album cover
Rooh
2993
Vocal
Rooh è stato pubblicato il 7 dicembre 2022 da Rtist 91 come parte dell'album Rooh - Single
album cover
Data di uscita7 dicembre 2022
EtichettaRtist 91
Melodicità
Acousticità
Valence
Ballabilità
Energia
BPM80

Video musicale

Video musicale

Testi

ਜਿਸਮ ਦੇ ਨਾਲ ਜਿਸਮ ਨਹੀਂ
ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਸਾਨੂੰ ਤੇਰੇ ਨਾਲ ਮਿਲਕੇ ਪਤਾ ਲੱਗਾ ਕਿ
ਪਿਆਰ ਦੀ ਵੀ ਖੁਸ਼ਬੂ ਹੁੰਦੀ ਏ
ਜਿਸਮ ਦੇ ਨਾਲ ਜਿਸਮ ਨਹੀਂ
ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਤੇਰੇ ਨਾਲ ਮਿਲਕੇ ਪਤਾ ਲੱਗਾ ਕਿ
ਪਿਆਰ ਦੀ ਵੀ ਖੁਸ਼ਬੂ ਹੁੰਦੀ ਏ
ਬਿਨਾ ਨਜ਼ਰ ਦੇ ਨਜ਼ਰ ਆ ਜਾਵੇ
ਤੇਰੀ ਪਹਿਲਾਂ ਹੀ ਖਬਰ ਆ ਜਾਵੇ
ਓਹਵੇ ਤਾ ਤਲਬ ਨੀ ਮੁੱਕਦੀ
ਤੈਨੂੰ ਤਕਦੇ ਸਬਰ ਆ ਜਾਵੇ
ਨਿਰਮਾਣ ਜੋ ਤੈਨੂੰ ਪਾ ਲਿਆ ਮੇਰੀ
ਖਤਮ ਹਰ ਇੱਕ ਆਰਜ਼ੂ ਹੁੰਦੀ ਏ
ਜਿਸਮ ਦੇ ਨਾਲ ਜਿਸਮ ਨਹੀਂ
ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਤੇਰੇ ਨਾਲ ਮਿਲਕੇ ਪਤਾ ਲੱਗਾ ਕਿ
ਪਿਆਰ ਦੀ ਵੀ ਖੁਸ਼ਬੂ ਹੁੰਦੀ ਏ
ਮੈਨੂੰ ਖੁਦ ਨੂੰ ਪਤਾ ਨੀ ਲਗਿਆ
ਮੈਂ ਕਦੋ ਤੇਰੇ ਲਈ ਬਹਿਕ ਗਈ
ਮੈਂ ਓਹਦੋਂ ਦਾ ਲਾਇਆ ਇੱਤਰ ਨਹੀਂ
ਲਾ ਜਦੋ ਦੀ ਤੇਰੀ ਮਹਿਕ ਲਈ
ਤੂੰ ਤੇ ਵਾਪਸ ਸੀ ਚਲਾ ਗਿਆ
ਵਾਪਸ ਨਾ ਤੇਰੀ ਮਹਿਕ ਗਈ
ਮੈਂ ਹੋਰ ਵੀ ਸੋਹਣੀ ਲੱਗਣ ਲੱਗੀ
ਚੇਹਰੇ ਤੋਂ ਏਨੀ ਚਹਿਕ ਗਈ
ਕੋਈ ਹੋਰ ਖ਼ਵਾਹਿਸ਼ ਨਾ ਰਹੀ
ਹਰ ਪਲ ਤੇਰੀ ਜੁਸਤਜੂ ਹੁੰਦੀ ਏ
ਜਿਸਮ ਦੇ ਨਾਲ ਜਿਸਮ ਨਹੀਂ
ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਤੇਰੇ ਨਾਲ ਮਿਲਕੇ ਪਤਾ ਲੱਗਾ ਕਿ
ਪਿਆਰ ਦੀ ਵੀ ਖੁਸ਼ਬੂ ਹੁੰਦੀ ਏ
ਕੋਲ ਜਦੋ ਮੈਂ ਆਵਾਂ ਤੇਰੇ
ਧੜਕਣ ਵਧ ਦੀ ਮੇਰੀ
ਤੂੰ ਤਾ ਮੇਰਾ ਸੱਬ ਕੁੱਛ ਲੱਗਦਾ
ਕਿ ਮੈਂ ਲਗਦੀ ਤੇਰੀ
ਕੋਲ ਜਦੋ ਮੈਂ ਆਵਾਂ ਤੇਰੇ
ਧੜਕਣ ਵਧ ਦੀ ਮੇਰੀ
ਤੂੰ ਤਾ ਮੇਰਾ ਸੱਬ ਕੁੱਛ ਲੱਗਦਾ
ਕਿ ਮੈਂ ਲਗਦੀ ਤੇਰੀ
ਮੇਰੀ ਨਬਜ਼ ਹੀ ਵੱਸ ਵਿੱਚ ਨਾ ਰਹੇ
ਤੇਰੀ ਨਜ਼ਰ ਜਦੋ ਰੂਬਰੂ ਹੁੰਦੀ ਏ
ਜਿਸਮ ਦੇ ਨਾਲ ਜਿਸਮ ਨਹੀਂ
ਜਿੱਥੇ ਰੂਹ ਨਾਲ ਮਿਲਦੀ ਰੂਹ ਹੁੰਦੀ ਏ
ਤੇਰੇ ਨਾਲ ਮਿਲਕੇ ਪਤਾ ਲੱਗਾ ਕਿ
ਪਿਆਰ ਦੀ ਵੀ ਖੁਸ਼ਬੂ ਹੁੰਦੀ ਏ
Written by: Nirmaan
instagramSharePathic_arrow_out􀆄 copy􀐅􀋲

Loading...