album cover
Dewaani
album cover
00:25
01:10
01:20
01:25
01:35
02:00
00:00
02:55
Ultimi 7 giorni
Dewaani è stata scoperta più frequentemente a circa 1 minuti and 20 secondi dall'inizio la canzone durante la settimana passata

Testi

ਵੇ Buttar'aa, ਮੈਂ ਦੱਸ ਕਿ ਕਰਾਂ?
ਵੇ, ਤੇਰੇ ਉੱਤੇ ਮਰਦੀ ਫਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫਸਾ?
ਤੂੰ ਹੀ ਦੱਸ, ਮੈਨੂੰ ਹੁਣ ਕੀ ਕਰਾਂ?
ਮੇਰੇ ਦਿਲ ਨੂੰ ਤੂੰ ਮੱਲੀ ਫਿਰਦੇ
ਤੇ ਤੂੰ ਰੱਖੇ ਵੀ ਨਾ ਨੁੱਕਰ, ਜੱਟਾ
ਰੱਖੇ ਜਾਨ ਮੇਰੀ ਸੂਲੀ ਟੰਗ ਕੇ
ਪਾ ਦੇ ਸਾਹਵਾਂ ਨੂੰ ਵੀ ਸੁੱਕਣੇ, ਜੱਟਾ
ਇੱਸੇ ਬੰਦੇ ਮੈਂ ਵੀ ਛੋ ਕੇ ਵੇਖਦੀ
ਕਾਸ਼ ਹੁੰਦੀ ਮੈਂ ਵੀ ਗਾਨੀ ਯਾਰ ਦੀ
ਮੈਨੂੰ ਲਾ ਕੇ ਬਸ ਲਾਰੇ ਤੁਰਦੇ
ਹੋਰ ਮਿਲੀ ਨਾ ਨਿਸ਼ਾਨੀ ਯਾਰ ਦੀ
ਵੇ, ਪਰੀਆਂ ਤੋਂ ਸੋਹਣੀ ਨਾਰ ਮੈਂ
ਦੱਸ ਸੋਹਣਿਆ, ਤੂੰ ਖੜਾ ਕਿਉਂ ਪਰਾਂ?
ਲੋਕੀ ਕਹਿੰਦੇ, ਪਿਆਰ ਤੋਹਫ਼ਾ ਖ਼ੁਦਾ ਤੋਂ
ਤੇ ਮੈਨੂੰ ਲੱਗੀ ਜਾਂਦੀ ਏ ਸਜ਼ਾ
ਵੇ Buttar'aa, ਮੈਂ ਦੱਸ ਕਿ ਕਰਾਂ?
ਵੇ, ਤੇਰੇ ਉੱਤੇ ਮਰਦੀ ਫਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫਸਾ?
ਤੂੰ ਹੀ ਦੱਸ, ਮੈਨੂੰ ਹੁਣ ਕੀ ਕਰਾਂ?
ਵੇ, ਜਿੱਦਣ ਦੀ ਡੁੱਲੀ ਤੇਰੇ 'ਤੇ
ਵੇ, ਅੱਧ 'ਚ ਪੜ੍ਹਾਈਆਂ ਰਹਿ ਗਈਆਂ
ਕਈਆਂ ਤੇਰੇ ਨਾਲ ਪਾਈਆਂ ਨਾ ਹਾਲੇ
ਓਦਾਂ matching'an ਸਵਾਈਆਂ ਰਹਿ ਗਈਆਂ
ਵੇ, ਤੂੰ ਕੀ ਜਾਣੇ ਕਿਵੇਂ ਜਰੀਦਾ
ਜਿਹੜਾ ਅੱਖਾਂ ਅੱਗੇ ਹੋ ਕੇ ਦੂਰ ਤੂੰ
ਮੈਨੂੰ ਦੱਸ ਕੇ ਜ਼ਰੂਰ ਜਾਵੀਂ ਵੇ
ਕੀ ਆ ਲੈਣਾ ਕਹਿਣ ਨੂੰ ਕਬੂਲ ਤੂੰ
ਵੇ, ਮੇਰੀ ਤਾਂ ਤੂੰ ਨੀਂਦ ਲੁੱਟ ਕੇ
ਬੜੇ ਚੈਨ ਨਾਲ ਜਾਂਦਾ ਸੌਣ ਨੂੰ
ਜਿਹੜੀ ਸੂਰਮੇ ਨਾ ਅੱਖ ਸੀ ਸੱਜੀ
ਹੁਣ ਸੁੱਜ ਗਈ, ਜੋ ਤੂੰ ਲਾਤੀ ਰੋਣ ਤੂੰ
ਵੇ, ਮੈਂ ਕੱਚਿਆਂ 'ਤੇ ਆਜੂੰ ਤੇਰੇ ਲਈ
ਮੈਨੂੰ ਕਹਿ ਕੇ ਤਾਂ ਤੂੰ ਦੇਖ, ਮੈਂ ਤੇਰਾ
ਲੋਕੀ ਕਹਿੰਦੇ, ਪਿਆਰ ਤੋਹਫ਼ਾ ਖ਼ੁਦਾ ਤੋਂ
ਤੇ ਮੈਨੂੰ ਲੱਗੀ ਜਾਂਦੀ ਏ ਸਜ਼ਾ
ਵੇ Buttar'aa, ਮੈਂ ਦੱਸ ਕਿ ਕਰਾਂ?
ਵੇ, ਤੇਰੇ ਉੱਤੇ ਮਰਦੀ ਫਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫਸਾ?
ਤੂੰ ਹੀ ਦੱਸ, ਮੈਨੂੰ ਹੁਣ ਕੀ ਕਰਾਂ?
ਵੇ, ਠੰਡੀ-ਠੰਡੀ ਵੱਗਦੀ ਹਵਾ
ਤੇ ਲੱਗੇ, ਜਿਵੇਂ ਰੁੱਕਿਆ ਸਮਾਂ
ਇੰਝ ਲੱਗਦਾ, ਕੇ ਮੇਰੇ 'ਤੇ ਲਿਖੇ
ਲਿਖੇ ਬੋਲ ਤੇਰੇ, ਜਦੋਂ ਵੀ ਪੜ੍ਹਾਂ
ਵੇ Buttar'aa, ਮੈਂ ਦੱਸ ਕਿ ਕਰਾਂ?
ਵੇ, ਤੇਰੇ ਉੱਤੇ ਮਰਦੀ ਫਿਰਾਂ
ਕਿਹੜੇ ਜਾਲ ਵਿੱਚ ਲਿਆ ਤੂੰ ਫਸਾ?
ਤੂੰ ਹੀ ਦੱਸ, ਮੈਨੂੰ ਹੁਣ ਕੀ ਕਰਾਂ?
Written by: Prabhparteek Singh
instagramSharePathic_arrow_out􀆄 copy􀐅􀋲

Loading...