album cover
Surma
1511
R&B/Soul
Surma è stato pubblicato il 5 novembre 2025 da Harkirat Sangha come parte dell'album Interstellar
album cover
Data di uscita5 novembre 2025
EtichettaHarkirat Sangha
Melodicità
Acousticità
Valence
Ballabilità
Energia
BPM96

Video musicale

Video musicale

Crediti

PERFORMING ARTISTS
Harkirat Singh
Harkirat Singh
Vocals
Jerry
Jerry
Vocals
Jay Trak
Jay Trak
Performer
KLEF
KLEF
Recorder
Harkirat Sangha
Harkirat Sangha
Vocals
COMPOSITION & LYRICS
Harkirat Singh
Harkirat Singh
Songwriter
PRODUCTION & ENGINEERING
Jay Trak
Jay Trak
Producer, Mixing Engineer
KLEF
KLEF
Recording Engineer
Gurjit Thind
Gurjit Thind
Mastering Engineer
Harkirat Singh
Harkirat Singh
Producer

Testi

[Chorus]
ਔ ਕਾਤਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਮਰਨੇ ਅੱਜ ਆਸ਼ਿਕ ਕੁੜੀਏ ਦੋ-ਤਿੰਨ ਤਾਂ ਪੱਕੇ ਨੇ
ਕਾਤਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਮਰਨੇ ਅੱਜ ਆਸ਼ਿਕ ਕੁੜੀਏ ਦੋ-ਤਿੰਨ ਤਾਂ ਪੱਕੇ ਨੇ
[Verse 1]
ਔ ਮੌਲਾ ਕਿਆ ਖੂਬ ਜਵਾਨੀ ਲੁਤਫ ਹੈ ਅੱਖਾਂ ਚ
ਤੂੰ ਝੱਲੀਏ ਇੱਕੋ ਈ ਐ ਇੱਕੋ ਐ ਲੱਖਾਂ ਚ
ਮਰਜਾਣੀ ਜੁਲਫ਼ ਟਿਕਾ ਲਈ ਤੇਰੇ ਨੀ ਮੱਥੇ ਨੇ
ਕਾਤਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਔ ਕਾਤਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਮਰਨੇ ਅੱਜ ਆਸ਼ਿਕ ਕੁੜੀਏ ਦੋ-ਤਿੰਨ ਤਾਂ ਪੱਕੇ ਨੇ
[Verse 2]
ਜਾਂਦਾ ਇਹ ਸਬਰ ਟੁੱਟਦਾ ਦਿਲ ਕਰੇ ਭਰ ਲਾਂ ਨੈਣਾ ਦੇ ਵਿੱਚੋ ਜਾਨ ਨੂੰ
ਐਵੇਂ ਨਹੀਂ ਗੁਲਾਬੀ ਹੋਈਏ ਰੰਗ ਤੇਰੇ ਰੂਪ ਦਾ ਹੀ ਚੜ੍ਹਿਆ ਏ ਸ਼ਾਮ ਨੂੰ
ਜੇ ਗੋਰੇ ਹੱਥਾਂ ਨਾਲ ਦੇਵੇ ਜ਼ਹਿਰ ਵੀ ਪੀ ਲਾਂਗੇ
ਤੇਰੇ ਤੇ ਮਰਦੇ-ਮਰਦੇ ਤੇਰੇ ਲਈ ਜੀ ਲਾਂਗੇ
ਪਾਲੇ ਜੋ ਕੀਲ ਪਟਾਰੀ ਨਾਗਾਂ ਦੇ ਬੱਚੇ ਨੇ
[Chorus]
ਕਾਤਿਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਔ ਕਾਤਿਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਮਰਨੇ ਅੱਜ ਆਸ਼ਿਕ ਕੁੜੀਏ ਦੋ-ਤਿੰਨ ਤਾਂ ਪੱਕੇ ਨੇ
[Verse 3]
ਭੋਲੀ ਜਿਹੀ ਸੂਰਤ ਆ ਤੇ ਮਿਰਗਾਂ ਜਿਹੀ ਚਾਲ ਕੁੜੇ
ਹੋਵੇ ਨਾ ਦੀਦ ਤਾਂ ਦਿਨ ਵੀ ਲੱਗਦੇ ਆ ਸਾਲ ਕੁੜੇ
ਔ ਅੱਲੜ ਅਣ ਭੋਲ ਜਵਾਨੀ ਅਕਲ ਤੋਂ ਵਾਂਝੀ ਨਹੀਂ
ਰੁਕ ਭਰਕੇ ਤੱਕ ਲੈ ਜਿਹਨੂੰ ਹੋ ਜਾਂਦੀ ਚਾਂਦੀ ਨਹੀਂ
ਕਿੰਨੇ ਹੀ ਆਸ਼ਿਕ ਖਾਂ ਲਏ ਇਸ਼ਕੇ ਦੇ ਸੱਟੇ ਨੇ
[Chorus]
ਕਾਤਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਔ ਕਾਤਲ ਨੇ ਨੈਣ ਜੋ ਉੱਲੇ ਸੁਰਮੇ ਦੇ ਡੱਕੇ ਨੇ
ਮਰਨੇ ਅੱਜ ਆਸ਼ਿਕ ਕੁੜੀਏ ਦੋ-ਤਿੰਨ ਤਾਂ ਪੱਕੇ ਨੇ
Written by: Harkirat Singh
instagramSharePathic_arrow_out􀆄 copy􀐅􀋲

Loading...