇਸ ਦਾ
ਦੇਖਦੇ ਆ ਬੰਦਾ ਕਿ ਏਸ ਕੇਸ ਦਾ
ਦੱਸਦੇ ਕਲੱਬ ਕੀਹਦੇ ਨਾਲ ਜਾਏਂਗੀ?
ਜੇ ਮੈਂ ਟਾਈਮ ਮੰਗਿਆ ਤਾਂ ਤਾਰ ਜਾਏਂਗੀ
ਜਾਏਂਗੀ-ਜਾਏਂਗੀ, ਨੀ ਤੂੰ ਜਾਏਂਗੀ ਜ਼ਰੂਰ
ਕੋਈ ਭਾਗਾਂ ਵਾਲਾ ਹੱਥ ਲੱਕ 'ਤੇ ਰੱਖਾਏਂਗੀ
ਤੂੰ ਬੰਬੇ ਦੇ ਕਲੱਬਾਂ ਵਿਚ ਆ ਨਹੀਂ ਸਕਦੀ
ਮੇਰੇ ਵੀ ਦੁਬਈ ਵਿੱਚ ਫੈਨ ਨੇ ਬਾਰੇ
ਵੈਨਕੂਵਰ ਵਿੱਚ ਵੈਸੇ ਪੰਗਾ ਖਾਸ ਨਹੀਂ
ਤੇਰੇ ਖੂਫ਼ੀਆ ਰਿਪੋਰਟਰ ਕਿ ਰਹਿੰਦੇ ਨੇ ਖੜ੍ਹੇ?
ਜਾਣ ਤਾਂ ਗ੍ਰੀਸ ਦੀ ਫਲਾਈਟ ਫੜ੍ਹੀਏ
ਜਾਨ ਗੱਲ ਉੱਡਣੇ ਦਾ ਡਰ ਛੱਡੇ
ਹਾਂ ਕਰ, ਨਾਂਹ ਕਰ, ਤੇਰੀ ਮਰਜ਼ੀ ਆ ਪਰ
ਤੇਰੀਆਂ ਗੱਲਾਂ ਚੋਂ ਪਰ, "ਪਰ" ਕੱਢਦੇ
ਕਿਹੋ ਜੇਹੀਆਂ ਫੋਟੋਆਂ ਤੂੰ ਪਾਉਣੀ ਰਹਿਣੀ ਐ?
ਕਿੰਨੇ ਕੂ ਬ੍ਰੇਕਅੱਪ ਕਰਾਂਦੀ ਰਹਿਣੀ ਐ?
ਬੜੀ ਐ ਚਲਾਕ, ਮਰਵਾਕੇ ਛੱਡੇਂਗੀ
ਕਿੰਨੇ ਕੂ ਤਲਾਕ ਕਰਵਾਕੇ ਛੱਡੇਂਗੀ?
ਛੱਡੇਂਗੀ-ਛੱਡੇਂਗੀ, ਮੈਨੂੰ ਛੱਡੇਂਗੀ ਜ਼ਰੂਰ
ਪਰ ਲੱਗਦੇ ਹਲਾਕ ਕਰਵਾਜੇ ਛੱਡੇਂਗੀ
ਕੌਣ, ਕੀਹਨੂੰ ਪਿਆਰ ਕਰਦੈ?
ਹੁਣ ਹਰ ਕੋਈ ਵਪਾਰ ਕਰਦੈ
ਸਾਰਿਆਂ ਨੂੰ ਬੱਦਲੇ ਚ ਕੁਝ ਤਾਂ ਚਾਹੀਦੇ
ਨਹੀਂ ਤਾਂ ਕੌਣ ਐਤਬਾਰ ਕਰਦੈ?
ਤੂੰ ਦੱਸ ਮੈਥੋਂ ਕਿ ਭਾਲਦੀ?
ਮੈਂ ਦੇਖੀ ਨਹੀਂ ਕੋਈ ਤੇਰੇ ਨਾਲਦੀ
ਤੂੰ ਕੁਝ ਤਾਂ ਦਿਮਾਗ ਵਿੱਚ ਸੋਚਿਆ ਈ ਹੋਣਾ
ਨਹੀਂ ਤਾਂ ਐਵੇਂ ਕਾਹਨੂੰ ਟਾਈਮ ਗਾਲਦੀ?
ਤੂੰ ਕਿਹੜੇ ਸੱਚੇ ਪਿਆਰ ਦੀਆਂ ਗੱਲਾਂ ਕਰਦੀ?
ਸੱਚੇ ਪਿਆਰ ਵਾਲੇ ਸਭ ਛੱਡ ਜਾਂਦੇ ਨੇ
ਕਈ ਛੱਡ ਜਾਂਦੇ ਮਜਬੂਰੀਆਂ ਗਿਣਾਕੇ
ਕਈ ਛੁਰਾ ਪਿੱਠ ਵਿੱਚ ਗੱਡ ਜਾਂਦੇ ਨੇ
ਡਰ ਮਰਨੇ ਸੇ ਲਗਦਾ ਹੈ
ਪਰ ਕੁੱਛ ਨਹੀਂ ਰਾਖਾ ਜ਼ਮਾਨੇ ਮੇਂ
ਮੈਂ ਬੱਸ ਤੁਝਸੇ ਇਤਨਾ ਚਾਹੂੰ
ਜ਼ਹਿਰ ਮਿਲਾਦੇ ਖਾਨੇ ਮੇਂ
ਮੇਰੇ ਮੂੰਹ ਲੱਗੇਂਗੀ ਮਸ਼ਹੂਰ ਹੋਜੇਂਗੀ
ਹੋ ਕੇ ਮਸ਼ਹੂਰ, ਮਗਰੂਰ ਹੋਜੇਂਗੀ
ਜਦੋ ਮਗਰੂਰੀ ਤੇਰੇ ਸਿਰ ਚੜ੍ਹ ਬੋਲੀ
ਹੌਲੀ-ਹੌਲੀ ਮੇਰੇ ਤੋਂ ਤੂੰ ਦੂਰ ਹੋਜੇਂਗੀ
ਤੈਨੂੰ ਮੇਰੇ ਬਾਰੇ ਇੱਕ ਗੱਲ ਨਹੀਂ ਪਤਾ
(ਗੱਲ ਨਹੀਂ ਪਤਾ, ਗੱਲ ਨਹੀਂ ਪਤਾ)
ਜ਼ਿੰਦਗੀ ਚੋਂ ਜਾਂਦੀ ਮੈਂ ਕੀਮਤ ਦਿੰਦੇ
(ਕੀਮਤ ਦਿੰਦੇ, ਕੀਮਤ ਦਿੰਦੇ)
ਦਿੰਦਾ ਨਹੀਂ ਭਿਖਾਰੀਆਂ ਨੂੰ ਭੀਖ ਕਦੇ ਵੀ
(ਭੀਖ ਕਦੇ ਵੀ, ਭੀਖ ਕਦੇ ਵੀ)
ਮੈਨੂੰ ਧੋਖਾ ਦੇਣ ਵਾਲਿਆਂ ਨੂੰ ਹਿੰਮਤ ਦਿੰਨੇ
(ਹਿੰਮਤ ਦਿੰਦੇ, ਹਿੰਮਤ ਦਿੰਦੇ)
ਖੈਰ ਮੇਰੀ ਗੱਲ ਛੱਡ, ਆਪਣੀ ਸੁਣਾ
ਕਿੰਨੀ ਵੈਲਿਡਿਟੀ ਤੇਰੇ ਪਿਆਰ ਦੀ?
ਮੱਤ ਮਾਰਨ ਤੋਂ ਪਹਿਲਾਂ, ਛੁਰਾ ਮਾਰਨ ਤੋਂ ਪਹਿਲਾਂ
ਥੁਮਕੇ ਤੂੰ ਕਿੰਨੇ? ਕਿਵੇਂ ਮਾਰਦੀ?
C'mon!
ਠੁਮਕੇ ਵੀ ਮਾਰਦੀ ਐ
ਜ਼ੁਲਫਾ ਸਵਾਰਦੂ ਐ
ਮੱਥਾ ਮੇਰਾ ਚੁੰਮਦੀ ਐ
ਨਜ਼ਰਾਂ ਉਤਾਰਦੀ ਐ
ਨਜ਼ਰਾਂ ਹਟਾਵਾਂ ਕਿਵੇਂ ਟੱਟੂ ਵਾਲੇ ਥਾਈ 'ਤੋਂ?
ਵਾਲਾਂ ਦਾ ਸਟਾਈਲ ਬਣਵਾਇਆ ਕੇਹੜੇ ਨਾਈ ਤੋਂ?
ਹੱਥਾਂ ਵਿੱਚ ਬੈਂਗਲ ਲਾਲ ਤੇ ਗ੍ਰੀਨ
ਫੋਟੋਆਂ 'ਚ ਦੇਖਿਆ ਤੂੰ ਸ਼ੀਸ਼ੇ ਦੀ ਸ਼ੌਕੀਨ
ਦਿੱਲੀ 'ਚ ਨਾ ਜਾਵੀਂ, ਪੋਲਿਊਸ਼ਨ ਵਧਾਏਂਗੀ
ਫੈਨ ਮੇਰੀਏ ਨੀ ਤੂੰ ਬਣ ਹੋ ਜਾਏਂਗੀ (ਤੂੰ ਬਣ ਹੋ ਜਾਏਂਗੀ)
ਕਾਕਾ ਕਨਫਿਊਜ਼ ਹੋਇਆ, ਅੱਗੇ ਕਿਵੇਂ ਡੀਲ ਕਰੇ?
ਕਿੰਨੀ ਕੂ ਲਕੋਵੇ ਗੱਲ, ਕਿੰਨੀ ਕੂ ਰਿਵੀਲ ਕਰੇ?
ਠੱਕ-ਠੱਕ ਹੀਲ ਕਰੇ, ਯਾਰ ਤੇਰਾ ਫੀਲ ਕਰੇ
(ਯਾਰ ਤੇਰਾ ਫੀਲ ਕਰੇ)
(ਯਾਰ ਤੇਰਾ ਫੀਲ ਕਰੇ)
Written by: Kaka
instagramSharePathic_arrow_out􀆄 copy􀐅􀋲

Loading...