album cover
GALL
album cover
00:00
00:15
00:20
00:40
01:20
01:25
00:00
01:51
Ultimi 7 giorni
GALL è stata scoperta più frequentemente a circa 20 secondi dall'inizio la canzone durante la settimana passata

Video musicale

Video musicale

Testi

It's JayB
(ਨੀ, ਗੱਲ ਵੱਸੋ ਬਾਹਰ ਹੋ ਗਈ)
(ਅੱਖ ਕਾਸ਼ਣੀ ਨੇ ਲੁੱਟਿਆ ਸੁਕੂਨ)
(ਨੀ, ਜਿਨੂੰ ਫ਼ਿਰੇ ਰੂਹ ਲੱਭਦੀ)
(ਬਿੱਲੋ, ਉਹੀ ਆਂ ਨੀ, ਉਹੀ ਆਂ ਨੀ ਤੂੰ)
ਨੀ, ਗੱਲ ਵੱਸੋ ਬਾਹਰ ਹੋ ਗਈ
ਅੱਖ ਕਾਸ਼ਣੀ ਨੇ ਲੁੱਟਿਆ ਸੁਕੂਨ
ਨੀ, ਜਿਹਨੂੰ ਫ਼ਿਰੇ ਰੂਹ ਲੱਭਦੀ
ਬਿੱਲੋ, ਉਹੀ ਆਂ ਨੀ, ਉਹੀ ਆਂ ਨੀ ਤੂੰ
ਨੀ, ਗੱਲ ਵੱਸੋ ਬਾਹਰ ਹੋ ਗਈ
ਨੀ, ਗੱਲ ਵੱਸੋ ਬਾਹਰ ਹੋ ਗਈ
ਅੱਖ ਕਾਸ਼ਣੀ ਨੇ ਲੁੱਟਿਆ ਸੁਕੂਨ
ਨੀ, ਜਿਹਨੂੰ ਫ਼ਿਰੇ ਰੂਹ ਲੱਭਦੀ
ਬਿੱਲੋ, ਉਹੀ ਆਂ ਨੀ, ਉਹੀ ਆਂ ਨੀ ਤੂੰ
ਨੀ, ਗੱਲ ਵੱਸੋ ਬਾਹਰ ਹੋ ਗਈ
ਤੇਰੇ ਨੈਣ-ਨੈਣ ਕੁਛ ਕਹਿਣ-ਕਹਿਣ, ਤੂੰ ਸੁਣਦੀ ਨਾ, ਮੁਟਿਆਰੇ ਨੀ
ਮੈਂ ਆਪਣੇ ਆਪ 'ਚ ਖੁਸ਼ ਜਿਹਾ ਫਿਰਦਾ ਖ਼ਿਆਲੀ ਮਹਿਲ ਬਣਾ ਕੇ ਨੀ
ਸਾਡੇ ਆਖੀ ਮੰਤਰ ਪੈਂਦੀ ਨਾ, ਤੂੰ ਕੈਸਾ ਪਾਇਆ ਜਾਲ਼, ਕੁੜੇ?
ਨੀ, ਨਾਲ਼ ਹੀ ਲੈ ਗਈ ਚੈਨ-ਵੈਨ, ਅੱਜ ਚੱਲਦਾ ਦੂਜਾ ਸਾਲ, ਕੁੜੇ
ਬੇਹਾਲ, ਕੁੜੇ, ਤੇਰੇ ਵਾਜੋਂ ਫਿਰਦਾ, ਨਾਲ਼ ਜੇ ਤੂੰ ਰੱਬ ਕੋਲ ਮੇਰੇ
ਕਿਧਰ ਨੂੰ ਤੁਰ ਚੱਲੇ ਓ, ਨੀ ਦਿਲ ਦੇ ਬੂਹੇ ਖੋਲ ਮੇਰੇ
ਠੋਡੀ ਆਲ਼ੇ ਤਿਲ ਦਾ ਨੀ, ਜਾਦੂ ਕਿੱਤੇ ਲੱਗੇ ਨੀ
ਸਾਰੇ ਪਾਸੇ ਦਿਸਦੀ ਆਂ ਤੂੰ
ਨੀ, ਗੱਲ ਵੱਸੋ ਬਾਹਰ ਹੋ ਗਈ
ਅੱਖ ਕਾਸ਼ਣੀ ਨੇ ਲੁੱਟਿਆ ਸੁਕੂਨ
ਨੀ, ਜਿਹਨੂੰ ਫ਼ਿਰੇ ਰੂਹ ਲੱਭਦੀ
ਬਿੱਲੋ, ਉਹੀ ਆਂ ਨੀ, ਉਹੀ ਆਂ ਨੀ ਤੂੰ
ਨੀ, ਗੱਲ ਵੱਸੋ ਬਾਹਰ ਹੋ ਗਈ
ਨੀ, ਗੱਲ ਵੱਸੋ ਬਾਹਰ ਹੋ ਗਈ
ਅੱਖ ਕਾਸ਼ਣੀ ਨੇ ਲੁੱਟਿਆ ਸੁਕੂਨ
ਨੀ, ਜਿਹਨੂੰ ਫ਼ਿਰੇ ਰੂਹ ਲੱਭਦੀ
ਬਿੱਲੋ, ਉਹੀ ਆਂ ਨੀ, ਉਹੀ ਆਂ ਨੀ ਤੂੰ
ਨੀ, ਗੱਲ ਵੱਸੋ ਬਾਹਰ ਹੋ ਗਈ
Written by: Kunwarr
instagramSharePathic_arrow_out􀆄 copy􀐅􀋲

Loading...