album cover
Radio
album cover
Radio è stato pubblicato il 1 novembre 2012 da IVY Music come parte dell'album Back to Basics
1 novembre 2012
EtichettaIVY Music
BPM
Melodicità
Acousticità
Valence
Ballabilità
Energia

Testi

[Verse 1]
ਜਦੋ ਨੱਚਦੀ ਏ ਜਾਗੋ ਚ ਆਗ ਲੱਗਦੀ ਸ਼ਿਕਾਗੋ ਚ
ਜਦੋ ਨੱਚਦੀ ਏ ਜਾਗੋ ਚ ਆਗ ਲੱਗਦੀ ਸ਼ਿਕਾਗੋ ਚ
ਤੇਰੀ ਬੱਲੇ ਬੱਲੇ ਹੋ ਤੇਰਾ ਚੱਲੇ ਕੈਟ ਸ਼ੋ
ਤੇਤੇ ਲੁਧਿਆਣੇ ਵਾਲਾ ਮੁੰਡਾ ਮਰਦਾ
ਪਿੰਡਾਂ ਵਿੱਚ ਪਿੰਡਾਂ ਵਿੱਚ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ
ਪਰਾਂਦੇ ਆਹ ਗੁਲਾਬੀ ਤੇਰੇ ਸੂਟ ਲਾਲ ਲਾਲ ਨੀ
ਤਿਲੱਕ ਨਾ ਜਾਵੇ ਕੀਤੇ ਚੁੰਨੀ ਨੂੰ ਸੰਭਾਲ ਨੀ
ਪਰਾਂਦੇ ਆਹ ਗੁਲਾਬੀ ਤੇਰੇ ਸੂਟ ਲਾਲ ਲਾਲ ਨੀ
ਤਿਲੱਕ ਨਾ ਜਾਵੇ ਕੀਤੇ ਚੁੰਨੀ ਨੂੰ ਸੰਭਾਲ ਨੀ
ਓਹ ਤੇਰਾ ਰੇਸ਼ਮੀ ਜੇਹਾ ਰੰਗ ਖੁੱਲ੍ਹੇ ਹੱਥਾਂ ਵਿੱਚ ਵੰਗ
ਜਦੋ ਛਣਕਦੀ ਮੁੰਡਾ ਹੌਕੇ ਭਰਦਾ
ਪਿੰਡਾਂ ਵਿੱਚ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ
ਨੈਣਾਂ ਵਾਲੇ ਕੈਮਰੇ ਨਾਲ ਫੋਟੋ ਤੇਰੀ ਖਿੱਚਣੀ
ਚਤੋ ਪੈਰ ਰਹਿੰਦਾ ਏ ਧਿਆਨ ਤੇਰੇ ਵਿੱਚ ਨੀ
ਨੈਣਾਂ ਵਾਲੇ ਕੈਮਰੇ ਨਾਲ ਫੋਟੋ ਤੇਰੀ ਖਿੱਚਣੀ
ਚਤੋ ਪੈਰ ਰਹਿੰਦਾ ਏ ਧਿਆਨ ਤੇਰੇ ਵਿੱਚ ਨੀ
ਮੈਨੂੰ ਹੋ ਗਿਆ ਪਿਆਰ ਗੱਲ ਹੋਗੀ ਵੱਸੋਂ ਬਾਹਰ
ਨਹੀਓ ਤੇਰੇ ਬਿਨ ਹੁਣ ਮੇਰਾ ਸਰਦਾ
ਪਿੰਡਾਂ ਵਿੱਚ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ
ਵੇਹੜੇ ਵਿੱਚ ਮਹਿਕੇ ਜਦੋ ਕਤਦੀ ਏ ਚਰਖਾ
ਸਹੇਲੀਆਂ ਨਾ ਫੋਲਦੀ ਏ ਦਿਲ ਵਾਲਾ ਵਰਕਾ
ਵੇਹੜੇ ਵਿੱਚ ਮਹਿਕੇ ਜਦੋ ਕਤਦੀ ਏ ਚਰਖਾ
ਸਹੇਲੀਆਂ ਨਾ ਫੋਲਦੀ ਏ ਦਿਲ ਵਾਲਾ ਵਰਕਾ
ਕਰੇ ਮੇਰੇ ਲਈ ਸ਼ਿੰਗਾਰ ਤੇਰਾ ਹੋਇਆ ਸਰਦਾਰ
ਫਿਰ ਰੱਖਦੀ ਏ ਦੱਸ ਕਾਹਤੋਂ ਪਰਦਾ
ਪਿੰਡਾਂ ਵਿੱਚ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
ਪਿੰਡਾਂ ਵਿੱਚ ਵੱਜੇ ਰੇਡੀਓ ਤੇਰੇ ਹੁਸਨ ਦੀ ਚਰਚਾ ਕਰਦਾ
Written by: Diljit Dosanjh, Sukhjit Singh Olk
instagramSharePathic_arrow_out􀆄 copy􀐅􀋲

Loading...