album cover
Away
5043
Regional Indian
Away è stato pubblicato il 21 luglio 2025 da Rtist 91 come parte dell'album Away - Single
album cover
Data di uscita21 luglio 2025
EtichettaRtist 91
Melodicità
Acousticità
Valence
Ballabilità
Energia
BPM92

Crediti

PERFORMING ARTISTS
Noor Chahal
Noor Chahal
Vocals
Sanjoy
Sanjoy
Vocal Effects
Royal Maan
Royal Maan
Performer
COMPOSITION & LYRICS
Sanjoy
Sanjoy
Composer
Royal Maan
Royal Maan
Songwriter
PRODUCTION & ENGINEERING
Sanjoy
Sanjoy
Producer

Testi

[Chorus]
(ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸਾਜਨਾ)
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਜਣਾ
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
[Verse 1]
ਟੁੱਟੇ ਨੇ ਵਾਅਦੇ ਸਬਰਾਂ ਕਰ ਕਰ ਕੇ ਦਿਲਜਾਨੀ
ਹੁਣ ਤਾਂ ਬਹਿਗੇ ਸਾਧਰਾਂ ਪੜ੍ਹ ਪੜ੍ਹ ਕੇ ਦਿਲਜਾਨੀ
ਟੁੱਟੇ ਨੇ ਵਾਅਦੇ ਸਬਰਾਂ ਕਰ ਕਰ ਕੇ ਦਿਲਜਾਨੀ
ਹੁਣ ਤਾਂ ਬਹਿਗੇ ਸੱਧਰਾਂ ਪੜ੍ਹ ਪੜ੍ਹ ਕੇ
ਏਨਾ ਹੁਸਨ ਦਾ ਕਾਹਦਾ ਏ ਗਰੂਰ ਵੇ ਸਾਜਨਾ
[Chorus]
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
(ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸਾਜਨਾ)
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਜਣਾ
[Verse 2]
ਯਕੀਨ ਤਾਂ ਹੋ ਰਿਹਾ ਏ ਤੇਰਿਆਂ ਬੋਲਾਂ ਤੇ
ਜੇ ਸੁਨ ਸਕਦਾ ਏ ਦੱਸ ਦੁਖਦੇ ਫੋਲਾਂ ਜੇ
ਹਰ ਪਲ ਤਾਣੇ ਮਾਰੇ ਮੈਨੂੰ ਹੀ ਦਿਲਜਾਣੀ
ਹੋਸ਼ ਕੋਈ ਆਵੇ ਹੁਣ ਤਾਂ ਤੈਨੂੰ ਵੀ ਦਿਲਜਾਣੀ
ਹਰ ਪਲ ਤਾਣੇ ਮਾਰੇ ਮੈਨੂੰ ਹੀ ਦਿਲਜਾਣੀ
ਹੋਸ਼ ਕੋਈ ਆਵੇ ਹੁਣ ਤਾਂ ਤੈਨੂੰ ਵੀ
ਸਦਾ ਤੇਰੇ ਲਈ ਸੀ ਮੇਰੀ ਜੀ ਹਜ਼ੂਰ ਵੇ ਸਾਜਨਾ
[Chorus]
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
(ho-oh-ho-hmm-oh-hmm)
[Verse 3]
ਮੁੱਕੇ ਨਾ ਲਾਰੇ ਤੇਰੇ ਹੁਣ ਤਾਹੀਂ ਦਿਲਜਾਨੀ
ਜੇ ਤੂੰ ਜਾਣਾ ਛੇਤੀ ਮੁੜ ਆਈਂ ਦਿਲਜਾਨੀ
ਮੁੱਕੇ ਨਾ ਲਾਰੇ ਤੇਰੇ ਹੁਣ ਤਾਹੀਂ ਦਿਲਜਾਨੀ
ਜੇ ਤੂੰ ਜਾਣਾ ਛੇਤੀ ਮੁੜ ਆਈਂ
ਕਿੱਤੇ ਢਲ ਹੀ ਨਾ ਜਾਵੇ ਇਹ ਨੂਰ ਵੇ ਸਾਜਨਾ
[Chorus]
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
ਮੇਰੀ ਨਜ਼ਰਾਂ ਤੋਂ ਹੋਣਾ ਚੌਂਣੈ ਦੂਰ ਵੇ ਸੱਜਣਾ
ਤੈਨੂੰ ਦੂਰੀ ਇਹ ਕਰੂਗੀ ਮਜਬੂਰ ਵੇ ਸਾਜਨਾ
(ho-oh-ho-hmm-oh-hmm)
Written by: Royal Maan, Sanjoy
instagramSharePathic_arrow_out􀆄 copy􀐅􀋲

Loading...